ਬੌਂਬੇ ਟਾਕੀਜ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਬੌਂਬੇ ਟਾਕੀਜ਼  ਇੱਕ 2013 ਭਾਰਤੀ ਸੰਗ੍ਰਹਿ ਫ਼ਿਲਮ ਹੈ ਜਿਸ ਵਿੱਚ ਚਾਰ ਛੋਟੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ ਹਨ।[1] ਇਹ ਫਿਲਮ 3 ਮਈ 2013 ਨੂੰ ਰਿਲੀਜ਼ ਕੀਤੀ ਗਈ ਸੀ, ਜੋ ਕਿ ਭਾਰਤੀ ਸਿਨੇਮਾ ਦੇ 100 ਵੇਂ ਸਾਲ ਅਤੇ ਆਧੁਨਿਕ ਸਿਨੇਮਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਜਸ਼ਨ ਮਨਾਉਣ ਦਾ ਸਮਾਂ ਸੀ। [2] 17 ਮਈ 2013 ਨੂੰ ਇਸ ਨੂੰ 2013 ਕਾਨਜ ਫਿਲਮ ਫੈਸਟੀਵਲ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।[3]

ਪਲਾਟ

ਅਜੀਬ ਦਾਸਤਾਨ ਹੈ ਯੇ

ਨਿਰਦੇਸ਼ਨ ਕਰਨ ਜੌਹਰ

ਸਟਾਰ

ਨਿਰਦੇਸ਼ਕ  ਦਿਬਾਕਰ ਬੈਨਰਜੀ

ਸ਼ੀਲਾ ਕੀ ਜਵਾਨੀ

ਨਿਰਦੇਸ਼ਕ ਜੋਇਆ ਅਖ਼ਤਰ

ਮੁਰੱਬਾ  

ਨਿਰਦੇਸ਼ਕ ਅਨੁਰਾਗ ਕਸ਼ਿਅਪ

ਕਲਕਾਰ 

  • ਅਮਿਤਾਭ ਬੱਚਨ, ਆਕਾਸ਼ ਸਿਨਹਾ ਦੇ ਤੌਰ ਤੇ (ਵਿਸ਼ੇਸ਼ ਦਿੱਖ)[4]
  • ਰਾਣੀ ਮੁਖਰਜੀ, ਗਾਇਤਰੀ ਦੇ ਤੌਰ ਤੇ  [5]
  • ਰਣਦੀਪ ਹੁੱਡਾ ਦੇਵ ਦੇ ਤੌਰ ਤੇ  
  • ਸਾਕ਼ਿਬ ਸਲੀਮ,  ਅਵਿਨਾਸ਼ ਦੇ ਤੌਰ ਤੇ  [6]
  • ਨਵਾਜ਼ੁਦੀਨ ਸਿਦੀਕੀ ਪ੍ਰੰਦਰ ਦੇ ਤੌਰ ਤੇ  (ਵਿਸ਼ੇਸ਼ ਦਿੱਖ)
  • ਸਦਾਸ਼ਿਵ ਅਮਰਾਪੁਰਕਰ[7]
  • ਰਣਵੀਰ ਸ਼ੋਰੀ
  • 'ਸ਼ੀਲਾ ਕੀ ਜਵਾਨੀ' ਦੀ ਕਹਾਣੀ ਵਿੱਚ ਨਾਇਕ ਵਜੋਂ ਨਮਨ ਜੈਨ
  • ਸਵਾਤੀ ਦਾਸ
  • ਵਿਨੀਤ ਕੁਮਾਰ ਸਿੰਘ ਵਿਜੇ ਦੇ ਰੂਪ ਵਿਚ
  • ਸੁਧੀਰ ਪਾਂਡੇ ਵਿਜੇ ਦੇ ਪਿਤਾ ਦੇ ਰੂਪ ਵਿੱਚ

ਅਰਜੁਨ ਦੇ ਤੌਰ ਤੇ ਅਬਦੁਲ ਕਾਦਿਰ ਅਮੀਨ

  • ਕੈਟਰੀਨਾ ਕੈਫ ਆਲੀਆ ਸਿਨਹਾ ਦੇ ਤੌਰ ਤੇ ਆਪ (ਕੈਮੀਓ ਦਿੱਖ)[8]
ਵਿਸ਼ੇਸ਼ ਦਿੱਖ

ਹਵਾਲੇ

ਫਰਮਾ:Reflist

ਬਾਹਰੀ ਲਿੰਕ

  1. ਫਰਮਾ:Cite news
  2. ਫਰਮਾ:Cite news
  3. "Festival de Cannes - Site Officiel / Institutionnel". Festival de Cannes.
  4. ਫਰਮਾ:Cite news
  5. ਫਰਮਾ:Cite news
  6. ਫਰਮਾ:Cite news
  7. ਫਰਮਾ:Cite news
  8. ਫਰਮਾ:Cite news