ਮਲੋਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮਲੋਟ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਸ਼ਹਿਰ ਹੈ ਜੋ ਮੁਕਤਸਰ ਤੋਂ 30 ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਮਲੋਟ ਪੁਰਾਣੀਆਂ ਕਾਰਾਂ ਅਤੇ ਟ੍ਰੈਕਟਰਾਂ ਦੇ ਬਹੁਤ ਵੱਡੀ ਮੰਡੀ ਹਰ ਐਂਤਵਾਰ ਨੂੰ ਲੱਗਦੀ ਹੈ। ਇਥੇ ਖੇਤੀਬਾੜੀ ਦੇ ਸਾਰੇ ਸੰਦ ਬਣਦੇ ਹਨ।

ਮਲੋਟ NH 10 ਉੱਤੇ ਸਥਿਤ ਹੈ। ਹਰਿਆਣਾ ਅਤੇ ਰਾਜਸਥਾਨ ਮਲੋਟ ਤੋ 30 ਕਿਲੋਮੀਟਰ ਦੀ ਦੂਰੀ ਤੇ ਹਨ',ਜਦਕਿ ਪਾਕਿਸਤਾਨ 45 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਹਿਰ ਤੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਹਿਲਾ ਚੁਨਾਵ ਜਿਤਿਆ ਸੀ।