ਟੋਨੀ ਬਾਤਿਸ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਟੋਨੀ ਬਾਤਿਸ਼ (11 ਜਨਵਰੀ 1958 -21 ਮਈ 2016[1][2]) ਇੱਕ ਵਚਨਬੱਧ ਪੰਜਾਬੀ ਥੀਏਟਰ ਡਾਇਰੈਕਟਰ ਅਤੇ ​​ਨਾਟਕਕਾਰ ਸੀ।[3] ਉਸ ਨੇ ਆਪਣੇ ਜੱਦੀ ਸਥਾਨ, ਬਠਿੰਡਾ ਤੋਂ 1975 ਵਿੱਚ ਥੀਏਟਰ ਸ਼ੁਰੂ ਕੀਤਾ। ਉਹ ਪੰਜਾਬੀ ਡਰਾਮਾ ਅਤੇ ਥੀਏਟਰ ਦੇ ਖੇਤਰ ਵਿੱਚ ਸਰਗਰਮ ਪਰਿਵਾਰਕ਼ ਪਿਛੋਕੜ ਨਾਲ ਸਬੰਧਤ ਸੀ . ਉਸ ਦਾ ਪਿਤਾ ਜਗਦੀਸ਼ ਫਰਿਆਦੀ ਸੀ ਜਿਸ ਨੂੰ ਉਪੇਰੇ ਦੇ ਮਾਸਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. http://www.babushahi.in/full-news.php?id=332
  3. "ਰੰਗਮੰਚ ਦਾ ਬੇਤਾਜ ਬਾਦਸ਼ਾਹ ਸੀ ਟੋਨੀ ਬਾਤਿਸ਼". ਪੰਜਾਬੀ ਟ੍ਰਿਬਿਊਨ. p. 7. {{cite web}}: |access-date= requires |url= (help); Missing or empty |url= (help)