ਜਗਦੀਸ਼ ਫਰਿਆਦੀ

ਭਾਰਤਪੀਡੀਆ ਤੋਂ
Jump to navigation Jump to search

ਜਗਦੀਸ਼ ਫਰਿਆਦੀ ਪ੍ਰਸਿੱਧ ਨਾਟਕਰਮੀ ਅਤੇ ਪੰਜਾਬ ਇਪਟਾ ਦੇ ਮੌਢੀ ਕਲਾਕਾਰਾਂ ਵਿੱਚੋਂ ਇੱਕ ਸੀ। ਫਰੀਆਦੀ ਜੀ ਨੇ ਤੇਰਾ ਸਿੰਘ ਚੰਨ, ਹੁਕੱਮ ਚੰਦ ਖਲੀਲੀ, ਜੋਗਿੰਦਰ ਬਾਹਰਲਾ, ਨਿਰੰਜਣ ਮਾਨ, ਹਰਨਾਮ ਸਿੰਘ ਨਰੂਲਾ ਅਤੇ ਸੁਰਿੰਦਰ ਕੌਰ ਨਾਲ ਇਪਟਾ ਟੀਮ ਵਿੱਚ ਲੰਮਾ ਸਮਾਂ ਕੰਮ ਕੀਤਾ ਅਤੇ ਰੰਗਮੰਚ ਨੂੰ ਲੋਕ ਹਿੱਤਾਂ ਲਈ ਅਰਪਿਤ ਕੀਤਾ ਸੀ।

ਹਵਾਲੇ

ਫਰਮਾ:ਹਵਾਲੇ