Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਹਾਂ ਕੰਬਣੀ

ਭਾਰਤਪੀਡੀਆ ਤੋਂ
ਮਹਾਂ ਕੰਬਣੀ  
[[File:
ਮਹਾਂ ਕੰਬਣੀ
]]
ਲੇਖਕਦਰਸ਼ਨ ਬੁੱਟਰ
ਮੂਲ ਸਿਰਲੇਖ{{#if:|{{{title_orig}}}}}
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਕਵਿਤਾ
ਪ੍ਰਕਾਸ਼ਨ ਤਾਰੀਖ2009
ਪੰਨੇ95
ਆਈ.ਐੱਸ.ਬੀ.ਐੱਨ.{{#if:817142767 | {{#iferror: {{#expr:817142767}} | 817142767 | 817142767 }} }}
{{#if:| {{{oclc}}} }}
ਇਸ ਤੋਂ ਪਹਿਲਾਂ{{#if:|{{{preceded_by}}}}}
ਇਸ ਤੋਂ ਬਾਅਦ{{#if:|'}}

ਮਹਾਂ ਕੰਬਣੀ[1] ਪੰਜਾਬੀ ਕਵੀ ਦਰਸ਼ਨ ਬੁੱਟਰ ਦਾ ਕਾਵਿ-ਸੰਗ੍ਰਹਿ ਹੈ।[2] ਇਸ ਕਿਤਾਬ ਲਈ ਕਵੀ ਨੂੰ 2012 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3] ਇਸ ਕਿਤਾਬ ਵਿਚ 44 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਅਤ੍ਰਿਪਤੀ' ਹੈ ਅਤੇ ਆਖਰੀ 'ਸੰਵਾਦ ਰਾਗ ਤੋਂ ਬਾਅਦ' ਹੈ। ਇਸ ਕਿਤਾਬ ਦੇ ਪੰਨਿਆਂ ਦੀ ਗਿਣਤੀ 95 ਹੈ।

ਕਵਿਤਾ ਨਮੂਨਾ

ਕਵਿਤਾ 'ਤੱਤ ਲੀਲ੍ਹਾ' ਦੀਆਂ ਸ਼ੁਰੂਆਤੀ ਸਤਰਾਂ ਹਨ-

"ਰੰਗ ਬਿਰੰਗੀਆਂ ਤਿਤਲੀਆਂ ਦੀ

ਕਬਰ ਹੈ ਮੇਰੇ ਅੰਦਰ

ਸੱਜਰੇ ਫੁੱਲ

ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ

ਸਿਜਦੇ ਵਿਚ ਝੁਕਣ ਦਾ ਦਰਦ...।"[4]

ਇਹ ਵੀ ਦੇਖੋ

ਦਰਸ਼ਨ ਬੁੱਟਰ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਕੰਬਣੀ, ਮਹਾਂ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. ISBN 817142767 Check |isbn= value: length (help). 
  2. http://books.lafzandapul.com/2016/05/maha-kambani-darshan-buttar-punjabi-poetry.html.  Missing or empty |title= (help)
  3. ਟਾਈਮਜ਼, ਹਿੰਦੁਸਤਾਨ (21 December 2012). "ਹਿੰਦੁਸਤਾਨ ਟਾਈਮਜ਼". www.hindustantimes.com. Vishav Bharti. Retrieved 21 December 2012. 
  4. ਬੁੱਟਰ, ਦਰਸ਼ਨ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. p. 14. ISBN 817142767 Check |isbn= value: length (help). ਕਵਿਤਾ 
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ