ਫਰਮਾ:Infobox settlement ਘੁਲਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਇਹ ਲੁਧਿਆਣਾ-ਚੰਡੀਗੜ ਰਾਸ਼ਟਰ ਮਾਰਗ 95 ਤੇ ਸਮਰਾਲਾ ਤੋਂ 8 ਕਿਲੋਮੀਟਰ ਪੱਛਮ ਵੱਲ ਅਤੇ ਅਤੇ ਨੀਲੋਂ ਨਹਿਰੀ ਰੈਸਟ ਹਾਊਸ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਇੱਕ ਇਤਿਹਾਸਿਕ ਗੁਰਦੁਆਰਾ ਹੈ, ਪਰ ਇਹ ਸਿੱਖ ਇਤਿਹਾਸਿਕ ਗੁਰਦੁਆਰਿਆਂ ਦੀ ਪੁਰਾਣੀ ਸੂਚੀ ਵਿੱਚ ਦਰਜ ਨਹੀਂ ਹੈ। ਸਥਾਨਿਕ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਮਾਲਵਾ ਇਲਾਕੇ ਵੱਲ ਜਾਂਦਿਆਂ, ਥੋੜ੍ਹੀ ਦੇਰ ਲਈ ਘੁਲਾਲ ਵਿੱਚ ਠਹਿਰੇ ਸਨ।[2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ