ਵੀ ਐਨ ਤਿਵਾੜੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਵੀ ਐਨ ਤਿਵਾੜੀ ਆਮ ਕਰਕੇ ਪ੍ਰੋ. ਵਿਸ਼ਵਾਨਾਥ ਤਿਵਾੜੀ (ਜਨਮ-17 ਮਾਰਚ 1936ਤੇ ਮੌਤ-3 ਅਪਰੈਲ 1984) ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਜੋ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਸੰਬੰਧਿਤ ਸੰਸਦੀ ਮੈਂਬਰ ਸੀ। ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਸਾਹਿਤ ਰਚਨਾ ਕੀਤੀ। ਉਹ 1982 'ਚ 'ਰਾਜ ਸਭਾ ਮੈਂਬਰ' ਨਾਮਜ਼ਦ ਹੋਇਆ ਸੀ। ਉਹ ਪੰਜਾਬ ਯੂਨੀਵਰਸਿਟੀ 'ਚ ਪ੍ਰੋਫ਼ੈਸਰ ਰਿਹਾ ਸੀ ਅਤੇ 1984 ਈ: 'ਚ ਦਹਿਸ਼ਤਗਰਦਾਂ ਦੁਆਰਾ ਮਾਰਿਆ ਗਿਆ ਸੀ।[1]

ਰਚਨਾਵਾਂ

ਹਵਾਲੇ

ਫਰਮਾ:ਹਵਾਲੇ