ਲਸਾੜਾ ਪੋਹਲੇਵਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਲਸਾੜਾ ਪੋਹਲੇਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਸਿਹੌੜਾ ਤੋਂ ਪੂਰਬ ਦੱਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਲਖੋਵਾਸ ਨਾਲ ਜੁੜਵਾਂ ਪਿੰਡ ਹੈ। ਇਸ ਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਸਿਧਸਰ ਗੁਰਦੁਆਰਾ ਅਤੇ ਕਾਲਜ ਸਥਿਤ ਹੈ। ਪਿੰਡ ਲਸਾੜਾ ਪੁੁੁਲੇਵਾਸ ਨੂੰ ਬਾਬਾ ਪੁੁੱਲੂ ਨੇ ਵਸਾਇਆ | ਇਹ ਪਿੰਡ ਵੀ ਚੋਮੁਖਾਬਾਦ (ਮੌਜੂਦਾਾ ਨਾਮ ਚੋਮੋਂ ) ਤੋਂ ਆ ਕੇ ਵੱਸਿਆ ਹੋਇਆਂ ਹੈ | ਇਸ ਨਗਰ ਵਿੱਚ ਬਾਬਾ ਗਾਜ਼ੀ ਦਾਸ ਜੀ ਦਾ ਜਨਮ ਹੋਇਆ | ਇਸ ਨਗਰ ਵਿੱਚ ਹੁਣ ਵੀ ਕਈ ਪੁਰਾਣੀਆਂ ਇਮਾਰਤਾਂਂ ਮੌੌਜੂਦ ਹਨ | ਇਹ ਪਿੰਡ ਅੱਜ ਘੁੱੱਗ ਵੱੱਸ ਰਿਹਾ ਹੈ | ਪਿੰਡ ਦੇ ਮੌਜੂਦਾ ਦਰਵਾਜ਼ੇ ਦੀ ਉਸਾਰੀ ਬਾਬਾ ਸੰਤਾ ਸਿੰਘ ਜੀ ਨੇ ਕਰਵਾਈ | ਬਾਬਾ ਸੰਤਾ ਸਿੰਘ ਜੀ ਨੇ ਹੋਰ ਵੀ ਨਗਰ ਦੀ ਭਲਾਈ ਦੇ ਲਈ ਨੇਕ ਕੰਮ ਕੀਤੇ |

ਫਰਮਾ:ਹਵਾਲੇ ਫਰਮਾ:ਅਧਾਰ