ਆਤਮ ਨਗਰ ਵਿਧਾਨ ਸਭਾ ਹਲਕਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox constituency

ਆਤਮ ਨਗਰ ਵਿਧਾਨ ਸਭਾ ਹਲਕਾ ਲੁਧਿਆਣਾ ਜ਼ਿਲ੍ਹਾ 'ਚ ਪੈਂਦਾ ਹੈ ਇਸ ਦਾ ਹਲਕਾ ਨੰ 62 ਹੈ। ਇਸ ਦਾ ਪਹਿਲਾ ਨਾਮ ਲੁਧਿਆਣਾ ਦਿਹਾਤੀ ਵਿਧਾਨ ਸਭਾ ਹਲਕਾ ਨਵੀਂ ਹਲਕਾਬੰਦੀ 'ਚ ਦਿਹਾਤੀ ਦੇ ਖਤਮ ਹੋਣ ਤੇ ਹੋਂਦ ਵਿੱਚ ਆਈ ਹੈ, ਜਿਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬੜੀਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇਥੇ ਮਾਡਲ ਟਾਊਨ, ਆਤਮ ਨਗਰ ਦੇ ਪਾਸ਼ ਇਲਾਕਿਆਂ ਦੇ ਇਲਾਵਾ ਗਿੱਲ ਰੋਡ ਦੇ ਦੋਵੇਂ ਪਾਸੇ ਲੱਗਦੇ ਸੰਘਣੀ ਆਬਾਦੀ ਵਾਲੇ ਮਿਕਸ ਲੈਂਡ ਯੂਜ਼ ਏਰੀਏ ਵੀ ਹਨ। ਇਸ ਵਿਧਾਨ ਸਭਾ ਹਲਕੇ ਵਿੱਚ 1,52, 796 ਵੋਟਰ ਜਿਹਨਾਂ ਵਿੱਚ 80877 ਮਰਦ ਅਤੇ 71919 ਔਰਤਾਂ ਹਨ।[1]

ਨਤੀਜਾ

ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰਿਆ ਦਾ ਨਾਮ ਪਾਰਟੀ ਵੋਟਾਂ
2017 62 ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ 53421 ਕਮਲਜੀਤ ਸਿੰਘ ਕਰਵਾਲ ਕਾਂਗਰਸ 36508
2012 62 ਸਿਮਰਜੀਤ ਸਿੰਘ ਬੈਂਸ ਅਜ਼ਾਦ 51063 ਹੀਰਾ ਸਿੰਘ ਗਾਬੜੀਆ ਸ.ਅ.ਦ 22560

ਨਤੀਜਾ 2017

ਫਰਮਾ:Election box begin[2] ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box end

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੀਆਂ ਆਮ ਚੋਣਾਂ

  1. Lua error in package.lua at line 80: module 'Module:Citation/CS1/Suggestions' not found.
  2. "Amritsar Central Assembly election result, 2012". Retrieved 13 January 2017.