More actions
{{#if:|}} {{#if:ਸੋਨਮ ਬਾਜਵਾ|ਸੋਨਮ ਬਾਜਵਾ|ਸੋਨਮ ਬਾਜਵਾ}} {{#if:|}} | |
---|---|
![]() ਆਪਣੀ ਫਿਲਮ ਸੁਪਰ ਸਿੰਘ ਦੇ ਪ੍ਰਮੋਸ਼ਨ ਦੌਰਾਨ 'ਨੱਚ ਬੱਲੀਏ' ਦੇ ਸੈਟ 'ਤੇ ਸੋਨਮ ਬਾਜਵਾ | |
ਮੂਲ ਨਾਮ | {{#if:|{{{native_name}}}}} |
ਜਨਮ | {{#if:ਸੋਨਮ ਬਾਜਵਾ[1]|ਸੋਨਮ ਬਾਜਵਾ[1]}} 16 ਅਗਸਤ, 1989 {{#if:ਨਾਨਕਮੱਤਾ, ਰੁਦਰਪੁਰ ਉੱਤਰਾਖੰਡ, ਭਾਰਤ|ਨਾਨਕਮੱਤਾ, ਰੁਦਰਪੁਰ ਉੱਤਰਾਖੰਡ, ਭਾਰਤ}} |
ਬਪਤਿਸਮਾ | {{#if:16 ਅਗਸਤ, 1989||}} |
ਮੌਤ | {{#if:|}} |
{{#if:|Burial place|Resting place}} | {{#if:||}} |
ਰਾਸ਼ਟਰੀਅਤਾ | Indian |
ਸਿੱਖਿਆ | ਦਿੱਲੀ ਯੂਨੀਵਰਸਿਟੀ |
ਪੇਸ਼ਾ | ਏਅਰ ਹੋਸਟਸ, ਮਾਡਲ, ਅਦਾਕਾਰਾ |
ਸਰਗਰਮੀ ਦੇ ਸਾਲ | 2012–ਹੁਣ ਤੱਕ |
{{#if:|Works|{{#if:|ਪ੍ਰਸਿੱਧ ਕੰਮ|}}}} | {{#if:||{{#if:|{{{credits}}}|}}}} |
ਕੱਦ | {{#if: | ਫਰਮਾ:Convinfobox}}{{#if: | ਫਰਮਾ:Infobox person/height}} |
ਭਾਰ | {{#if: | ਫਰਮਾ:Convinfobox}}{{#if: | ਫਰਮਾ:Infobox person/weight}} |
{{#if:|Judicial status|Criminal status}} | {{#if: | {{{judicial_status}}} | }} |
ਮਾਤਾ-ਪਿਤਾ | {{#if:|{{{parents}}}|
|
{{#if:|ਸਨਮਾਨ|ਸਨਮਾਨ}} | {{#if:||}} |
{{#if:|ਦਸਤਖ਼ਤ}} | |
{{#if:|ਨੋਟਸ}} | |
{{#if:|
{{{footnotes}}} }} |
{{#switch:
{{#if: | {{{demospace}}} | {{#ifeq:| | main | other }} }}
| main = {{#if:|}}{{#if:|}}{{#if:|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:Sonam Bajwa (cropped).jpg|{{#if:{{#property:P18}}||}}}}
| other | #default = }}{{#ifeq:|yes||{{#if:||
{{#if:Sonam Bajwa (cropped).jpg | {{#if:{{#property:P18}} | {{#ifeq:https://upload.wikimedia.org/wikipedia/commons/1/13/Sonam_Bajwa_%28cropped%29.jpg%7C | | }} | {{#if:{{#property:P41}}{{#property:P94}}{{#property:P117}}{{#property:P154}}{{#property:P242}} | | }} }} | {{#if:{{#property:P18}} | {{#if: | | }} | }} }}
}}}}
ਸੋਨਮਪ੍ਰੀਤ ਕੌਰ ਬਾਜਵਾ (ਜਨਮ ਅਗਸਤ 16, 1990) ਉਰਫ਼ ਸੋਨਮ ਬਾਜਵਾ[2] ਇੱਕ ਪੰਜਾਬੀ ਮਾਡਲ ਅਤੇ ਅਦਾਕਾਰਾ ਹੈ ਜਿਸਨੇ ਪੰਜਾਬੀ, ਤਾਮਿਲ ਅਤੇ ਤੇਲੁਗੂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਮਸ਼ਹੂਰ ਪੰਜਾਬੀ ਫ਼ਿਲਮ ਪੰਜਾਬ 1984 ਵਿੱਚ ਜੀਤੀ ਦਾ ਮੁੱਖ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ 2021 ਵਿੱਚ ਸੋਨਮ ਨੇ ਜ਼ੀ ਪੰਜਾਬੀ ਦੇ ਸ਼ੋਅ 'ਦਿਲ ਦੀਆਂ ਗੱਲਾਂ' ਨੂੰ ਵੀ ਹੋਸਟ ਕੀਤਾ।
ਮੁੱਢਲਾ ਜੀਵਨ ਅਤੇ ਮਾਡਲਿੰਗ ਕੈਰੀਅਰ
ਸੋਨਮ ਬਾਜਵਾ ਨਾਨਕਮੱਤਾ, ਰੁਦਰਪੁਰ ਉੱਤਰਾਖੰਡ ਵਿਖੇ ਇੱਕ ਪੰਜਾਬੀ ਜੱਟ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਸੀ।[3] ਉਸਨੇ ਆਪਣੀ ਪੜ੍ਹਾਈ ਜੈਸੀਜ਼ ਪਬਲਿਕ ਸਕੂਲ, ਰੁਦਰਪੁਰ ਤੋਂ ਕੀਤੀ। ਉਸਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਏਅਰ ਹੋਸਟਸ ਬਣ ਗਈ। 2012 ਵਿੱਚ ਉਸ ਨੇ ਮਿਸ ਇੰਡੀਆ (ਫੇਮਿਨਾ) ਮੁਕਾਬਲੇ ਵਿੱਚ ਹਿੱਸਾ ਲਿਆ।[4]
ਬਾਅਦ ਵਿੱਚ ਉਸਦਾ ਨਾਮ ਹੈਪੀ ਨਿਊ ਈਅਰ ਵਿੱਚ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨ ਲਈ ਚੁਣਿਆ ਗਿਆ ਸੀ, ਪਰ ਭੂਮਿਕਾ ਲਈ ਇਹ ਚੋਣ ਨਹੀਂ ਕੀਤੀ ਗਈ ਸੀ।[5]
ਫਿਲਮਾਂ
ਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2013 | ਬੈਸਟ ਆਫ ਲੱਕ | ਸਿਮਰਨ | ਪੰਜਾਬੀ | ਪੰਜਾਬੀ ਫਿਲਮਾਂ 'ਚ ਸ਼ੁਰੂਆਤ |
2014 | ਪੰਜਾਬ 1984 | ਜੀਤੀ | ਮੁੱਖ ਭੁਮਿਕਾ | |
ਕਾੱਪਲ | ਦੀਪਿਕਾ | ਤਮਿਲ | ਤਮਿਲ਼ ਫਿਲਮਾਂ 'ਚ ਸ਼ੁਰੂਆਤ | |
2015 | ਸਰਦਾਰ ਜੀ | ਖ਼ੁਦ | ਪੰਜਾਬੀ | ਕੇਵਲ 'ਵੀਰਵਾਰ' ਗਾਣੇ ਵਿੱਚ |
2016 | ਸਰਦਾਰ ਜੀ 2 | ਦਿਲਜੋਤ ਕੌਰ | ਮੁੱਖ ਭੁਮਿਕਾ | |
ਨਿੱਕਾ ਜ਼ੈਲਦਾਰ | ਮਨਰਾਜ ਕੌਰ | ਐਮੀ ਵਿਰਕ ਨਾਲ ਮੁੱਖ ਭੂਮਿਕਾ[6] | ||
ਬਾਰਨ ਟੂ ਬੀ ਕਿੰਗ | ਪ੍ਰੀਤ | |||
ਆਟਾਦੁਕੁੰਦੰਮ ਰਾਅ | ਸ਼੍ਰੁਥੀ | ਤੇਲੁਗੂ | ਤੇਲੁਗੂ ਫ਼ਿਲਮਾਂ 'ਚ ਸ਼ੁਰੂਆਤ | |
2017 | ਮੰਜੇ ਬਿਸਤਰੇ | ਰਾਣੋ | ਪੰਜਾਬੀ | ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ |
ਸੁਪਰ ਸਿੰਘ | ਟਵਿੰਕਲ | ਦਿਲਜੀਤ ਦੁਸਾਂਝ ਨਾਲ ਮੁੱਖ ਭੂਮਿਕਾ | ||
ਨਿੱਕਾ ਜ਼ੈਲਦਾਰ 2 | ਰੂਪ ਕੌਰ | ਐਮੀ ਵਿਰਕ ਨਾਲ ਮੁੱਖ ਭੂਮਿਕਾ | ||
ਤਕਦੁਮ | ਹਿੰਦੀ | |||
2018 | ਕੈਰੀ ਆਨ ਜੱਟਾ-2 | ਮੀਤ | ਪੰਜਾਬੀ | ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ |
2019 | ਗੁੱਡੀਆਂ ਪਟੋਲੇ | ਕੈਸ਼ ਉਰਫ਼ ਕਸ਼ਮੀਰ ਕੌਰ | ਗੁਰਨਾਮ ਭੁੱਲਰ ਨਾਲ ਮੁੱਖ ਭੂਮਿਕਾ | |
ਮੁਕਲਾਵਾ | ਤਾਰੋ | ਐਮੀ ਵਿਰਕ ਨਾਲ ਮੁੱਖ ਭੂਮਿਕਾ | ||
ਛੜ੍ਹਾ | ਖ਼ੁਦ | ਦਿਲਜੀਤ ਦੁਸਾਂਝ ਨਾਲ (ਕੇਵਲ ਗਾਣੇ 'ਟੌਮੀ' ਵਿੱਚ) | ||
ਸਿੰਘਮ | ਨਿੱਕੀ | ਪਰਮੀਸ਼ ਵਰਮਾ ਨਾਲ ਮੁੱਖ ਭੂਮਿਕਾ | ||
ਅੜ੍ਹਬ ਮੁਟਿਆਰਾਂ | ਬੱਬੂ ਬੈਂਸ | ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਵਿੱਚ 'ਬੈਸਟ ਐਕਟਰੈੱਸ' ਅਵਾਰਡ ਦੀ ਵਿਜੇਤਾ | ||
ਬਾਲਾ | ਖ਼ੁਦ | ਹਿੰਦੀ | ਕੇਵਲ
'ਨਾ ਗੋਰੀਏ' ਗਾਣੇ ਵਿੱਚ | |
2020 | ਜਿੰਦੇ ਮੇਰੀਏ | ਰਹਿਮਤ | ਪੰਜਾਬੀ | ਪਰਮੀਸ਼ ਵਰਮਾ ਦੇ ਨਾਲ |
ਸਟ੍ਰੀਟ ਡਾਂਸਰ 3D | ਖ਼ੁਦ | ਹਿੰਦੀ | ਕੇਵਲ
'ਸਿੱਪ-ਸਿੱਪ' ਗਾਣੇ ਵਿੱਚ | |
ਸੁਰਮਾ | ਪੰਜਾਬੀ | ਗਾਇਕ: ਦਿਲਜੀਤ ਦੁਸਾਂਝ | ||
2021 | ਬ੍ਰਾਊਨ ਸ਼ੋਰਟੀ | ਗਾਇਕ: ਸਿੱਧੂ ਮੂਲੇਵਾਲਾ | ||
ਦਿਲ ਦੀਆਂ ਗੱਲਾਂ | ਹੋਸਟ/ਐਂਕਰ | ਜ਼ੀ ਪੰਜਾਬੀ ਸ਼ੋਅ | ||
ਪੁਆੜਾ | ਰੌਣਕ | ਐਮੀ ਵਿਰਕ ਦੇ ਨਾਲ | ||
ਕੱਟੇਰੀ | ਮਾਧਵੀ | ਤਮਿਲ | ||
ਹੌਂਸਲਾ ਰੱਖ | ਜੈਸਮੀਨ | ਪੰਜਾਬੀ | ਦਿਲਜੀਤ ਦੁਸਾਂਝ ਨਾਲ | |
ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ | ||||
ਜਿੰਦ ਮਾਹੀ |
ਹਵਾਲੇ
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Femina Beauty Pageants". Indiatimes.
- ↑ NN, T (9 March 2012). "It's time to choose your Miss India 2012.. The finalists so far are Sonam Bajwa, Vanaya Mishra, Vidhi Bhardwaj". The Times of India. Retrieved 25 May 2016.
- ↑ "Sonam's dreams come true". New Indian Express. 26 November 2014. Retrieved 13 December 2014.
- ↑ "Sonampreet Bajwa Profile". India Times. Retrieved 31 July 2015.
- ↑ "Maiden Voyage". The Hindu. 6 December 2014. Retrieved 13 December 2014.
- ↑ "Punjabi Movie: Nikka Zaildar ft. Ammy Virk, Sonam Bajwa". SimplyBhangra.com Home of Bhangra Online. Retrieved 25 May 2016.