ਜਲੰਧਰ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਜਲੰਧਰ ਜ਼ਿਲਾ ਭਾਰਤ ਦੇ ਉੱਤਰੀ-ਪੱਛਮੀ ਰੀਪਬਲਿਕ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੈ।

ਜਨਸੰਖਿਆ

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਜਲੰਧਰ ਜਿਲੇ ਦੀ ਅਬਾਦੀ 2,181,753 ਹੇ[1] ਜੋ ਕੇ ਲੈਟ੍ਵਿਯਾ[2] ਦੀ ਕੋਮ ਯਾ ਅਮਰੀਕੀ ਰਾਜ ਨ੍ਯੂ ਮੇਕਸਿਕੋ[3] ਦੇ ਬ੍ਰਬਰ ਹੈ| ਇਹ ਇਸ ਨੂੰ ਕੁਲ 640 ਵਿਚੋਂ 209 ਦਾ ਦਰਜਾ ਦਿੰਦਾ ਹੈ| ਜ਼ਿਲ੍ਹੇ ਦੀ ਆਬਾਦੀ ਦੀ ਘਣਤਾ 831 ਵਾਸੀ ਪ੍ਰਤੀ ਵਰਗ ਕਿਲੋਮੀਟਰ (2,150/ਵਰਗ ਮੀਲ) ਹੈ| ਜਲੰਧਰ, ਹਰ 1000 ਮਰਦਾ ਲਈ 913 ਮਹਿਲਾ ਦਾ ਇੱਕ ਲਿੰਗ ਅਨੁਪਾਤ ਹੈ|

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

ਫਰਮਾ:ਅਧਾਰ ਫਰਮਾ:ਪੰਜਾਬ (ਭਾਰਤ)

  1. "District Census 2011". Census2011.co.in. 2011. Retrieved 2011-09-30.
  2. US Directorate of।ntelligence. "Country Comparison:Population". Retrieved 2011-10-01. Latvia 2,204,708 July 2011 est.
  3. "2010 Resident Population Data". U. S. Census Bureau. Retrieved 2011-09-30. New Mexico - 2,059,179