ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਜੋ ਰੋਡਿਆਂ ਵਾਲੇ ਕਾਲਜ ਦੇ ਨਾਂ ਨਾਲ ਮਸ਼ਹੂਰ ਹੈ। ਇਸ ਕਾਲਜ ਦੀ ਸਥਾਪਨਾ 1959 ਈ. ਵਿੱਚ ਇੱਕ ਪ੍ਰਾਈਵੇਟ ਕਾਲਜ ਵਜੋਂ ਹੋਈ ਤੇ ਜੂਨ 1977 ਵਿੱਚ ਪੰਜਾਬ ਸਰਕਾਰ ਨੇ ਇਸ ਨੂੰ ਆਪਣੇ ਪ੍ਰਬੰਧ ਹੇਠ ਲੈ ਲਿਆ। ਇਹ ਕਾਲਜ ਮੋਗਾ-ਕੋਟਕਪੂਰਾ ਸੜਕ ਉਪਰ ਦੋਹਾਂ ਸ਼ਹਿਰਾਂ ਤੋਂ ਲਗਪਗ ਇੱਕੋ ਜਿੰਨੇ ਫਾਸਲੇ ਉਪਰ ਸਥਿਤ ਹੈ।

ਸਹੂਲਤਾਂ

ਕਾਲਜ ਦੀ ਇਮਾਰਤ ਵਿਸ਼ਾਲ ਹੈ। ਲਾਇਬਰੇਰੀ, ਕੰਪਿਊਟਰ ਰੂਮ ਤੇ ਖੁੱਲ੍ਹੇ ਹਵਾਦਾਰ ਕਮਰਿਆਂ ਦਾ ਪ੍ਰਬੰਧ ਹੈ। ਕਾਲਜ ਵਿੱਚ ਮੁੰਡੇ-ਕੁੜੀਆਂ ਲਈ ਵੱਖਰਾ-ਵੱਖਰਾ ਰੀਡਿੰਗ ਰੂਮ ਤੇ ਪਾਰਕ ਹਨ।

ਖਾਸ਼ ਵਿਦਿਆਰਥੀ

ਚਾਚਾ ਚੰਡੀਗੜ੍ਹੀਆ (ਡਾ. ਗੁਰਨਾਮ ਸਿੰਘ ਤੀਰ), ਪ੍ਰੋ. ਅਵਤਾਰ ਸਿੰਘ ਬਿਲਾਸਪੁਰੀਆ, ਜਰਨੈਲ ਘੋਲੀਆ, ਕਹਾਣੀਕਾਰ ਚਰਨਜੀਤ ਗਿੱਲ ਸਮਾਲਸਰ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ।

ਕੋਰਸ

ਇਹ ਕਾਲਜ ਸਿਰਫ ਆਰਟਸ ਦੀ ਪੜ੍ਹਾਈ ਹੀ ਕਰਵਾ ਰਿਹਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ