ਗੁਲਜ਼ਾਰ ਸਿੰਘ ਸੰਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਗੁਲਜ਼ਾਰ ਸਿੰਘ ਸੰਧੂ (ਜਨਮ 27 ਫਰਵਰੀ 1935)[1] ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ[2] ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[3] 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ਆਫ ਐਮੀਨੈਂਸ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।[4]

ਜ਼ਿੰਦਗੀ

ਮੁੱਢਲਾ ਜੀਵਨ

ਗੁਲਜ਼ਾਰ ਸਿੰਘ ਦਾ ਜਨਮ 27 ਫਰਵਰੀ 1935 ਲੁਧਿਆਣਾ ਜਿਲੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ। ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ ਏ ਕੀਤੀ। ਗੁਲਜ਼ਾਰ ਸਿੰਘ ਸੰਧੂ ਨੇ ਮੈਟ੍ਰਿਕ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਮਾਹਿਲਪੁਰ ਤੋਂ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ ਬੀਏ ਅਤੇ ਕੈਂਪ ਕਾਲਜ ਨਵੀਂ ਦਿੱਲੀ ਤੋਂ ਐਮਏ ਅੰਗਰੇਜ਼ੀ ਕੀਤੀ। ਉਸਦਾ ਵਿਆਹ 11 ਮਾਰਚ 1966 ਨੂੰ ਡਾ. ਸੁਰਜੀਤ ਕੌਰ ਨਾਲ ਹੋਇਆ ਸੀ।

ਕੈਰੀਅਰ

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ।

ਲਿਖਤਾਂ

ਕਹਾਣੀ ਸੰਗ੍ਰਹਿ

ਨਾਵਲ

ਅਨੁਵਾਦਿਤ ਪੁਸਤਕਾਂ

'

ਸੰਪਾਦਿਤ

ਰੇਖਾ-ਚਿੱਤਰ

  • ਸਾਡਾ ਹਸਮੁੱਖ ਬਾਬਾ (1951)
  • ਰੋਹੀ ਦਾ ਰੁੱਖ (1955)

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ

  1. ਫਰਮਾ:Cite book
  2. "Amar Katha". Sahitya Akademi Publications, 2003.
  3. "Encyclopaedia of Indian Literature: A-Devo".
  4. ਸੰਧੂ ਬਣੇ ਪ੍ਰੋਫੈਸਰ ਆਫ਼ ਐਮੀਨੈਂਸ