ਵੀ ਐਨ ਤਿਵਾੜੀ
>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 18:24, 16 ਸਤੰਬਰ 2020 ਦਾ ਦੁਹਰਾਅ
ਫਰਮਾ:Infobox writer ਵੀ ਐਨ ਤਿਵਾੜੀ ਆਮ ਕਰਕੇ ਪ੍ਰੋ. ਵਿਸ਼ਵਾਨਾਥ ਤਿਵਾੜੀ (ਜਨਮ-17 ਮਾਰਚ 1936ਤੇ ਮੌਤ-3 ਅਪਰੈਲ 1984) ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਜੋ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਸੰਬੰਧਿਤ ਸੰਸਦੀ ਮੈਂਬਰ ਸੀ। ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਸਾਹਿਤ ਰਚਨਾ ਕੀਤੀ। ਉਹ 1982 'ਚ 'ਰਾਜ ਸਭਾ ਮੈਂਬਰ' ਨਾਮਜ਼ਦ ਹੋਇਆ ਸੀ। ਉਹ ਪੰਜਾਬ ਯੂਨੀਵਰਸਿਟੀ 'ਚ ਪ੍ਰੋਫ਼ੈਸਰ ਰਿਹਾ ਸੀ ਅਤੇ 1984 ਈ: 'ਚ ਦਹਿਸ਼ਤਗਰਦਾਂ ਦੁਆਰਾ ਮਾਰਿਆ ਗਿਆ ਸੀ।[1]
ਰਚਨਾਵਾਂ
- ਡੇਲੀਆ (1961)[2]
- ਫ਼ੁਟਪਾਥ ਤੋਂ ਗਰਾਜ਼ ਤਕ (ਕਵਿਤਾ) (1981, ਸਾਹਿਤ ਅਕੈਡਮੀ ਐਵਾਰਡ ਜੇਤੂ)
- ਤਨ ਦੀ ਚਿਖਾ
- ਸਰਦਾਰ
- ਅੱਕ ਦੀ ਅੰਬੀ
- ਨਿੱਕਾ ਜਿਹਾ ਜੀਵ
- ਯਾਦਾਂ ਤੋਂ ਯਾਦਾਂ
- Punjab: A Cultural Profile