ਮਰਾਸੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox ethnic group

ਮਰਾਸੀ ਉੱਤਰੀ ਭਾਰਤ ਵਿੱਚ ਰਹਿੰਦੇ ਹਿੰਦੂ, ਮੁਸਲਿਮ ਜਾਂ ਸਿੱਖ ਜਾਤ ਦੇ ਲੋਕ ਹਨ। ਇਹ ਪਖਵਾਜੀ, ਕਲਵਰਤ ਅਤੇ ਕੱਵਾਲ ਦੇ ਤੌਰ ’ਤੇ ਵੀ ਜਾਣੇ ਜਾਂਦੇ ਹਨ। ਮਿਰਾਸੀ ਭਾਈਚਾਰਾ ਉੱਤਰੀ ਭਾਰਤ ਦੇ ਕਈ ਭਾਈਚਾਰਿਆਂ ਦੀ ਬੰਸਾਵਲੀ ਨਾਲ ਸੰਬੰਧਿਤ ਹਨ।[1]

ਹਵਾਲੇ

ਫਰਮਾ:ਹਵਾਲੇ

  1. People of India Uttar Pradesh Volume XLII Part Two edited by A Hasan & J C Das pages 973 to 977