ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ
Jump to navigation
Jump to search
ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ। [1]
ਸਾਲ | ਲੇਖਕ | ਰਚਨਾ |
---|---|---|
1955 | ਭਾਈ ਵੀਰ ਸਿੰਘ | ਮੇਰੇ ਸਾਈਆਂ ਜੀਓ (ਕਵਿਤਾ) |
1956 | ਅੰਮ੍ਰਿਤਾ ਪ੍ਰੀਤਮ | ਸੁਨੇਹੜੇ (ਕਵਿਤਾ) |
1959 | ਮੋਹਨ ਸਿੰਘ | ਵੱਡਾ ਵੇਲਾ (ਕਵਿਤਾ) |
1961 | ਨਾਨਕ ਸਿੰਘ | ਇੱਕ ਮਿਆਨ ਦੋ ਤਲਵਾਰਾਂ (ਨਾਵਲ) |
1962 | ਬਲਵੰਤ ਗਾਰਗੀ | ਰੰਗਮੰਚ (ਭਾਰਤੀ ਰੰਗਮੰਚ ਦਾ ਇਤਿਹਾਸ ਤੇ ਵਿਕਾਸ) |
1964 | ਪ੍ਰਭਜੋਤ ਕੌਰ | ਪੱਬੀ (ਕਵਿਤਾ) |
1965 | ਕਰਤਾਰ ਸਿੰਘ ਦੁੱਗਲ | ਇੱਕ ਛਿੱਟ ਚਾਨਣ ਦੀ (ਨਿੱਕੀਆਂ ਕਹਾਣੀਆਂ) |
1967 | ਸ਼ਿਵ ਕੁਮਾਰ ਬਟਾਲਵੀ | ਲੂਣਾ (ਕਾਵਿ-ਨਾਟ) |
1968 | ਕੁਲਵੰਤ ਸਿੰਘ ਵਿਰਕ | ਨਵੇਂ ਲੋਕ (ਨਿੱਕੀਆਂ ਕਹਾਣੀਆਂ) |
1969 | ਹਰਭਜਨ ਸਿੰਘ | ਨਾ ਧੁੱਪੇ ਨਾ ਛਾਵੇਂ (ਕਵਿਤਾ) |
1971 | ਦਲੀਪ ਕੌਰ ਟਿਵਾਣਾ | ਏਹੁ ਹਮਾਰਾ ਜੀਵਣਾ (ਨਾਵਲ) |
1972 | ਸੰਤ ਸਿੰਘ ਸੇਖੋਂ | ਮਿੱਤਰ ਪਿਆਰਾ (ਨਾਟਕ) |
1973 | ਹਰਚਰਨ ਸਿੰਘ | ਕੱਲ ਅੱਜ ਤੇ ਭਲਕ (ਨਾਟਕ) |
1974 | ਸੋਹਣ ਸਿੰਘ ਸੀਤਲ | ਜੁੱਗ ਬਦਲ ਗਿਆ (ਨਾਵਲ) |
1975 | ਗੁਰਦਿਆਲ ਸਿੰਘ | ਅੱਧ ਚਾਨਣੀ ਰਾਤ (ਨਾਵਲ) |
1976 | ਨਰਿੰਦਰ ਪਾਲ ਸਿੰਘ | ਬ ਮੁਲਾਹਜਾ ਹੁਸ਼ਿਆਰ (ਨਾਵਲ) |
1977 | ਸੋਹਣ ਸਿੰਘ ਮੀਸ਼ਾ | ਕੱਚ ਦੇ ਵਸਤਰ (ਕਵਿਤਾ) |
1978 | ਗੁਰਮੁਖ ਸਿੰਘ ਮੁਸਾਫ਼ਿਰ | ਉਰਵਾਰ ਪਾਰ (ਨਿੱਕੀਆਂ ਕਹਾਣੀਆਂ) |
1979 | ਜਸਵੰਤ ਸਿੰਘ ਨੇਕੀ | ਕਰੁਣਾ ਦੀ ਛੋਹ ਤੋਂ ਮਗਰੋਂ (ਕਵਿਤਾ) |
1980 | ਸੁਖਪਾਲ ਵੀਰ ਸਿੰਘ ਹਸਰਤ | ਸੂਰਜ ਤੇ ਕਹਿਕਸ਼ਾਂ (ਕਵਿਤਾ) |
1981 | ਵ. ਨ. ਤਿਵਾੜੀ | ਗੈਰਜ ਤੋਂ ਫੁੱਟਪਾਥ ਤੀਕ (ਕਵਿਤਾ) |
1982 | ਗੁਲਜ਼ਾਰ ਸਿੰਘ ਸੰਧੂ | ਅਮਰ ਕਥਾ (ਨਿੱਕੀਆਂ ਕਹਾਣੀਆਂ) |
1983 | ਪ੍ਰੀਤਮ ਸਿੰਘ ਸਫ਼ੀਰ | ਅਨਿਕ ਬਿਸਥਾਰ (ਕਵਿਤਾ) |
1984 | ਕਪੂਰ ਸਿੰਘ ਘੁੰਮਣ | ਪਾਗਲ ਲੋਕ (ਨਾਟਕ) |
1985 | ਅਜੀਤ ਕੌਰ | ਖਾਨਾ ਬਦੋਸ਼ (ਸਵੈ-ਜੀਵਨੀ) |
1986 | ਸ. ਸੁਜਾਨ ਸਿੰਘ | ਸ਼ਹਿਰ ਤੇ ਗਰਾਂ (ਨਿੱਕੀਆਂ ਕਹਾਣੀਆਂ) |
1987 | ਰਾਮ ਸਰੂਪ ਅਣਖੀ | ਕੋਠੇ ਖੜਕ ਸਿੰਘ (ਨਾਵਲ) |
1988 | ਸ.ਸ. ਵਣਜਾਰਾ ਬੇਦੀ | ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ) |
1989 | ਤਾਰਾ ਸਿੰਘ ਕਾਮਿਲ | ਕਹਿਕਸ਼ਾਂ (ਕਵਿਤਾ) |
1990 | ਮਨਜੀਤ ਟਿਵਾਣਾ | ਉਨੀਂਦਾ ਵਰਤਮਾਨ (ਕਵਿਤਾ) |
1991 | ਹਰਿੰਦਰ ਸਿੰਘ ਮਹਿਬੂਬ | ਝਨਾਂ ਦੀ ਰਾਤ (ਕਵਿਤਾ) |
1992 | ਪ੍ਰੇਮ ਪ੍ਰਕਾਸ਼ | ਕੁਝ ਅਣਕਿਹਾ ਵੀ (ਨਿੱਕੀਆਂ ਕਹਾਣੀਆਂ) |
1993 | ਸੁਰਜੀਤ ਪਾਤਰ | ਹਨੇਰੇ ਵਿੱਚ ਸੁਲਗਦੀ ਵਰਣਮਾਲਾ (ਕਵਿਤਾ) |
1994 | ਮਹਿੰਦਰ ਸਿੰਘ ਸਰਨਾ | ਨਵੇਂ ਜੁੱਗ ਦੇ ਵਾਰਸ (ਨਿੱਕੀਆਂ ਕਹਾਣੀਆਂ) |
1995 | ਜਗਤਾਰ | ਜੁਗਨੀ ਦੀਵਾ ਤੇ ਦਰਿਆ (ਕਵਿਤਾ) |
1996 | ਸੰਤੋਖ ਸਿੰਘ ਧੀਰ | ਪੱਖੀ (ਨਿੱਕੀਆਂ ਕਹਾਣੀਆਂ) |
1997 | ਜਸਵੰਤ ਸਿੰਘ ਕੰਵਲ | ਤੌਸ਼ਾਲੀ ਦੀ ਹੰਸੋ (ਨਾਵਲ) |
1998 | ਮੋਹਨ ਭੰਡਾਰੀ | ਮੂਨ ਦੀ ਅੱਖ (ਨਿੱਕੀਆਂ ਕਹਾਣੀਆਂ) |
1999 | ਨਰਿੰਜਨ ਤਸਨੀਮ | ਗਵਾਚੇ ਅਰਥ (ਨਾਵਲ) |
2000 | ਵਰਿਆਮ ਸਿੰਘ ਸੰਧੂ | ਚੌਥੀ ਕੂਟ (ਨਿੱਕੀਆਂ ਕਹਾਣੀਆਂ) |
2001 | ਦੇਵ | ਸ਼ਬਦਾਂਤ (ਕਵਿਤਾ) |
2002 | ਹਰਭਜਨ ਸਿੰਘ ਹਲਵਾਰਵੀ | ਪੁਲਾਂ ਤੋਂ ਪਾਰ (ਕਵਿਤਾਵਾਂ) |
2003 | ਚਰਨ ਦਾਸ ਸਿੱਧੂ | ਭਗਤ ਸਿੰਘ ਸ਼ਹੀਦ:ਨਾਟਕ ਤਿੱਕੜੀ (ਨਾਟਕ) |
2004 | ਸਤਿੰਦਰ ਸਿੰਘ ਨੂਰ | ਕਵਿਤਾ ਦੀ ਭੂਮਿਕਾ (ਆਲੋਚਨਾ) |
2005 | ਗੁਰਬਚਨ ਸਿੰਘ ਭੁੱਲਰ | ਅਗਨੀ-ਕਲਸ (ਨਿੱਕੀਆਂ ਕਹਾਣੀਆਂ) |
2006 | ਅਜਮੇਰ ਸਿੰਘ ਔਲਖ | ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (ਨਾਟਕ) |
2007 | ਜਸਵੰਤ ਦੀਦ | ਕਮੰਡਲ (ਕਵਿਤਾ) |
2008 | ਮਿੱਤਰ ਸੈਨ ਮੀਤ | ਸੁਧਾਰ ਘਰ (ਨਾਵਲ) |
2009 | ਆਤਮਜੀਤ | ਤੱਤੀ ਤਵੀ ਦਾ ਸੱਚ (ਨਾਟਕ) |
2010 | ਵਨੀਤਾ | ਕਾਲ ਪਹਿਰ ਘੜੀਆਂ (ਕਵਿਤਾ) |
2011 | ਬਲਦੇਵ ਸਿੰਘ ਸੜਕਨਾਮਾ | ਢਾਹਵਾਂ ਦਿੱਲੀ ਦੇ ਕਿੰਗਰੇ (ਨਾਵਲ) |
2012 | ਦਰਸ਼ਨ ਬੁੱਟਰ | ਮਹਾ ਕੰਬਣੀ (ਕਵਿਤਾ) |
2013 | ਡਾ. ਮਨਮੋਹਨ | ਨਿਰਵਾਨ(ਨਾਵਲ) |
2014 | ਜਸਵਿੰਦਰ | ਅਗਰਬੱਤੀ (ਗ਼ਜ਼ਲ) |
2015 | ਡਾ. ਜਸਵਿੰਦਰ ਸਿੰਘ | ਮਾਤ ਲੋਕ (ਨਾਵਲ) |
2016 | ਡਾ ਸਵਰਾਜਬੀਰ | ਮੱਸਿਆ ਦੀ ਰਾਤ (ਨਾਟਕ) |
2017 | ਨਛੱਤਰ | ਸਲੋਅ ਡਾਊਨ (ਨਾਵਲ) |
2018 | ਡਾ. ਮੋਹਨਜੀਤ | ਕੋਣੇ ਦਾ ਸੂਰਜ (ਕਵਿਤਾ) |
2019 | ਕਿਰਪਾਲ ਕਜ਼ਾਕ | ਅੰਤਹੀਣ (ਕਹਾਣੀ) |
2020 | ਗੁਰਦੇਵ ਰੁਪਾਣਾ | ਆਮ ਖ਼ਾਸ (ਕਹਾਣੀ ਸੰਗ੍ਰਹਿ) |
- ਨੋਟ: 1957, 1958, 1960, 1966 ਵਿੱਚ ਪੁਰਸਕਾਰ ਨਹੀਂ ਦਿੱਤੇ ਗਏ
ਹੋਰ ਦੇਖੋ
ਹਵਾਲੇ
ਬਾਹਰਲੇ ਲਿੰਕ
- "Sahitya Akademi Awards listings". Sahitya Akademi, Official website.
- ↑ Official list of Awardees Sahitya Akademi website.