ਪ੍ਰੀਤਮ ਸਿੰਘ ਕਾਸਦ
Jump to navigation
Jump to search
ਪ੍ਰੀਤਮ ਸਿੰਘ ਸਾਹਨੀ, ਜਾਂ "ਕਾਸਦ" (1924-2008)[1] ਨਵੀਂ ਦਿੱਲੀ ਤੋਂ ਪੰਜਾਬੀ ਕਵੀ ਸੀ।[2] ਉਹ ਪੰਜਾਬੀ ਨਾਟਕਕਾਰ ਵੀ ਸੀ। ਉਸਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ।
ਰਚਨਾਵਾਂ
- ਨਵੰਬਰ 1956 - ਆਜ਼ਾਦੀ ਦੀ ਬੇਦੀ ਤੇ - ਦੇਸ਼ਭਗਤੀ ਕਾਵਿ ਦਾ ਇੱਕ ਸੰਗ੍ਰਹਿ
- 1958 ਨਵੰਬਰ - ਜਾਗ ਮਨੁਖਤਾ ਜਾਗ - ਸਮਾਜਿਕ ਸੁਧਾਰ ਕਾਵਿ ਦਾ ਇੱਕ ਸੰਗ੍ਰਹਿ
- 1961 ਅਪ੍ਰੈਲ - ਕੇਸਰੀ ਨਿਸ਼ਾਨ - ਸਿੱਖ ਧਰਮ ਦੀ ਪ੍ਰਭੁਤਾ ਬਾਰੇ ਕਵਿਤਾਵਾਂ
- ਜਨਵਰੀ 1986 - ਖੜਗ ਖਾਲਸਾ - ਖਾਲਸਾ ਪੰਥ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ
- 1990 - ਰੁੱਤਾਂ ਦੇ ਪਰਛਾਵੇਂ- ਰੋਮਾੰਟਿਕ ਕਾਵਿ ਦਾ ਇੱਕ ਸੰਗ੍ਰਹਿ