ਮਿੱਟੀ ਵਾਜਾਂ ਮਾਰਦੀ

ਭਾਰਤਪੀਡੀਆ ਤੋਂ
Jump to navigation Jump to search

ਮਿੱਟੀ ਵਾਜਾਂ ਮਾਰਦੀ ਇੱਕ ਪੰਜਾਬੀ ਫਿਲਮ ਹੈ. ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਰਭਜਨ ਮਾਨ ਹੈ ਤੇ ਸਹਾਇਕ ਭੂਮਿਕਾਵਾਂ ਵਿੱਚ ਬੀਨੂ ਢਿੱਲੋਂ, ਦੀਪ ਢਿੱਲੋਂ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਾਹੀ ਗਿੱਲ ਤੇ ਜਪੁਜੀ ਖਹਿਰਾ ਹਨ.


ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

ਫਰਮਾ:ਅਧਾਰ