ਲੁਧਿਆਣਾ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search
ਪੰਜਾਬ ਰਾਜ ਦੇ ਜ਼ਿਲ੍ਹੇ

ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇੱਕ ਜ਼ਿਲ੍ਹਾ ਲੁਧਿਆਣਾ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।[1] ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।[2]

ਸਥਿਤੀ

ਲੁਧਿਆਣੇ ਦੇ ਆਸ-ਪਾਸ ਦੇ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ ਹਨ। ਇਸਦੇ ਉੱਤਰ ਵਿੱਚ ਸਤਲੁਜ ਦਰਿਆ ਠਾਠਾਂ ਮਾਰਦਾ ਹੈ। ਲੁਧਿਆਣੇ ਜ਼ਿਲ੍ਹੇ ਦਾ ਇਲਾਕਾ ਸਾਰਾ ਪੱਧਰਾ ਹੈ।

ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ

  • ਆਜ਼ਾਦੀ ਘੁਲਾਟੀਏ

ਕਰਤਾਰ ਸਿੰਘ ਸਰਾਭਾ
ਬਾਬਾ ਗੁਰਮੁਖ ਸਿੰਘ
ਬਾਬਾ ਹਰੀ ਸਿੰਘ ਉਸਮਾਨ
ਭਾਈ ਰਾਮ ਸਿੰਘ
ਦੀਵਾਨ ਜਗਦੀਸ਼ ਚੰਦਰ
ਲਾਲਾ ਲਾਜਪਤ ਰਾਇ
ਮੌਲਾਨਾ ਹਬੀਬ-ਉਰ-ਰਹਮਾਨ
ਨਿਰਮਲਜੀਤ ਸਿੰਘ ਸੇਖੋਂ
ਸੁਖਦੇਵ ਥਾਪਰ

ਕਰਮ ਸਿੰਘ ਪਿੰਡ ਸੇਹ

  • ਕਲਾਕਾਰ

ਅਮਰ ਸਿੰਘ ਚਮਕੀਲਾ
ਚੰਨੀ ਸਿੰਘ
ਧਰਮਿੰਦਰ
ਦਿਵਿਆ ਦੱਤਾ
ਹਰਪਾਲ ਟਿਵਾਣਾ
ਇੰਦਰਜੀਤ ਹਸਨਪੁਰੀ
ਇਸ਼ਮੀਤ ਸਿੰਘ

  • ਸਾਹਿਤ ਨਾਲ ਸੰਬੰਧਤ[3]

ਦਲੀਪ ਕੌਰ ਟਿਵਾਣਾ
ਡਾ. ਕੇਵਲ ਧੀਰ
ਕ੍ਰਿਸ਼ਨ ਅਦੀਬ
ਪ੍ਰੋ. ਮੋਹਨ ਸਿੰਘ
ਸਾਅਦਤ ਹਸਨ ਮੰਟੋ
ਪ੍ਰਿ. ਸਰਵਣ ਸਿੰਘ
ਸੁਧਾ ਸੇਨ
ਸਾਹਿਰ ਲੁਧਿਆਣਵੀ
ਸਵ. ਡਾ. ਸੁਖਦੇਵ ਸਿੰਘ
ਸੁਰਜੀਤ ਪਾਤਰ ਸੰਤ ਸਿੰਘ ਸੇਖੌਂ

ਹਵਾਲੇ

ਫਰਮਾ:ਹਵਾਲੇ ਫਰਮਾ:ਲੁਧਿਆਣਾ ਜ਼ਿਲਾ ਫਰਮਾ:ਪੰਜਾਬ (ਭਾਰਤ)

  1. "ਪ੍ਰਸ਼ਾਸ਼ਕੀ ਸਾਈਟ". District official website. Retrieved ਅਗਸਤ ੨੨, ੨੦੧੨. {{cite web}}: Check date values in: |accessdate= (help)
  2. "ਲੁਧਿਆਣਾ ਜ਼ਿਲ੍ਹਾ: ਜਨਸੰਖਿਆ ੨੦੧੧". ਭਾਰਤੀ ਜਨਸੰਖਿਆ ੨੦੧੧. Census2011. ਨਵੰਬਰ ੩੦, ੨੦੧੧. Retrieved ਅਗਸਤ ੨੨, ੨੦੧੨. {{cite web}}: Check date values in: |accessdate= and |date= (help); External link in |publisher= (help)
  3. "ਸੰਬੰਧਤ ਸਖ਼ਸੀਅਤਾਂ". Retrieved ਅਗਸਤ ੨੩, ੨੦੧੨. {{cite web}}: Check date values in: |accessdate= (help)