ਈਸੜੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਈਸੜੂ ਪੰਜਾਬ, ਭਾਰਤ ਦੇ ਲੂਧਿਆਣੇ ਜਿਲ੍ਹੇ ਦਾ ਖੰਨੇ, ਨੇੜੇ ਇੱਕ ਪਿੰਡ ਹੈ। ਇਹ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਦਾ ਪਿੰਡ ਹੈ। ਇਹ ਖੰਨਾ-ਮਾਲੇਰਕੋਟਲਾ ਸੜਕ ਖੰਨਾ ਤੋਂ 15 ਕੁ ਕਿਮੀ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਖੰਨਾ ਹੈ। ਪਿੰਡ ਦਾ ਰਕਬਾ 626 ਹੈਕਟੇਅਰ, ਆਬਾਦੀ 3462 ਤੇ 679 ਘਰ ਹਨ। ਪਿੰਡ ਅੱਗੋਂ ਦੁਲੂ ਪੱਤੀ, ਬਸਾਵਾ ਪੱਤੀ, ਤਾਰੇ ਪੱਤੀ, ਜਲਾਲ ਪੱਤੀ, ਭਾਗੂ ਪੱਤੀ, ਸੰਗਾ ਪੱਤੀ ਤੇ ਦੁੱਲਾ ਪੱਤੀ ਆਦਿ 8 ਪੱਤੀਆਂ ਵਿੱਚ ਵੰਡਿਆ ਹੋਇਆ ਹੈ।[1]

ਹਵਾਲੇ

ਫਰਮਾ:ਹਵਾਲੇ

ਫਰਮਾ:ਲੁਧਿਆਣਾ ਜ਼ਿਲ੍ਹਾ