ਦਰਸ਼ਨ ਬੁੱਟਰ

ਭਾਰਤਪੀਡੀਆ ਤੋਂ

ਫਰਮਾ:Infobox writer

ਦਰਸ਼ਨ ਬੁੱਟਰ 22ਵੇਂ ਨਾਭਾ ਕਵਿਤਾ ਉਤਸਵ ਮਾਰਚ 2019 ਸਮੇਂ

ਦਰਸ਼ਨ ਬੁੱਟਰ (ਜਨਮ ਨਾਭਾ, ਪੰਜਾਬ, ਭਾਰਤ) ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਹੈ।[1] ਦਰਸ਼ਨ ਬੁੱਟਰ ਨਾਭਾ ਕਵਿਤਾ ਉਤਸਵ ਨਾਲ ਪਿਛਲੇ 22 ਸਾਲ ਤੋਂ ਸਰਗਰਮੀ ਨਾਲ ਜੁੜਿਆ ਹੋਇਆ ਹੈ।[2] ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿਲੇਬਸ ਦਾ ਹਿੱਸਾ ਵੀ ਹਨ।[3]

ਕਾਵਿ-ਸੰਗ੍ਰਹਿ

  • ਔੜ ਦੇ ਬੱਦਲ
  • ਸਲ੍ਹਾਬੀ ਹਵਾ
  • ਸ਼ਬਦ. ਸ਼ਹਿਰ ਤੇ ਰੇਤ
  • ਖੜਾਵਾਂ
  • ਦਰਦ ਮਜੀਠੀ
  • ਮਹਾਂ ਕੰਬਣੀ
  • ਅੱਕਾਂ ਦੀ ਕਵਿਤਾ

ਅਵਾਰਡ

ਉਸ ਨੂੰ 2012 ਵਿਚ 'ਮਹਾਂ ਕੰਬਣੀ' ਕਿਤਾਬ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।[4][5]

ਹਵਾਲੇ