ਬਟੁਕੇਸ਼ਵਰ ਦੱਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਬਟੁਕੇਸ਼ਵਰ ਦੱਤ (ਫਰਮਾ:Audio) ਭਾਰਤ ਦਾ ਇੱਕ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆ ਸੀ।[1] 8 ਅਪ੍ਰੈਲ 1929 ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਵਿੱਚ ਉਸਨੇ ਅਤੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ।[2] ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਸੀ।

ਜੀਵਨੀ

ਬਟੁਕੇਸ਼ਵਰ ਦੱਤ ਜਿਸਨੂੰ ਬੀ.ਕੇ. ਦੱਤ, ਬੱਟੂ, ਅਤੇ ਮੋਹਨ ਵੀ ਕਿਹਾ ਜਾਂਦਾ ਹੈ, ਪਿਤਾ ਦਾ ਨਾਮ ਗੋਸ਼ਤਾ ਬਿਹਾਰੀ ਦੱਤ। ਇਸਦਾ ਜਨਮ 9 ਨਵੰਬਰ ਨੂੰ ਪੱਛਮੀ ਬੰਗਾਲ ਦੇ ਪ੍ਰਭਾ ਬਰਧਮਾਨ ਜ਼ਿਲ੍ਹੇ ਦੇ ਵਾਰੀ ਪਿੰਡ ਦੇ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸਨੇ ਕਾਨਪੁਰ ਵਿੱਚ ਪੀ.ਐਨ. ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਉਹ ਸੁਤੰਤਰਤਾ ਸੈਨਾਨੀਆਂ ਜਿਵੇਂ ਕਿ ਚੰਦਰਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਦਾ ਨੇੜਲਾ ਸਾਥੀ ਸੀ, ਬਾਅਦ ਵਿੱਚ ਉਹ 1924 ਵਿੱਚ ਕਾਨਪੋਰ ਵਿੱਚ ਮਿਲਿਆ ਸੀ। ਉਸ ਨੇ ਉਥੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ (ਐਚ.ਐਸ.ਆਰ.ਏ) ਵਿੱਚ ਕੰਮ ਕਰਦਿਆਂ ਬੰਬ ਬਣਾਉਣ ਬਾਰੇ ਸਿਖਾਇਆ ਸੀ।

ਹਵਾਲੇ

ਫਰਮਾ:ਹਵਾਲੇ ਫਰਮਾ:ਅਜ਼ਾਦੀ ਘੁਲਾਟੀਏ