ਰਵਿੰਦਰ ਗਰੇਵਾਲ

ਭਾਰਤਪੀਡੀਆ ਤੋਂ

ਫਰਮਾ:Infobox musical artist ਰਵਿੰਦਰ ਗਰੇਵਾਲ ਪੰਜਾਬੀ ਭਾਸ਼ਾ ਦਾ ਇੱਕ ਪ੍ਰਸਿੱਧ ਗਾਇਕ ਅਤੇ ਅਦਾਕਾਰ ਹੈ। ਉਸਦਾ ਜਨਮ 28 ਮਾਰਚ 1977 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੱਜਰਵਾਲ ਵਿੱਚ ਹੋਇਆ। ਉਸਨੇ ਕਈ ਪੰਜਾਬੀ ਫ਼ਿਲਮ ਇੰਡਸਟਰੀ 'ਚ ਫ਼ਿਲਮਾਂ ਕੀਤੀਆਂ ਜਿੰਨ੍ਹਾਂ ਵਿੱਚ ਐਵੇਂ ਰੋਲਾ ਪੈ ਗਿਆ, ਡੰਗਰ ਡਾਕਟਰ ਜੈਲੀ, ਸਹੀਦ ਭਗਤ ਸਿੰਘ ਤੇ ਅਧਾਰਿਤ ਟੈਲੀ ਫ਼ਿਲਮ ਫ਼ਾਂਸੀ ਆਦਿ ਹਨ।

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ