ਰਾਹੋਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰਾਹੋਂ ਭਾਰਤੀ ਰਾਜ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਹੈ ਅਤੇ ਇਕ ਨਗਰ ਕੌਂਸਲ ਹੈ।

ਸਥਿਤੀ

ਰਾਹੋਂ ਦੀ ਸਥਿਤੀਫਰਮਾ:Coord ਦਿਸ਼ਾ ਰੇਖਾਵਾਂ ਤੇ ਹੈ।[1] ਪੁਰਾਣੇ ਜ਼ਮਾਨੇ ਵਿਚ, ਰਾਹੋਂ ਇੱਕ ਘੁੱਗ ਵੱਸਦਾ ਸ਼ਹਿਰ ਸੀ ਅਤੇ ਜਲੰਧਰ ਦੇ ਮੁਕਾਬਲੇ ਵਧੇਰੇ ਆਬਾਦੀ ਸੀ। ਰਾਹੋਂ ਨਵਾਂ ਸ਼ਹਿਰ ਨਾਲ ਇੱਕ ਲਿੰਕ ਰੇਲ-ਲਾਈਨ ਵਧਾ ਕੇ ਜਲੰਧਰ-ਜੇਜੋਂ ਦੋਆਬਾ ਰੇਲਵੇ ਲਾਈਨ ਨਾਲ ਜੋੜਿਆ ਹੋਇਆ ਹੈ।[2] ਸੜਕ ਰਾਹੀਂ ਸ਼ਹਿਰ ਦੀ ਦੂਰੀ ਨਵਾਂ ਸ਼ਹਿਰ ਤੋਂ 8 ਕਿਲੋਮੀਟਰ, ਲੁਧਿਆਣਾ ਤੋਂ 51 ਕਿਲੋਮੀਟਰ, ਰੂਪਨਗਰ ਤੋਂ 28 ਕਿਲੋਮੀਟਰ, ਜਾਡਲਾ ਤੋਂ 12 ਕਿਲੋਮੀਟਰ, ਫਿਲੌਰ ਤੋਂ 37 ਕਿਲੋਮੀਟਰ, ਅਤੇ ਮਾਛੀਵਾੜਾ ਤੋਂ 18 ਕਿਲੋਮੀਟਰ ਹੈ।

ਰਾਜਾ ਰਾਘਵ ਨੇ 2000 ਸਾਲ ਪਹਿਲਾਂ ਇਸਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਇਸ ਨੂੰ ਰਘੂਪੁਰ ਕਹਿੰਦੇ ਸਨ।

ਹਵਾਲੇ

ਫਰਮਾ:ਹਵਾਲੇ

  1. Falling Rain Genomics, Inc - Rahon
  2. Lua error in package.lua at line 80: module 'Module:Citation/CS1/Suggestions' not found.