ਖੋਰਠਾ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਖੋਰਠਾ ਇਕ ਭਾਸ਼ਾ ਹੈ ਜੋ ਭਾਰਤ ਦੇ ਝਾਰਖੰਡ ਰਾਜ ਦੇ ਕੁਝ ਭਾਗਾਂ ਅਤੇ ਬੰਗਲਾਦੇਸ਼ ਦੇ ਕੁਝ ਭਾਗਾਂ ਵਿੱਚ ਬੋਲੀ ਜਾਂਦੀ ਹੈ।

ਖਰੋਠਾ ਭਾਸ਼ਾ ਝਾਰਖੰਡ ਦੇ ਦੋ ਮੰਡਲਾਂ (ਉੱਤਰੀ ਛੋਟਾ ਨਾਗਪੁਰ ਅਤੇ ਸੰਥਾਲ ਪਰਗਨਾ) ਦੀ ਜਿਆਦਾਤਰ  ਮਾਂ ਬੋਲੀ ਹੋਣ ਦੇ ਨਾਲ-ਨਾਲ ਝਾਰਖੰਡ ਦੇ 24 ਜਿਲਿਆਂ ਵਿਚੋਂ 15 ਜਿਲਿਆਂ ਦੀ ਸੰਪਰਕ ਭਾਸ਼ਾ ਹੈ।

ਖੋਰਠਾ ਦੇ ਆਦਿ ਕਵੀ ਅਤੇ ਭਾਸ਼ਾ ਦਾ ਝਾਰਖੰਡ ਵਿੱਚ ਦੂਜੀ ਰਾਜਭਾਸ਼ਾ ਦਾ ਦਰਜਾ

ਖੋਰਠਾ ਦੇ ਆਦਿ ਕਵੀ ਸ਼੍ਰੀਨਿਵਾਸ ਪਾਨੁਰੀ ਦੀ 92ਵੀਂ ਜਯੰਤੀ 2012 ਵਿੱਚ ਮੰਦਾਕਿਨੀ ਕਾਲਜ, ਬਡਾ ਜਮੂਆ ਦੇ ਮੰਦਾਨ ਵਿੱਚ ਸ਼ਰਧਾਂਜਲੀ ਸਮਾਰੋਹ ਵਿੱਚ ਸਹਿ ਕਵੀ ਸੰਮੇਲਨ ਉਲੀਕਿਆ ਗਿਆ। ਮੁੱਖ ਮਹਿਮਾਨ ਭੂ-ਰਾਜਸਵ ਮੰਤਰੀ ਮਥੁਰਾ ਪ੍ਰਸਾਦ ਮਹਤੋ ਨੇ ਕਹਾ ਕਿ ਖੋਰਠਾ ਭਾਸ਼ਾ ਨੂੰ ਦੂਸਰਾ ਦਰਜਾ ਦਿੱਤਾ ਗਿਆ।[1] 

ਹਵਾਲੇ

ਫਰਮਾ:Reflist

ਬਾਹਰੀ ਕੜੀਆਂ

  1. ਫਰਮਾ:Cite newsCheck date values in: |access-date= (help)