ਓਮ ਪੁਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਜੀਵਨੀ ਓਮ ਪੁਰੀ (ਹਿੰਦੀ: ओम पुरी, ਅੰਗਰੇਜ਼ੀ: Om Puri) (ਜਨਮ: 18 ਅਕਤੂਬਰ 1950 - 6 ਜਨਵਰੀ 2017) ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।

ਸ਼ੁਰੂਆਤੀ ਜੀਵਨ

ਓਮ ਪੁਰੀ ਦਾ ਜਨਮ 18 ਅਕਤੂਬਰ, 1950 ਨੂੰ ਹਰਿਆਣਾ ਸੂਬੇ ਦੇ ਅੰਬਾਲਾ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਰੇਲਵੇ ਅਤੇ ਭਾਰਤੀ ਫੌਜ ਵਿੱਚ ਕੰਮ ਕਰਦੇ ਸਨ।[1] ਪੁਰੀ ਨੇ ਪੂਣੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਇਲਾਵਾ ਉਹ ਰਾਸ਼ਟਰੀ ਨਾਟਕ ਸਕੂਲ ਨਾਲ ਵੀ ਜੁਡ਼ੇ ਹੋਏ ਸਨ।[2]

ਨਿੱਜੀ ਜ਼ਿੰਦਗੀ

ਪੁਰੀ ਦਾ ਵਿਆਹ 1993 ਵਿੱਚ ਨੰਦਿਤਾ ਪੁਰੀ ਨਾਲ ਹੋਇਆ ਸੀ। ਓਨਾਂ ਦਾ ਇੱਕ 'ਇਸ਼ਾਨ' ਨਾਮ ਦਾ ਪੁੱਤਰ ਹੈ।[3][4]

ਫ਼ਿਲਮੀ ਸਫ਼ਰ

1976 ਵਿੱਚ ਪੁਰੀ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਸੀਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 200 ਦੇ ਕਰੀਬ ਫਿਲਮਾਂ, ਟੀ.ਵੀ ਲੜੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਸਿਟੀ ਆਫ਼ ਜੋਏ, ਦ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਇਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ, ਜਿਵੇਂ ਅੰਗਰੇਜ਼ੀ ਟੀ.ਵੀ ਲੜੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ 'ਤੇ ਕੰਮ ਕੀਤਾ ਹੈ।

ਫ਼ਿਲਮਾਂ

ਸਾਲ ਸਿਰਲੇਖ ਭੂਮਿਕਾ ਨੋਟਸ
1972 ਘਾਸ਼ੀਰਾਮ ਕੋਤਵਾਲ ਘਾਸ਼ੀਰਾਮ ਮਰਾਠੀ ਭਾਸ਼ਾ ਵਿੱਚ ਬਣੀ ਫ਼ਿਲਮ ਜੋ ਕਿ ਇੱਕ ਨਾਟਕ ਤੇ ਆਧਾਰਿਤ ਸੀ
1977 ਗੋਧੁਲੀ
1977 ਤਬਾਲੀਊ ਨੀਨਾਡੇ ਮੇਗੇਨ ਕੰਨਡ਼ ਫ਼ਿਲਮ
1977 ਭੂਮਿਕਾ (ਫ਼ਿਲਮ)
1978 ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ ਮਾਰਕਸਵਾਦੀ ਆਦਮੀ
1980 ਅਲਬਰਟ ਪਿੰਟੋ ਕੋ ਗੁੱਸਾ ਕਿਊਂ ਆਤਾ ਹੈ ਮਿਸਤਰੀ
1980 ਆਕ੍ਰੋਸ਼ (1980 ਫਿਲਮ) ਲਾਹਨਯਾ ਭਿਕੂ ਫ਼ਿਲਮਫੇਅਰ ਬੈਸਟ ਸੁਪੋਰਟਿੰਗ ਅਦਾਕਾਰ ਜੇਤੂ ਫ਼ਿਲਮ
1980 ਭਵਨੀ ਭਵਾਏ ਕੇਤਨ ਮਹਿਤਾ
1981 ਸਦਗਤੀ (1981 ਫ਼ਿਲਮ) ਦੁਖੀ
1982 ਗਾਂਧੀ ਨਾਹਰੀ
1982 ਵਿਜੇਤਾ ਅਰਵਿੰਦ
1982 ਚੰਨ ਪਰਦੇਸੀ ਤੁਲਸੀ ਪੰਜਾਬੀ ਫ਼ਿਲਮ
1982 ਅਰੋਹਨ ਹਰੀ ਮੋਂਡਾਲ ਬੈਸਟ ਅਦਾਕਾਰ ਲਈ ਫ਼ਿਲਮਫੇਅਰ ਫ਼ਿਲਮ ਅਵਾਰਡ ਜੇਤੂ ਫ਼ਿਲਮ
1983 ਅਰਧ ਸੱਤਿਯਾ ਅਨੰਤ ਵੇਲਾਂਕਰ ਬੈਸਟ ਅਦਾਕਾਰ ਲਈ ਫ਼ਿਲਮਫੇਅਰ ਫ਼ਿਲਮ ਅਵਾਰਡ ਜੇਤੂ ਫ਼ਿਲਮ
1983 ਜਾਨੇ ਭੀ ਦੋ ਯਾਰੋ ਅਹੂਜਾ
1983 ਲੌਂਗ ਦਾ ਲਿਸ਼ਕਾਰਾ ਦਿੱਤੂ ਪੰਜਾਬੀ ਫ਼ਿਲਮ
1984 ਦ ਜੈਵਿਲ ਇਨ ਦ ਕਰੌਨ ਮਿਸਟਰ ਡਿ ਸੂਜ਼ਾ ਅੰਗਰੇਜ਼ੀ ਲਡ਼ੀਵਾਰ ਟੀਵੀ ਸ਼ੋਅ
1984 ਗਿੱਧ ਭਾਸ਼ਯਾ
1985 ਮਿਰਚ ਮਸਾਲਾ ਅੱਬੂ ਮੀਆਂ
1985 ਨਾਸੂਰ ਡਾ ਸੁਨੀਲ
1985 ਅਘਾਤ ਵਪਾਰੀ
1988 ਏਕ ਹੀ ਮਕਸਦ ਡਾ. ਰਾਮ ਕੁਮਾਰ ਵਰਮਾ
1988 ਪੂਰਵਰੁਥਮ ਰਮਨ ਮਲਿਯਾਲਮ ਫ਼ਿਲਮ
1990 ਘਾਇਲ (ਫ਼ਿਲਮ) ਏਸੀਪੀ ਜੋਏ ਡੀਸੂਜ਼ਾ ਬੈਸਟ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਵਿੱਚ ਨਾਮਜ਼ਦ
1991 ਸੈਮ & ਮੀ ਚੇਤਨ ਪਾਰਿਖ
1991 ਨਰਸਿੰਮ੍ਹਾ ਸੂਰਜ ਨਾਰਾਇਣ ਸਿੰਘ ਬਾਪਜੀ
1992 ਮਾਇਆ ਮੇਮਸਾਹਬ
1992 ਸਿਟੀ ਆਫ਼ ਜੋਏ ਹਾਜ਼ਰੀ ਪਾਲ ਅੰਗਰੇਜ਼ੀ ਫ਼ਿਲਮ
1992 ਅੰਕੁਰਮ ਸੱਤਿਅਮ ਤੇਲਗੂ ਫ਼ਿਲਮ
1992 ਕੁਰੰਟ ਵੇਲੂ
1992 ਰਾਤ (ਫ਼ਿਲਮ) ਸ਼ਾਰਜੀ ਹਿੰਦੀ ਫ਼ਿਲਮ
1993 ਇਨ ਕਸਟਡੀ ਡੈਵੇਨ ਉਰਦੂ/ਹਿੰਦੀ ਫ਼ਿਲਮ
1993 ਪਤੰਗ (ਫ਼ਿਲਮ) ਮਥੂਰਾ
1994 ਵੋਲਫ਼ ਡਾ. ਵਿਜੇ ਅਲੀਜ਼ਾ ਅੰਗਰੇਜ਼ੀ ਫ਼ਿਲਮ
1994 ਦ੍ਰੋਹਕਾਲ ਡੀਸੀਪੀ ਅਬ੍ਹੇ ਸਿੰਘ
1994 ਵੋ ਛੋਕਰੀ
1996 ਦ ਗੋਸਟ ਐਂਡ ਦ ਡਾਰਕਨੈੱਸ ਅਬਦੁੱਲਾ ਅੰਗਰੇਜ਼ੀ ਫ਼ਿਲਮ
1996 ਮਾਚਿਸ (ਫ਼ਿਲਮ) ਸਨਾਤਨ ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ
1997 ਮਾਈ ਸਨ ਦ ਫਨੇਟਿਕ ਪਰਵੇਜ਼ ਅੰਗਰੇਜ਼ੀ ਫ਼ਿਲਮ
1997 ਚਾਚੀ 420 ਬਨਵਾਰੀ ਲਾਲ
1997 ਆਸਥਾ: ਇਨ ਦ ਪਰਿਸਨ ਆਫ਼ ਸਪਰਿੰਗ ਅਮਰ
1997 ਗੁਪਤ: ਦ ਹਿਡਨ ਟਰੂਥ ਇੰਸਪੈਕਟਰ ਊਧਮ ਸਿੰਘ ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ
1997 ਮ੍ਰਿਤੂਦੰਡ ਰਾਮਬਾਰਨ ਮਾਹਤੋ
1998 ਸਚ ਅ ਲੌਂਗ ਜਰਨੀ

ਗੁਲਾਮ ਮੁਹੰਮਦ || ਅੰਗਰੇਜ਼ੀ ਫ਼ਿਲਮ

1998 ਪਿਆਰ ਤੋ ਹੋਨਾ ਹੀ ਥਾ ਇੰਸਪੈਕਟਰ ਖ਼ਾਨ ਬੈਸਟ ਸਹਾਇਕ ਅਦਾਕਾਰ ਵਜੋਂ ਫ਼ਿਲਮਫੇਅਰ ਵਿੱਚ ਨਾਮਜ਼ਦ
1998 ਵਿਨਾਸ਼ਕ ਇੰਸਪੈਕਟਰ ਖ਼ਾਨ
1998 ਚਾਇਨਾ ਗੇਟ ਕਰਨਲ ਕ੍ਰਿਸ਼ਨਕਾਂਤ ਪੁਰੀ ਹਿੰਦੀ ਫ਼ਿਲਮ
1999 ਈਸਟ ਇਜ ਈਸਟ ਜਾਰਜ ਖ਼ਾਨ ਅੰਗਰੇਜ਼ੀ ਫ਼ਿਲਮ
1999 ਏ.ਕੇ.47 (ਫ਼ਿਲਮ) ਕਮਿਸ਼ਨਰ ਯਸ਼ਵੰਤ ਸਿੰਨਹਾ ਕੰਨਡ਼ ਫ਼ਿਲਮ
2000 ਹੇ ਰਾਮ ਗੋਇਲ
2000 ਕੁੰਵਾਰਾ (ਫ਼ਿਲਮ) ਬਲਰਾਜ ਸਿੰਘ
2000 ਹੇਰਾ ਫੇਰੀ ਖਡ਼ਕ ਸਿੰਘ
2000 ਦੁਲਹਨ ਹਮ ਲੇ ਜਾਏਂਗੇ ਭੋਲਾ ਨਾਥ
2000 ਘਾਥ ਅਜੇ ਪਾਂਡੇ
2001 ਫਰਜ਼ ਏਸੀਪੀ ਅਰਜੁਨ ਸਿੰਘ
2001 ਦ ਮੈਸਟਿਕ ਮੈਸੂਰ ਰਾਮਲੋਗਨ ਅੰਗਰੇਜ਼ੀ ਫ਼ਿਲਮ
2001 ਗਦਰ: ਏਕ ਪ੍ਰੇਮ ਕਥਾ ਵਰਨਣਕਰਤਾ
2001 ਦ ਪਰੋਲ ਆਫ਼ਿਸਰ ਜਾਰਜ ਅੰਗਰੇਜ਼ੀ ਫ਼ਿਲਮ
2001 ਬਾਲੀਵੁੱਡ ਕਾਲਿੰਗ ਸੁਬਰਾਮਨੀਅਮ
2002 ਅਵਾਰਾ ਪਾਗਲ ਦੀਵਾਨਾ ਬੱਲੂ ਬੋਲਬਚਨ
2002 ਧਰੂਵ ਕੰਨਡ਼ ਫ਼ਿਲਮ
2002 ਚੋਰ ਮਚਾਏ ਸ਼ੋਰ
2002 ਵਾਈਟ ਟੀਥ ਸਾਮਦ ਅੰਗਰੇਜ਼ੀ ਨਾਟਕ
2003 ਆਪਕੋ ਪਹਿਲੇ ਭੀ ਕਹੀਂ ਦੇਖਾ ਹੈ ਸਾਮ
2003 ਸੈਕੰਡ ਜਨਰੇਸ਼ਨ ਬ੍ਰਿਟਿਸ਼ ਟੀਵੀ ਸੀਰੀਅਲ
2003 ਕੋਡ 46 ਬਾਕਲੰਦ ਅੰਗਰੇਜ਼ੀ ਫ਼ਿਲਮ
2003 ਮਕਬੂਲ ਇੰਸਪੈਕਟਰ ਪੰਡਿਤ
2003 ਧੂਪ ਮਰੇ ਹੋਏ ਫੌਜੀ ਦਾ ਪਿਤਾ
2004 ਕਯੂ! ਹੋ ਗਿਆ ਨਾ...
2004 ਆਨ: ਮੈਨ ਐਟ ਵਰਕ ਪੁਲਿਸ ਕਮਿਸ਼ਨਰ ਖੁਰਾਨਾ
2004 ਲਕਸ਼ਯਾ ਸੂਬੇਦਾਰ ਪ੍ਰੀਤਮ ਸਿੰਘ
2004 ਯੂਵਾ ਪ੍ਰੋਸਨਜੀਤ ਭੱਟਾਚਾਰੀਆ
2004 ਦੇਵ ਕਮਿਸ਼ਨਰ ਤੇਜਿੰਦਰ
2005 ਦੀਵਾਨੇ ਹੂਏ ਪਾਗਲ ਡਾਨ
2005 ਦ ਹੈਂਗਮੈਨ ਸ਼ਿਵਾ
2005 ਮੁੰਬਈ ਐਕਸਪ੍ਰੈਸ ਏਸੀਪੀ ਰਾਓ
2006 ਰੰਗ ਦੇ ਬਸੰਤੀ ਅਮਾਨਉੱਲਾ ਖ਼ਾਨ
2006 ਮਾਲਾਮਾਲ ਵੀਕਲੀ ਬਲਵੰਤ 'ਬੱਲੂ'
2006 ਛੁਪ ਛੁਪ ਕੇ ਪ੍ਰਭਾਤ ਸਿੰਘ ਚੌਹਾਨ
2006 ਡਾਨ: ਦ ਚੇਜ਼ ਬਿਗਿਨਸ ਅਗੇਨ ਸੀਬੀਆਈ ਅਫ਼ਸਰ ਵਿਸ਼ਾਲ ਮਲਿਕ
2007 ਫੂਲ & ਫ਼ਾਈਨਲ ਰਾਹੁਲ/ਰਾਜਾ ਦਾ ਪਿਤਾ
2007 ਬੁੱਢਾ ਮਰ ਗਿਆ ਵਿਦੂਤ ਬਾਬਾ
2007 ਚਾਰਲੀ ਵਿਲਸਨਜ ਵਾਰ ਮੁਹੰਮਦ ਜ਼ਿਆ-ਉਲ-ਹਕ ਅੰਗਰੇਜ਼ੀ ਫ਼ਿਲਮ
2008 ਮੇਰੇ ਬਾਪ ਪਹਲੇ ਆਪ ਮਾਧਵ ਮਾਥੁਰ
2008 ਕਿਸਮਤ ਕਨੈਕਸ਼ਨ ਸੰਜੀਵ ਗਿੱਲ
2008 ਸਿੰਘ ਇਜ ਕਿੰਗ ਰੰਗੀਲਾ
2008 ਮੁਖਬੀਰ ਐੱਸਪੀ ਰਾਥੌਡ਼
2009 ਬਿੱਲੂ ਸਾਹੂਕਾਰ ਦਾਮਚੰਦ
2009 ਲੰਡਨ ਡਰੀਮਸ ਅਰਜੁਨ ਦਾ ਚਾਚਾ
2009 ਕੁਰਬਾਨ ਭਾਈਜਾਨ
2009 ਦਿੱਲੀ-6
2010 ਖਾਪ ਸਰਪੰਚ
2010 ਦਬੰਗ ਪੁਲਿਸ ਇੰਸਪੈਕਟਰ
2010 ਨਾ ਘਰ ਕੇ ਨਾ ਘਾਟ ਕੇ ਸੰਕਤ ਪ੍ਰਸਾਦ ਤ੍ਰਿਪਾਠੀ
2010 ਐਕਸ਼ਨ ਰੀਪਲੇਅ ਰਾਏ ਬਹਾਦੁਰ
2010 ਵੈਸਟ ਇਜ ਵੈਸਟ ਜਾਰਜ ਖ਼ਾਨ ਅੰਗਰੇਜ਼ੀ ਫ਼ਿਲਮ
2011 ਡਾਨ 2: ਦ ਕਿੰਗ ਇਜ ਬੈਕ ਸੀਬੀਆਈ ਅਫ਼ਸਰ ਵਿਸ਼ਾਲ ਮਲਿਕ
2011 ਬਿਨ ਬੁਲਾਏ ਬਾਰਾਤੀ ਸਬ-ਇੰਸਪੈਕਟਰ ਪ੍ਰਾਲੇਅ ਪ੍ਰਤਾਪ ਸਿੰਘ
2011 ਲਵ ਐਕਸਪ੍ਰੈਸ ਖਡ਼ਕ ਸਿੰਘ ਬਖ਼ਸ਼ੀ
2011 ਤੀਨ ਥੇ ਭਾਈ ਚਿਜ਼ੀ ਗਿੱਲ
2012 ਅਗਨੀਪਥ ਕਮਿਸ਼ਨਰ ਗਾਏਤੋਡੇ
2012 ਤੇਰੇ ਨਾਲ ਲਵ ਹੋ ਗਿਆ ਚੌਧਰੀ
2012 ਚਾਰ ਦਿਨ ਕੀ ਚਾਂਦਨੀ ਫਤੂਰ ਸਿੰਘ
2012 ਚਕਰਵਿਊ ਗੋਵਿੰਦ ਸੂਰਯਵੰਸ਼ੀ
2012 ਓਐੱਮਜੀ: ਓ ਮਾਈ ਗੌਡ! ਹਨੀਫ਼ ਭਾਈ
2012 ਕਮਾਲ ਧਮਾਲ ਮਾਲਾਮਾਲ ਡੇਵਿਡ
2013 ਜੱਟ ਬੁਆਏਜ਼ ਪੁੱਤ ਜੱਟਾਂ ਦੇ ਜੋਰਾ ਵੈਲੀ ਪੰਜਾਬੀ ਫ਼ਿਲਮ
2013 ਭਾਜੀ ਇਨ ਪ੍ਰੋਬਲਮ ਪੰਜਾਬੀ ਫ਼ਿਲਮ
2013 ਦ ਰਿਲੁਕਟੈਂਟ ਫੰਡਾਮੈਂਟਲਿਸਟ ਅਬੂ
2014 ਦ ਹੰਡਰੇਡ-ਫੁੱਟ ਜਰਨੀ ਪਾਪਾ ਕਾਦਮ ਅੰਗਰੇਜ਼ੀ/ਫ਼ਰੈਂਚ
2014 ਹਰਟਲੈੱਸ ਡਾ. ਸੰਜੇ ਤ੍ਰੇਹਨ
2014 ਆ ਗਏ ਮੁੰਡੇ ਯੂ.ਕੇ. ਦੇ
2014 ਚਾਰ ਸਾਹਿਬਜ਼ਾਦੇ ਵਰਨਣਕਰਤਾ ਪੰਜਾਬੀ ਫ਼ਿਲਮ
2015 ਜੈ ਜਵਾਨ ਜੈ ਕਿਸਾਨ (ਫ਼ਿਲਮ) ਡਾਕਟਰ ਰਾਜੇਂਦਰ ਪ੍ਰਸਾਦ ਹਿੰਦੀ
2015 ਡਰਟੀ ਪਾਲਿਟਿਕਸ ਲੱਡੂ ਬਾਬੂ ਹਿੰਦੀ
2015 ਚਾਪੇਕਰ ਬ੍ਰਦਰਜ਼ ਬਾਲ ਗੰਗਾਧਰ ਤਿਲਕ[5] Hindi
2015 ਬਜਰੰਗੀ ਭਾਈਜਾਨ ਮੌਲਾਨਾ ਸਾਹਿਬ ਹਿੰਦੀ
2015 ਮਿਸ ਤਨਕਪੁਰ ਹਾਜ਼ਰ ਹੋ ਮਟੰਗ ਸਿੰਘ ਹਿੰਦੀ
2015 ਅ ਮਿਲੀਅਨ ਰਿਵਰਜ਼ ਸ਼ਿਵ ਅੰਗਰੇਜ਼ੀ
2015 ਊਵਾ ਹਿੰਦੀ
2016 ਘਾਇਲ ਵੰਸ ਅਗੇਨ ਏਸੀਪੀ ਜੋਏ ਡਿਸੂਜ਼ਾ ਹਿੰਦੀ
2016 ਅਦੂਪੁਲੀਅਤਮ ਮੁਣੀ ਮਲਿਯਾਲਮ
2016 ਦ ਜੰਗਲ ਬੁੱਕ ਬਗ੍ਹੀਰਾ ਹਿੰਦੀ
2016 ਚਾਰ ਸਾਹਿਬਜ਼ਾਦੇ: ਰਾਈਜ਼ ਆਫ਼ ਬੰਦਾ ਸਿੰਘ ਬਹਾਦਰ ਵਰਨਣਕਰਤਾ ਪੰਜਾਬੀ ਫ਼ਿਲਮ
2017 ਵਾਇਸਰੋਏ ਹਾਊਸ ਅੰਗਰੇਜ਼ੀ
2017 ਸੰਥੇਆਲੀ ਨਿੰਥਾ ਕਾਬੀਰਾ ਕੰਨਡ਼
2017 ਟਾਈਗਰ ਕੰਨਡ਼[6]
2017 ਐਕਟਰ ਇਨ ਲਾਅ ਪਹਿਲੀ ਪਾਕਿਸਤਾਨੀ ਫ਼ਿਲਮ[7]

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

ਫਰਮਾ:Commons category

  1. "Rediff On The Net, Movies:An interview with Om Puri". rediff.com.
  2. Lua error in package.lua at line 80: module 'Module:Citation/CS1/Suggestions' not found.
  3. "The Om Puri Story: A marriage on the rocks, a son caught in the middle and old lovers". m.indiatoday.in. Retrieved 2016-09-06.
  4. ਫਰਮਾ:Cite news
  5. Lua error in package.lua at line 80: module 'Module:Citation/CS1/Suggestions' not found.
  6. ਫਰਮਾ:Cite news
  7. ਫਰਮਾ:Cite news