ਅਲਮੋੜਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:Infobox settlement ਅਲਮੋੜਾ ਭਾਰਤੀ ਰਾਜ ਉੱਤਰਾਖੰਡ ਦਾ ਮਹੱਤਵਪੂਰਨ ਨਗਰ ਹੈ। ਇਹ ਅਲਮੋੜਾ ਜ਼ਿਲ੍ਹੇ ਦਾ ਕੇਂਦਰ ਹੈ। ਹਲਦਵਾਨੀ, ਕਾਠਗੋਦਾਮ ਅਤੇ ਨੈਨੀਤਾਲ ਤੋਂ ਬਾਕਾਇਦਾ ਬਸਾਂ ਅਲਮੋੜਾ ਲਈ ਚੱਲਦੀਆਂ ਹਨ। ਇਹ ਸਭ ਭੁਵਾਲੀ ਹੋਕੇ ਜਾਂਦੀਆਂ ਹਨ। ਭੁਵਾਲੀ ਤੋਂ ਅਲਮੋੜਾ ਜਾਣ ਲਈ ਰਾਮਗੜ, ਮੁਕਤੇਸ਼ਵਰ ਵਾਲਾ ਰਸਤਾ ਵੀ ਹੈ। ਪਰ ਸਭ ਲੋਕ ਗਰਮਪਾਨੀ ਦੇ ਰਸਤੇ ਤੋਂ ਜਾਣਾ ਹੀ ਚੰਗਾ ਸਮਝਦੇ ਹਨ, ਕਿਉਂਕਿ ਇਹ ਰਸਤਾ ਕਾਫ਼ੀ ਸੁੰਦਰ ਅਤੇ ਨਜਦੀਕੀ ਰਸਤਾ ਹੈ।

ਅਲਮੋੜਾ ਬਾਜਾਰ c1860
ਅਲਮੋੜਾ ਦੇ ਨੇੜੇ ਕੋਸੀ ਨਦੀ

ਗੇਲਰੀ