ਝਾਰਖੰਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਝਾਰਖੰਡ ਭਾਰਤ ਦਾ ਇੱਕ ਰਾਜ ਹੈ ਜੋ 15 ਨਵੰਬਰ 2000 ਨੂੰ ਬਿਹਾਰ ਨੂੰ ਵੰਡ ਕੇ ਬਣਾਇਆ ਗਿਆ ਸੀ। ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਬਿਹਾਰ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਛੱਤੀਸਗੜ,ਦੱਖਣ ਵਿੱਚ ਉੜੀਸਾ ਅਤੇ ਵਿਚਕਾਰ ਪੱਛਮ ਬੰਗਾਲ ਨਾਲ ਮਿਲਦੀਆਂ ਹਨ। 79 ਹਜ਼ਾਰ 714 ਵਰਗ ਕਿਲੋਮੀਟਰ (30 ਹਜ਼ਾਰ 778 ਵਰਗ ਮੀਲ) ਵਿੱਚ ਫੈਲੇ ਝਾਰਖੰਡ ਦੀ ਰਾਜਧਾਨੀ ਉਦਯੋਗਕ ਸ਼ਹਿਰ ਰਾਂਚੀ ਹੈ ਜਦੋਂ ਕਿ ਜਮਸ਼ੇਦਪੁਰ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਝਾਰਖੰਡ ਮਤਲਬ ਜੰਗਲ ਭੂਮੀ ਹੈ।

ਫਰਮਾ:ਭਾਰਤ ਦੇ ਰਾਜ


ਫਰਮਾ:Stub