ਪਮਾਲ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:52, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox settlement ਪਮਾਲ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ।

ਪਹਿਲੀ ਅੰਗਰੇਜ਼-ਸਿੱਖ ਜੰਗ ਮੈਮੋਰੀਅਲ ਸਨ 2000 ਤੋਂ ਪਮਾਲ ਵਿੱਚ ਉਸਾਰੀ ਅਧੀਨ ਹੈ। ਯਾਦਗਾਰ ਦੀ ਉਸਾਰੀ ਦਾ ਸਾਰਾ ਫੰਡ ਕੈਪਟਨ (ਸੇਵਾਮੁਕਤ) ਅਮਰਜੀਤ ਸਿੰਘ ਸੇਖੋਂ ਨੇ ਦਿੱਤਾ। ਇਹ ਪਿੰਡ ਮੁੱਲਾਂਪੁਰ ਦਾਖਾ-ਜੋਧਾਂ ਲਿੰਕ ਸੜਕ ਤੇ ਪੈਂਦਾ ਹੈ। ਪਿੰਡ ਤੋਂ ਘੰਟੇ ਘੰਟੇ ਬਾਅਦ ਰੋਜ਼ਾਨਾ ਬੱਸ ਅਤੇ ਟੈਮਪੂ ਸੇਵਾ ਇਸ ਨੂੰ ਨੇੜੇ ਦੇ ਪ੍ਰਮੁੱਖ ਕਸਬੇ/ਸ਼ਹਿਰਾਂ ਮੁੱਲਾਂਪੁਰ ਦਾਖਾ, ਡੇਹਲੋਂ  ਅਤੇ ਲੁਧਿਆਣਾ ਨਾਲ ਜੋੜਦੀ ਹੈ।