Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕੌਮਾਂਤਰੀ ਲੇਖਕ ਮੰਚ

ਭਾਰਤਪੀਡੀਆ ਤੋਂ

ਫਰਮਾ:Infobox recurring event ਕੌਮਾਂਤਰੀ ਲੇਖਕ ਮੰਚ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਸਵੈ ਸੇਵੀ ਸੰਸਥਾ ਹੈ।ਇਹ ਸੰਸਥਾ ਪੰਜਾਬੀ ਦੇ ਇਨਕਲਾਬੀ ਅਤੇ ਪ੍ਰਗਤੀਸ਼ੀਲ ਲੇਖਕ ਸੁਖਵਿੰਦਰ ਕੰਬੋਜ ਅਤੇ ਨਾਮਵਰ ਗਜ਼ਲਗੋ ਕੁਲਵਿੰਦਰ ਦੀ ਰਹਿਨੁਮਾਈ ਅਧੀਨ 2004 ਵਿੱਚ ਬਣਾਈ ਗਈ ਸੀ।ਇਹ ਦੋਵੇਂ ਸ਼ਾਇਰ ਇਸ ਸੰਸਥਾ ਦੇ ਕ੍ਰਮਵਾਰ ਪ੍ਰਧਾਨ ਅਤੇ ਮੀਤ ਪ੍ਰਧਾਨ ਹਨ ਅਤੇ ਅਜਕਲ ਅਮਰੀਕਾ ਵਿੱਚ ਵਸਦੇ ਹਨ ਅਤੇ ਇਸ ਸੰਸਥਾ ਦਾ ਕਾਰਜ ਫਗਵਾੜਾ ਨਿਵਾਸੀ ਪੰਜਾਬੀ ਸ਼ਾਇਰ ਸੁਰਜੀਤ ਜੱਜ ਬਤੌਰ ਜਨਰਲ ਸਕੱਤਰ ਚਲਾਉਂਦੇ ਹਨ।ਇਸ ਸੰਸਥਾ ਨੇ ਸਾਲ 2019 ਦਾ ਸਮਾਗਮ 9 ਮਾਰਚ ਨੂੰ ਸੁਲਤਾਨਪੁਰ ਲੋਧੀ,ਕਪੂਰਥਲਾ ਵਿਖੇ ਕਰਵਾਇਆ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਔਪਿਤ ਸੀ।[1] ਇਸ ਸੰਸਥਾ ਵੱਲੋਂ ਹਰ ਸਾਲ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਜਿਸ ਵਿੱਚ ਇਲਾਕੇ ਤੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਪਾਠਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ,ਕੇਸਰ ਸਿੰਘ ਕੇਸਰ ਆਲੋਚਨਾ ਪੁਰਸਕਾਰ, ਅਤੇ ਬਲਵਿੰਦਰ ਰਿਸ਼ੀ ਪੁਰਸਕਾਰ ਅਤੇ ਨਵ ਪ੍ਰਤਿਭਾ ਪੁਰਸਕਾਰ ਦਿੱਤੇ ਜਾਂਦੇ ਹਨ। | ਇਸ ਮੌਕੇ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਨਾਲ ਉੱਘੇ ਲੇਖਕ ਕਿਰਪਾਲ ਸਿੰਘ ਕਜਾਕ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਲੋਚਨਾ ਦੇ ਕਲਮ ਪੁਰਸਕਾਰ ਨਾਲ ਡਾ: ਸੁਰਜੀਤ ਨੂੰ ਡਾ: ਕੇਸਰ ਸਿੰਘ ਕੇਸਰ ਦੇ ਨਾਂਅ 'ਤੇ, ਦਿੱਤਾ ਗਿਆ ਅਤੇ ਸ੍ਰੀ ਮਦਨ ਵੀਰਾ ਨੂੰ ਬਲਵਿੰਦਰ ਰਿਸ਼ੀ ਯਾਦਗਾਰੀ ਤੇ ਅਮਰਿੰਦਰ ਸੋਹਲ, ਗੁਰਤੇਜ ਕੁਹਾਰਵਾਲਾ ਨੰੂ ਨਵਪ੍ਰਤਿਭਾ ਕਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ।ਇਸ ਮੌਕੇ ਅਨੂਪ ਵਿਰਕ, ਦਰਸ਼ਨ ਬੁੱਟਰ, ਕੁਲਵੰਤ ਔਜਲਾ, ਸ਼ਮਸ਼ੇਰ ਮੋਹੀ, ਬਲਵਿੰਦਰ ਸੰਧੂ, ਗੁਰਤੇਜ ਕੁਹਾਰਵਾਲਾ, ਹਰਵਿੰਦਰ ਭੰਡਾਲ, ਜਸਵਿੰਦਰ ਯੋਧਾ, ਗੁਰਬਾਜ਼ ਸਿੰਘ ਛੀਨਾ, ਦੇਵ ਰਾਜ ਦਾਦਰ, ਸਵਾਮੀ ਅੰਤਰ ਨੀਰਵ, ਲਕਸ਼ਮੀ ਨਰਾਇਣ ਭੀਖੀ, ਸਰਦੂਲ ਸਿੰਘ ਔਜਲਾ,ਹਰਵਿੰਦਰ ਚੰਡੀਗੜ੍ਹ, ਕੁਲਵਿੰਦਰ ਕੰਵਲ, ਡਾ: ਸਵਰਨ ਸਿੰਘ ਨੇ ਵੀ ਕਲਾਮ ਪੇਸ਼ ਕੀਤੇ |

ਤਸਵੀਰਾਂ

2019

2020

14 ਮਾਰਚ 2020 ਗੁਰੂ ਨਾਨਕ ਕਾਲਜ ਬੰਗਾ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">