ਸ੍ਰੀਦੇਵੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸ੍ਰੀਦੇਵੀ ਕਪੂਰ (ਜਨਮ ਸ਼੍ਰੀ ਅਮਾ ਯਾਂਗਰ ਅਯੱਪਨ;[1][2] 13 ਅਗਸਤ 1963 – 24 ਫਰਵਰੀ 2018)[1][3] ਇੱਕ ਭਾਰਤੀ ਫ਼ਿਲਮੀ ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਸੀ, ਜਿਸਨੇ ਕਿ ਤੇਲਗੂ, ਤਮਿਲ, ਹਿੰਦੀ, ਮਲਿਆਲਮ, ਅਤੇ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ।[4] ਉਸਨੂੰ ਭਾਰਤ ਦੀ ਪਹਿਲੀ ਮਹਿਲਾ ਸੁਪਰਸਟਾਰ ਵਜੋਂ ਜਾਣਿਆ ਜਾਂਦਾ ਸੀ।[5][6]

ਚਾਰ ਸਾਲ ਦੀ ਉਮਰ ਵਿੱਚ ਹੀ ਉਸਨੇ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ।[7] ਬਾਲੀਵੁੱਡ ਵਿੱਚ ਪਹਿਲੀ ਵਾਰ ਉਹ 1975 ਦੀ ਜੂਲੀ ਫ਼ਿਲਮ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਆਈ। ਤਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਉਸਨੇ ਬਹੁਤ ਨਾਮ ਕਮਾਇਆ, ਉਸ ਦੁਆਰਾ ਨਿਭਾਈਆਂ ਕਈ ਭੂਮਿਕਾਵਾਂ ਬਹੁਤ ਚਰਚਿਤ ਹੋਈਆਂ।

ਮੁੱਖ ਭੂਮਿਕਾ ਵਿੱਚ ਉਹ ਬਾਲੀਵੁੱਡ ਵਿੱਚ ਸੋਲਵਾ ਸਾਵਨ (1978) ਫ਼ਿਲਮ ਵਿੱਚ ਆਈ।[8] ਫਿਰ 1983 ਦੀ ਹਿੰਮਤਵਾਲਾ ਫ਼ਿਲਮ ਨੇ ਉਸਨੂੰ ਬਹੁਤ ਪਹਿਚਾਣ ਦੁਆਈ। ਉਸਨੇ ਪੰਜ ਫ਼ਿਲਮਫ਼ੇਅਰ ਇਨਾਮ ਜਿੱਤੇ ਅਤੇ ਦਸ ਵਾਰ ਉਸਨੂੰ ਨਾਮਜ਼ਦ ਕੀਤਾ ਗਿਆ।

2012 ਵਿੱਚ, ਸ੍ਰੀਦੇਵੀ ਨੇ 15 ਸਾਲ ਬਾਅਦ ਇੰਗਲਿਸ਼ ਵਿੰਗਲਿਸ਼ ਫ਼ਿਲਮ ਨਾਲ ਉਸਨੇ ਵਾਪਸੀ ਕੀਤੀ ਸੀ।[9] 2013 ਵਿੱਚ, ਭਾਰਤ ਸਰਕਾਰ ਨੇ ਉਸਨੂੰ ਦੇਸ਼ ਦਾ ਚੌਥਾ ਵੱਡਾ ਨਾਗਰਿਕ ਸਨਮਾਨ ਪਦਮ ਸ਼੍ਰੀ ਦਿੱਤਾ।[10]

ਨਿੱਜੀ ਜੀਵਨ

2012 ਵਿੱਚ ਸ੍ਰੀਦੇਵੀ, ਆਪਣੇ ਪਤੀ ਨਾਲ

ਸ਼੍ਰੀਦੇਵੀ ਦਾ ਜਨਮ 13 ਅਗਸਤ 2012 ਨੂੰ ਤਮਿਲ ਨਾਡੂ ਵਿੱਚ ਹੋਇਆ।[11] ਉਸਦੇ ਪਿਤਾ ਵਕੀਲ ਸਨ। ਉਸਦੀ ਇੱਕ ਸਕੀ ਭੈਣ ਤੇ 2 ਮਤਰੇਏ ਭਰਾ ਸਨ।[12][13] 1980 ਦੇ ਦੌਰਾਨ ਉਸਦੇ ਮਿਥੁਨ ਚਕਰਵਰਤੀ ਨਾਲ ਸੰਬੰਧ ਸਨ।[14][15][16].[17][18] ਸ਼੍ਰੀਦੇਵੀ ਦਾ ਵਿਆਹ ਅਨਿਲ ਕਪੂਰ 'ਤੇ ਸੰਜੇ ਕਪੂਰ ਦੇ ਭਰਾ ਫ਼ਿਲਮ ਨਿਰਮਾਤਾ ਬੋਨੀ ਕਪੂਰ ਨਾਲ ਹੋਇਆ। ਦੋਵਾਂ ਦੀਆਂ ਦੋ ਬੇਟੀਆਂ ਹਨ, ਝਾਨਵੀ 'ਤੇ ਖੁਸ਼ੀ।

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

ਫਰਮਾ:Commons category

  1. 1.0 1.1 Sridevi Bio – Sridevi News, Wallpapers, Gossip, Movies, Pics: Spice Zee ਫਰਮਾ:Webarchive
  2. Lua error in package.lua at line 80: module 'Module:Citation/CS1/Suggestions' not found.
  3. Lua error in package.lua at line 80: module 'Module:Citation/CS1/Suggestions' not found.
  4. "Sridevi". Tamilnadu.com. 18 December 2012.
  5. Lua error in package.lua at line 80: module 'Module:Citation/CS1/Suggestions' not found.
  6. Lua error in package.lua at line 80: module 'Module:Citation/CS1/Suggestions' not found.
  7. Lua error in package.lua at line 80: module 'Module:Citation/CS1/Suggestions' not found.
  8. ਫਰਮਾ:Cite news
  9. Lua error in package.lua at line 80: module 'Module:Citation/CS1/Suggestions' not found.
  10. Lua error in package.lua at line 80: module 'Module:Citation/CS1/Suggestions' not found.
  11. "Sridevi's Bollywood comeback in Tamil, Telugu". Mid Day. Retrieved 11 August 2013.
  12. Know all about Sridevi
  13. Sridevi - Sridevi Biography
  14. http://blog.seventymm.com/2012/06/bollywoods-most-talked-about-pati-patni-aur-woh/
  15. ਫਰਮਾ:Cite news
  16. Sridevi-Mithun Chakraborty LOVE Affairs Failed-TV9 - YouTube
  17. ਫਰਮਾ:Cite news
  18. http://lifemja.com/extra-marital-affairs-in-bollywood/