ਬਲਰਾਜ ਪੰਡਿਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਤਸਵੀਰ:Balraj pandit.jpg
ਬਲਰਾਜ ਪੰਡਿਤ

ਬਲਰਾਜ ਪੰਡਿਤ ਇੱਕ ਥੀਏਟਰ ਡਾਇਰੈਕਟਰ, ਕਵੀ, ਚਿੱਤਰਕਾਰ ਅਤੇ ​​ਪ੍ਰਸਿੱਧ ਅਧਿਆਪਕ ਦੇ ਇਲਾਵਾ ਹਿੰਦੀ ਅਤੇ ਪੰਜਾਬੀ ਦਾ ਨਾਟਕਕਾਰ ਵੀ ਸੀ। ਉਸ ਦਾ 1973 ਵਿੱਚ ਲਿਖਿਆ ਨਾਟਕ ਪਾਂਚਵਾਂ ਸਵਾਰ (पांचवा सवार) ਕਲਾਸਿਕ ਅਤੇ ਭਾਰਤੀ ਨਾਟ ਜਗਤ ਦਾ ਇੱਕ ਮਹੱਤਵਪੂਰਨ ਖੇਲ ਮੰਨਿਆ ਗਿਆ ਹੈ।[1] ਇਸ ਨਾਟਕ ਦਾ ਵੱਖ ਵੱਖ ਥੀਏਟਰ ਟਰੁੱਪਾਂ ਨੇ ਬਹੁਤ ਵਾਰ ਮੰਚਨ ਕੀਤਾ ਹੈ ਜਿਸ ਵਿੱਚ ਹੋਰਨਾਂ ਦੇ ਸਮੇਤ ਨਸੀਰਉੱਦੀਨ ਸ਼ਾਹ, ਓਮ ਪੁਰੀ ਅਤੇ ਮਨੋਹਰ ਸਿੰਘ ਵਰਗੇ ਅਦਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ।[2]

ਨਾਟਕ

  • ਪਾਂਚਵਾਂ ਸਵਾਰ[3]
  • ਲੋਕ ਉਦਾਸੀ
  • ਆਦੀ ਪਰਵ
  • ਪੋਣ ਤੜਾਗੀ
  • ਬ੍ਰੈਖਤ ਦੇ ਨਾਟਕ ਦਾ ਮਦਰ ਦਾ ਪੰਜਾਬੀ ਰੂਪਾਂਤਰਨ
  • ਜਪਾਨ ਦੇ ਨੋਹ ਨਾਟਕਾਂ ਦਾ ਅਨੁਵਾਦ
  • ਪ੍ਰੇਮ ਚੰਦ ਦੀ ਕਹਾਣੀ ਕਫ਼ਣ ਦਾ ਰੂਪਾਂਤਰਨ[4]
  • ਏਵਮ ਇੰਦਰਜੀਤ ਦਾ ਹਿੰਦੀ ਰੂਪਾਂਤਰਨ[5]
  • ਬੀਵਿਓਂ ਕਾ ਮਦਰੱਸਾ, ਮੋਲੀਅਰ ਦੇ ਦ ਸਕੂਲ ਫਾਰ ਵਾਈਵਜ ਦਾ ਰੂਪਾਂਤਰਨ[6]
  • ਆਓ ਨਾਟਕ ਖੇਲੇਂ ਦਾ ਅਨੁਵਾਦ[7]

ਹਵਾਲੇ

ਫਰਮਾ:ਹਵਾਲੇ