ਬੀਨੂ ਢਿੱਲੋਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਬੀਨੂ ਢਿੱਲੋਂ (29 ਅਗਸਤ 1975) ਧੂਰੀ, ਸੰਗਰੂਰ, ਪੰਜਾਬ (ਭਾਰਤ) ਤੋਂ ਇਕ ਭਾਰਤੀ ਅਭਿਨੇਤਾ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਧੂਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਵਿਚ ਕੀਤੀ।

ਕੈਰੀਅਰ

ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜ੍ਹਦਿਆ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਫ਼ਿਲਮੋਗ੍ਰਾਫ਼ੀ

[1]

ਸਾਲ ਫ਼ਿਲਮ ਭੂਮਿਕਾ ਨੋਟਸ
2002 ਸ਼ਹੀਦ-ਏ-ਆਜ਼ਮ
2005 ਨਲਾਇਕ
2007 ਮਿੱਟੀ ਵਾਜਾਂ ਮਾਰਦੀ
2007 ਕੌਣ ਕਿਸੇ ਦਾ ਵੈਲੀ ਜਿਉਣਾ
2009 ਦੇਵ.ਡੀ ਦਵਿਜ ਢਿੱਲੋਂ
2009 ਤੇਰਾ ਮੇਰਾ ਕੀ ਰਿਸ਼ਤਾ ਸ਼ਿੰਗਾਰਾ
2009 ਮੁੰਡੇ ਯੂਕੇ ਦੇ ਜੈਲੀ ਬਰਾੜ
2009 ਲਗਦਾ ਇਸ਼ਕ ਹੋ ਗਿਆ ਸਰਜੀਤ ਨਾਗਰ
2009 ਲਵ ਯੂ ਬੋਬੀ
2010 ਏਕਮ - ਸਨ ਆਫ ਸੋਲ ਭਗਤ
2010 ਅੱਖ ਲਭਦੀ ਹਰਜੀਤ
2010 ਛੇਵਾਂ ਦਰਿਆ ਰਣਜੀਤ
2011 ਜਿਹਨੇ ਮੇਰਾ ਦਿਲ ਲੁੱਟਿਆ ਕਰਨਵੀਰ
2012 ਮਿਰਜ਼ਾ– ਦ ਅਨਟੋਲਡ ਸਟੋਰੀ ਦਿਲੇਰ ਸਿੰਘ
2012 ਟੋਰ ਮਿੱਤਰਾਂ ਦੀ ਦੁੱਲਾ
2012 ਕਬੱਡੀ ਵਨਸ ਅਗੈਨ ਕਿਰਪਾਲ 'ਕਲੱਚ' ਸਿੰਘ
2012 ਕੈਰੀ ਓਨ ਜੱਟਾ ਗੋਲਡੀ
2012 ਸਿਰਫਿਰੇ ਹੈਪੀ ਸਿੰਘ
2012 ਯਾਰ ਪਰਦੇਸ਼ੀ ਤਰਸੇਮ ਸਿੰਘ
2012 ਰੌਲਾ ਪੈ ਗਿਆ ਸੰਨੀ
2012 ਸਾਡੀ ਵੱਖਰੀ ਹੈ ਸ਼ਾਨ ਰੌਣਕ
2012 ਮੁੰਡੇ ਪਟਿਆਲੇ ਦੇ ਮਾਮਾ ਜੀ
2013 ਤੂੰ ਮੇਰਾ 22 ਮੈਂ ਤੇਰਾ 22 ਸ਼ੇਰ ਸਿੰਘ
2013 ਸਿੰਘ ਵ ਕੌਰ ਤਾਰੀ
2013 ਲੱਕੀ ਦੀ ਅਨਲੱਕੀ ਸਟੋਰੀ ਡਿੰਪੀ
2013 ਰੰਗੀਲੇ ਤਿਤਲੀ
2013 ਜੱਟਸ ਇਨ ਗੋਲਮੋਲ ਟੀਟੂ
2013 ਓਏ ਹੋਏ ਪਿਆਰ ਹੋ ਗਿਆ ਚਮਕੀਲਾ
2013 ਬੇਸਟ ਆਫ ਲੱਕ ਹੈਪੀ
2013 ਨੌਟੀ ਜੱਟਸ ਲਾਲੀ
2013 ਪੰਜਾਬ ਬੋਲਦਾ
2013 ਜੱਟ ਏਅਰਵੇਜ਼ ਇੰਸਪੈਕਟਰ ਹੁਕਮ ਸਿੰਘ
2013 ਵਿਆਹ 70 ਕਿਮੀ ਲੱਖਾ
2014 ਇਸ਼ਕ ਬਰਾਂਡੀ ਪ੍ਰੀਤਮ
2014 ਮਿਸਟਰ ਐਂਡ ਮਿਸਜ਼ 420 ਡਿਪਟੀ / ਨੀਰੂ / ਜਪਜੀ
2014 ਓ ਮਾਈ ਪਿਓ ਬੀਨੂ
2014 ਗੋਰਿਆਂ ਨੂੰ ਦਫ਼ਾ ਕਰੋ ਮਾਨ ਸਾਹਬ
2015 ਵੱਟ ਦ ਜੱਟ!! ਦਲਜੀਤ
2015 ਅੰਗਰੇਜ਼ ਅਸਲਮ
2015 ਮੁੰਡੇ ਕਮਾਲ ਦੇ ਟਿੰਕੂ
2015 ਦਿਲਦਾਰੀਆਂ ਬਸ ਕੰਡਕਟਰ
2016 ਚੰਨੋ ਕਮਲੀ ਯਾਰ ਦੀ ਤਾਜੀ
2016 ਲਵ ਪੰਜਾਬ ਨਸੀਮ
2016 ਅੰਬਰਸਰੀਆ ਐਸ.ਐਚ.ਓ.ਹਾਕਮ ਸਿੰਘ
2016 ਵੈਸਾਖੀ ਲਿਸਟ ਮਿਨਿਸਟਰ
2016 ਦੁੱਲਾ ਭੱਟੀ ਵਾਲਾ ਦਾਰਾ
2016 ਬੰਬੂਕਾਟ ਰੇਸ਼ਮ ਸਿੰਘ
2017 ਵੇਖ ਬਰਾਤਾਂ ਚੱਲੀਆਂ ਜੱਗੀ ਵੜੈਚ
2017 ਬੈਲਾਰਸ ਜੱਗਾ ਸਹਿ-ਨਿਰਮਾਤਾ ਵੀ
2018 ਕੈਰੀ ਓਨ ਜੱਟਾ 2 ਗੋਲਡੀ ਢਿੱਲੋਂ
2018 ਵਧਾਈਆਂ ਜੀ ਵਧਾਈਆਂ ਪ੍ਰਗਟ ਸਹਿ-ਨਿਰਮਾਤਾ ਵੀ
2018 ਮਰ ਗਏ ਓ ਲੋਕੋ ਗਿੱਲ ਬਾਈ
2018 ਯਮਲਾ ਪਾਗਲ ਦੀਵਾਨਾ ਫਿਰ ਸੇ ਬਿੱਲਾ
2019 ਕਾਲਾ ਸ਼ਾਹ ਕਾਲਾ ਲਵਲੀ ਨਾਗ
2019 ਨੌਕਰ ਵਹੁਟੀ ਦੀ ਦੂਹਰੀ ਭੂਮਿਕਾ
2019 ਬੈਂਡ ਵਾਜੇ ਇੰਦਰ
2019 ਝੱਲੇ ਨਿਰਮਾਤਾ ਵੀ[2]
2020 ਗੋਲ-ਗੱਪੇ ਟੀ.ਬੀ.ਏ.

ਹਵਾਲੇ

ਫਰਮਾ:ਹਵਾਲੇ

  1. "Binnu Dhillon". Cine Punjab. 2012-01-13. Retrieved 2012-10-13.
  2. ਫਰਮਾ:Cite news