ਸਿਹੌੜਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਸਿਹੌੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਸਿਹੌੜਾ ਪਿੰਡ ਨੂੰ ਹਰਪਾਲ ਦੇ ਪੁੱਤਰ ਸਹਿਜ ਨੇ ਵਸਾਇਆ ਸੀ | ਇਸ ਦਾ ਨਾਂ ਸਹਿਜਵਾੜਾ ਰੱਖਿਆ | ਜੋ ਬਦਲ ਕੇ ਸਿਹੌੜਾ ਬਣ ਗਿਆ | ਸਹਿਜ ਨੇ ਆਪਣੀ ਚੌਧਰ ਕਾਇਮ ਕੀਤੀ | [1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ