ਸਿੱਖ ਖਾਲਸਾ ਫੌਜ

ਭਾਰਤਪੀਡੀਆ ਤੋਂ
imported>Parveer Grewal (added Category:ਸਿੱਖ ਇਤਿਹਾਸ using HotCat) ਦੁਆਰਾ ਕੀਤਾ ਗਿਆ 19:10, 9 ਜੁਲਾਈ 2016 ਦਾ ਦੁਹਰਾਅ
Jump to navigation Jump to search

ਫਰਮਾ:Infobox military unit

Sikh Soldiers receiving their pay at the Royal Durbar

ਸਿੱਖ ਖਾਲਸਾ ਫੌਜ (ਅੰਗ੍ਰੇਜੀ:Sikh Khalsa Army, ਫਾਰਸੀ: سیک ارتش خالصا-ارتش لاهو) ਜਿਸ ਨੂ ਸਿਖ ਫੌਜ, ਪੰਜਾਬ ਫੌਜ ਅਤੇ ਖਾਲਸਾ ਵੀ ਕਿਹਾ ਜਾਂਦਾ ਸੀ, ਸਿਖ ਖਾਲਸਾ ਰਾਜ ਦੀ ਫੌਜੀ ਤਾਕਤ ਸੀ। ਇਸ ਦੀ ਸੁਰੂਆਤ ੧੭੯੯ ਨੂ ਹੋਈ ਸੀ, ਜਦੋ ਮਹਾਰਾਜਾ ਰਣਜੀਤ ਸਿੰਘ ਨੇ ਲਹੋਰ ਫ਼ਤੇਹ ਕੀਤੀ ਸੀ।

ਪਿਛੋਕੜ

Bodyguard of Ranjit Singh

ਫੌਜ ਦੀ ਕੰਮ ਕਰਨ ਦੀ ਸਮਰੱਥਾ ਪੇਸ਼ਾਵਰ ਫੌਜੀਆਂ ਵਰਗੀ ਸੀ। ਫੌਜ ਛੇ ਫੌਜੀ ਹਿੱਸੇ: ਪੈਦਲ ਸ਼ੈਨਾ, ਘੋੜ ਸਵਾਰੀ ਵਾਲੀ ਸ਼ੈਨਾ, ਤੋਪਖ਼ਾਨੇ ਵਾਲੀ ਸ਼ੈਨਾ, ਡਾਕਟਰੀ ਸਹਾਇਤਾ ਵਾਲੀ ਫੌਜ ਟੁਕੜੀ, ਤਕਨੀਕ ਸਹਾਇਤਾ ਵਾਲੀ ਫੌਜ ਟੁਕੜੀ ਅਤੇ ਸਹਾਇਤਾ ਸਮਗਰੀ ਵਾਲੀ ਟੁਕੜੀ. ਤੋਪਖ਼ਾਨੇ ਵਾਲੀ ਸ਼ੈਨਾ 1838 ਕੋਲ 188 ਵੱਡੀਆਂ ਤੋਪਾਂ ਅਤੇ ਬੰਦੂਕਾਂ[1][2] ਇਹ ਫੌਜ ਇਸ ਸਮੇ ਮੁੱਖ ਲੜਾਕੀ ਟੁਕੜੀ ਵਜੋਂ ਕੰਮ ਕਰ ਰਹੀ ਹੈ। [3]

ਸਿੱਖ ਫੌਜ ਵਿੱਚ ਤਾਕਤਵਰ ਪੰਜਾਬੀ ਮੁੱਖ ਸਿੱਖ ਟੁਕੜੀ ਸੀ। [4] 

ਘੋੜ ਸਵਾਰੀ ਵਾਲੀ ਫੌਜ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਸੀ। 

  • ਰੈਗੂਲਰ  ਘੋੜ ਸਵਾਰੀ ਵਾਲੀ ਫੌਜ
  • ਗੋਰਚਾਰਾ ਘੋੜ ਸਵਾਰੀ ਵਾਲੀ ਫੌਜ
  • ਜਗੀਰਦਾਰੀ ਘੋੜ ਸਵਾਰੀ ਵਾਲੀ ਫੌਜ

ਹੋਰ ਵੇਖੋ

ਹਵਾਲੇ

  1. Major Pearse, Hugh; Ranjit Singh and his white officers
  2. The Heritage of the Sikhs By Harbans Singh.
  3. [1]
  4. http://britishbattles.com/first-sikh-war/moodkee.htm
  • Maharaja Ranjit Singh, Lord of the Five Rivers, By Jean-Marie Lafont. (Oxford University Press. Date:2002, ISBN 0-19-566111-7).
  • History of Panjab, Dr L. M. Joshi, Dr Fauja Singh.