ਬੁੰਡਾਲਾ
Jump to navigation
Jump to search
ਫਰਮਾ:Infobox settlement ਬੁੰਡਾਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਸਨੂੰ ਬੁੰਡਾਲਾ ਮੰਜਕੀ ਵੀ ਕਿਹਾ ਜਾਂਦਾ ਹੈI ਇਹ ਗੁਰਾਇਆਂ - ਜੰਡਿਆਲਾ ਲਿੰਕ ਰੋਡ ਤੇ ਸਥਿਤ ਹੈ I ਇਹ 1488-1517 ਵਿੱਚ ਲੋਧੀ ਬੰਸ਼ ਦੇ ਅੰਤਲੇ ਸਮੇਂ (ਲਗਪਗ 500 ਸਾਲ ਪਹਿਲਾਂ) ਚਾਹੜ ਤੇ ਬਾਹੜ ਦੋ ਜੱਟ ਭਰਾਵਾਂ ਨੇ ਵਸਾਇਆ ਸੀ ਜਿਹਨਾਂ ਦਾ ਗੋਤ ਬਾਸੀ ਸੀI ਭਾਰਤ ਦੇ ਉਘੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇਸੇ ਪਿੰਡ ਦੇ ਸਨ।[1]