ਅਲਮੋੜਾ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ।[1] ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿੱਚ ਹੈ। 1891 ਵਿੱਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ਬਾਗੇਸ਼੍ਵਰ ਜ਼ਿਲੇ ਅਤੇ ਦੱਖਣ ਵੱਲ ਨੈਨੀਤਾਲ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ।

ਸੰਬੰਧਿਤ ਸੂਚੀਆਂ

ਸਬ ਡਵੀਜਨ

  • ਅਲਮੋੜਾ
  • ਜੈਂਤੀ
  • ਦ੍ਵਾਰਾਹਟ
  • ਰਾਨੀਖੇਤ
  • ਭਿਕਿਆਸੈਣ
  • ਸਲ੍ਟ

ਤਹਿਸੀਲ

  • ਅਲਮੋੜਾ
  • ਸੋਮੇਸ਼੍ਵਰ
  • ਜੈਂਤੀ
  • ਭਨੋਲੀ
  • ਲਮਗੜਾ (ਉਪ-ਤਹਿਸੀਲ)
  • ਦ੍ਵਾਰਾਹਟ
  • ਚੌਖੁਟਿਯਾ
  • ਜਾਲਲੀ
  • ਬਗਵਾਲੀਪੋਖਰ
  • ਰਾਨੀਖੇਤ
  • ਭਿਕਿਆਸੈਣ
  • ਸ੍ਯਾਲਦੇ
  • ਸਲ੍ਟ
  • ਮਛੋਰ (ਉਪ-ਤਹਿਸੀਲ)

ਬਲਾਕ

  • ਹਵਾਲਬਾਘ
  • ਚੌਖੁਟਿਯਾ
  • ਭੈਂਸਿਯਾਛਾਣਾ
  • ਦ੍ਵਾਰਾਹਟ
  • ਸਲ੍ਟ
  • ਭਿਕਿਆਸੈਣ
  • ਤਾੜੀਖੇਤ
  • ਤਾਕੁਲਾ
  • ਲਮਗੜਾ
  • ਸ੍ਯਾਲਦੇ
  • ਧੌਲਾ ਦੇਵੀ

ਵਿਧਾਨ ਸਭਾ ਹਲਕੇ

ਹਵਾਲੇ

ਫਰਮਾ:Reflist