ਮੇਜਰ ਹਰਚਰਨ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਮੇਜਰ ਹਰਚਰਨ ਸਿੰਘ (ਫਰਮਾ:Lang-ur) (ਜਨਮ 1987) ਪਾਕਿਸਤਾਨੀ ਫ਼ੌਜ ਦਾ ਪਹਿਲਾ ਸਿੱਖ ਫੌਜੀ ਅਹਿਲਕਾਰ ਹੈ।[1] ਉਸਦਾ ਜਨਮ ਨਨਕਾਣਾ ਸਾਹਿਬ ਵਿੱਖੇ ਹੋਇਆ।

ਮੁਢਲਾ ਜੀਵਨ 

ਉਸਨੇ ਗੁਰੂ ਨਾਨਕ ਹਾਈ ਸਕੂਲ ਤੋਂ ਦਸਵੀਂ ਅਤੇ ਫ਼ੋਰਮੈਨ ਕ੍ਰਿਸਚਨ ਕਾਲਜ, ਲਾਹੌਰ ਤੋਂ ਐਫ਼.ਐੱਸ.ਸੀ ਪਾਸ ਕੀਤੀ। 2006 ਵਿੱਚ ਉਸਨੇ ਫੌਜੀ ਸਿਖਲਾਈ ਕੇਂਦਰ ਵਿੱਚ ਦਾਖਲਾ ਲਿਆ।

ਹਵਾਲੇ 

ਫਰਮਾ:Reflist

ਬਾਹਰਲੀਆਂ ਕੜੀਆਂ 

ਫਰਮਾ:ਆਧਾਰ