ਨਵੀਂ ਦਿੱਲੀ

ਭਾਰਤਪੀਡੀਆ ਤੋਂ
Jump to navigation Jump to search

ਨਵੀਂ ਦਿੱਲੀ
नई दिल्ली
نئی دلی
Delhi Montage.jpg

ਨਕਸ਼ਾ ਨਿਸ਼ਾਨ
Delhi in India.png
Coats of arms of None.svg
ਨਜ਼ਾਮਤਾਂ
Delhi districts.svg
ਦੇਸ਼ ਫਰਮਾ:ਝੰਡਾ ਭਾਰਤ
ਸੂਬਾ ਰਾਸ਼ਟਰੀ ਰਾਜਧਾਨੀ ਖੇਤਰ
ਗੁਣਕ ਫਰਮਾ:ਨਿਰਦੇਸ਼ਾਂਕ
ਸਥਾਪਨਾ ਮਿਤੀ 15 ਦਸੰਬਰ 1911
ਸਤ੍ਹਾ ਖੇਤਰ:
- ਕੁੱਲ 1 500 ਕਿਲੋਮੀਟਰ ਦੋਘਾਤੀ
ਉੱਚਾਈ 216 ਮੀਟਰ
ਅਬਾਦੀ:
- ਕੁੱਲ (2012) 249 998
- ਅਬਾਦੀ ਘਣਤਾ 7 538/ ਕਿਲੋਮੀਟਰ ਦੋਘਾਤੀ
- ਮਹਾਂਨਗਰੀ ਖੇਤਰ 13 850 507
ਸਮਾਂ ਜੋਨ ਯੂ.ਤੀ.ਸੀ +5:30
ਮੇਅਰ ਸ਼ੀਲਾ ਦਿਕ੍ਸਿਤ

ਨਵੀਂ ਦਿੱਲੀ (ਹਿੰਦੀ: नई दिल्ली ਉਰਦੂ: نئی دلی), ਭਾਰਤ ਦੀ ਰਾਜਧਾਨੀ ਹੈ। ਕੁਲ 42.7 ਵਰਗ ਕਿ ਮੀ ਖੇਤਰਫਲ ਨਾਲ, ਨਵੀਂ ਦਿੱਲੀ ਦਿੱਲੀ ਮਹਾਂਨਗਰ ਦੇ ਅੰਦਰ ਆਉਂਦਾ ਹੈ ਅਤੇ ਇੱਥੇ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਦੇ ਸਾਰੇ ਪ੍ਰਬੰਧਕੀ ਭਵਨ ਸਥਿਤ ਹਨ। ਇਸ ਦੀ ਰੂਪ ਰੇਖਾ 20ਵੀਂ ਸਦੀ ਦਾ ਇੱਕ ਪ੍ਰਮੁੱਖ ਬ੍ਰਿਟਿਸ਼ ਵਾਸਤੂਸ਼ਿਲਪੀ/ਆਰਕੀਟੈਕਟ ਏਡਵਿਨ ਲੁਟਿਅਨਸ ਦੁਆਰਾ ਤਿਆਰ ਕੀਤੀ ਗਈ ਸੀ। ਨਵੀਂ ਦਿੱਲੀ ਰਸਮੀ ਤੌਰ 'ਤੇ ਬਿ੍ਟਿਸ਼ ਇੰਡੀਆ ਦੀ ਰਾਜਧਾਨੀ ਬਣੀ। ਲਾਰਡ ਇਰਵਿਨ ਨੇ ਇਸ ਦਾ ਰਸਮੀ ਉਦਘਾਟਨ ਕੀਤਾ। ਪਹਿਲਾਂ 12 ਦਸੰਬਰ 1911 ਦੇ ਦਿਨ ਕਲਕੱਤਾ ਦੀ ਥਾਂ 'ਪੁਰਾਣੀ ਦਿੱਲੀ' ਰਾਜਧਾਨੀ ਬਣਾਈ ਗਈ ਸੀ)। ਨਵੀਂ ਦਿੱਲੀ ਦੀ ਨੀਂਹ 15 ਦਸੰਬਰ, 1911 ਦੇ ਦਿਨ ਰਾਇਸੀਨਾ ਪਿੰਡ (ਜਿਸ ਦਾ ਮਾਲਕ ਲੱਖੀ ਰਾਏ ਯਾਦਵ ਵਣਜਾਰਾ ਪ੍ਰਵਾਰ ਸੀ) ਵਿੱਚ ਰੱਖੀ ਗਈ ਸੀ। ਇਸ ਦਾ ਨਾਂ ਨਵੀਂ ਦਿੱਲੀ 1927 ਵਿੱਚ ਰਖਿਆ ਗਿਆ ਸੀ। ਫਰਮਾ:ਅਧਾਰ ਫਰਮਾ:ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ ਫਰਮਾ:ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ