ਸਮਰਾਲਾ
Jump to navigation
Jump to search
ਫਰਮਾ:Infobox settlement ਸਮਰਾਲਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪਾਲਿਕਾ ਹੈ। ਇਹ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਲੁਧਿਆਣਾ ਤੋਂ 35 ਕਿਮੀ ਦੂਰ ਸੜਕ ਦੇ ਦੁਪਾਸੀ ਵੱਸਿਆ ਹੈ। ਸਮਰਾਲਾ ਇੱਕ ਸ਼੍ਰੇਣੀ III ਨਗਰ ਪਾਲਿਕਾ ਹੈ ਇਸ ਸ਼ਹਿਰ ਦੇ ਨੇੜੇ ਹੋਰ ਸ਼ਹਿਰਾਂ ਦੇ ਮੁਕਾਬਲੇ ਇਹ ਸ਼ਹਿਰ ਸਭ ਤੋਂ ਪੁਰਾਣੀ ਤਹਿਸੀਲ ਵਜੋਂ ਜਾਣਿਆ ਜਾਂਦਾ ਹੈ. ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਮਰਾਲਾ ਨਾਂ ਦੋ ਭਰਾ ਸਮਰਾ ਅਤੇ ਰਾਲ ਦੇ ਨਾਮ ਤੋਂ ਪਿਆ ਹੈ. ਫਰਮਾ:ਅਧਾਰ