ਫੌਜ-ਏ-ਖ਼ਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military unit ਫੌਜ-ਏ-ਖ਼ਾਸ  ਫੌਜ-ਏ-ਆਨ ਜਿਹੜੀ ਪੰਜਾਬ ਫੌਜ ਦੀ ਸਿਖ ਖਾਲਸਾ ਫੌਜ ਦੀ ਇੱਕ ਟੋਲੀ ਜਾ ਸੈਨਾ ਸੀ।

ਇਤਿਹਾਸ

ਬਰਤਾਨੀਆ ਤਾਕਤ ਦੇ ਭਾਰਤੀ ਉਪ ਮਹਾਂਦੀਪ ਵਿੱਚ ਆਉਣ ਕਾਰਨ, ਰਣਜੀਤ ਸਿੰਘ ਨੇ ਆਪਣੇ ਸਿੱਖ ਸਲਤਨਤ ਪ੍ਰਤੀ ਚਿੰਤਾ ਦਿਖਾਈ ਅਤੇ ਇਸ ਦੌਰਾਨ ਰਣਜੀਤ ਸਿੰਘ ਜੋਰਜ ਥੋਮਸ ਨੂੰ ਮਿਲੇ ਅਤੇ ਉਸਦੀ ਫੌਜ ਦੇ ਅਨੁਸ਼ਾਸ਼ਨ ਅਤੇ ਸਮੱਗਰੀ ਨੂੰ ਦੇਖ ਪ੍ਰਭਾਵਤ ਹੋਏ। ਉਹਨਾਂ ਨੇ ਆਪਣੇ ਜਰਨਲ ਨੂੰ ਯੂਰਪੀ ਹਥਿਆਰਾਂ ਦੀ  ਸਿਖਲਾਈ ਫੌਜੀ ਟੁਕੜਿਆਂ ਨੂੰ ਦੇਣ ਲਈ ਕਿਹਾ। ਪਰ ਉਸਦੇ ਸਰਦਾਰ ਅਸਫਲ ਰਹੇ ਅਤੇ ਰਣਜੀਤ ਸਿੰਘ ਦੀ ਸ਼ੈਨਾ ਤਲਵਾਰਾਂ ਵਰਗੇ ਹਥਿਆਰ, ਤਲਵਾਰ, ਖੰਡਾ, ਸ਼ਮਸ਼ੀਰ, ਧਨੁਖ ਅਤੇ ਤੀਰਾਂ ਦੀ ਵਰਤੋਂ ਕਰਦੀ ਸੀ। 

ਸੁਰੂਆਤ

ਦਾਇਰਾ

ਫ਼ੌਜਦਾਰ

ਬਹੁਤ ਸਾਰੇ ਯੂਰਪੀਆ ਨੇ ਵੀ ਪੰਜਾਬ ਫੌਜ ਵਿੱਚ ਸਿਰਕਤ ਕੀਤੀ। 

ਸੋਮੇ

  • Major Pearse, Hugh; Ranjit Singh and his white officers. In ਫਰਮਾ:Cite book
  • Fauj-i-khas Maharaja Ranjit Singh and His French Officers, by Jean Marie Lafont. Published by Guru Nanak Dev University, 2002. ISBN 81-7770-048-0.
  • Maharaja Ranjit Singh By Jean Marie Lafont (Page 59,146,148)