ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search
ਪੰਜਾਬ ਰਾਜ ਦੇ ਜਿਲੇ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਤਿੰਨ ਤਹਿਸੀਲਾਂ ਨਵਾਂਸ਼ਹਿਰ ਬਲਾਚੌਰ ਅਤੇ ਬੰਗਾ ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।[1]

ਇਤਿਹਾਸ

7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਕੁੱਝ ਇਲਾਕਿਆ ਨੂੰ ਮਿਲਾ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।

ਭੂਗੋਲਿਕ ਸਥਿਤੀ

ਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : ਫਰਮਾ:Coor d.[2]

ਖੇਤਰ ਫਲ ਅਤੇ ਆਬਾਦੀ

—ਕੁਲ ਖੇਤਰ ਫਲ ( km².) ੧,੨੫੮[3]—ਕੁਲ ਆਬਾਦੀ (੨੦੦੧ ਗਿਣਤੀ) 587,468[3]—ਪੁਰਖ ੩੦੬,੯੦੨[3]—ਜਨਾਨਾ ੨੮੦,੫੬੬[3]—ਆਬਾਦੀ ਦਾ ਸੰਘਣਾ ਪਣ ( per km².) ੪੩੯[3]—ਆਬਾਦੀ ਵਿੱਚ ਕੁਲ ਵਾਧਾ (੧੯੯੧-੨੦੦੧) ੧੦.੪੩[3]

ਬਾਹਰੀ ਕੜੀਆਂ

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ (ਭਾਰਤ)