ਸਤਲੁਜ ਦੇ ਕੰਢੇ
ਸਤਲੁਜ ਦੇ ਕੰਢੇ 1964 ਦੀ ਇੱਕ ਪੰਜਾਬੀ ਰੁਮਾਂਟਿਕ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਐੱਮ ਐੱਮ ਬਿੱਲੂ ਮਹਿਰਾ ਹਨ।[1] ਇਸ ਵਿੱਚ ਮੁੱਖ ਕਿਰਦਾਰ ਬਲਰਾਜ ਸਾਹਨੀ ਅਤੇ ਨਿਸ਼ੀ ਨੇ ਨਿਭਾਏ ਹਨ। ਇਸ ਦਾ ਸੰਗੀਤ ਉੱਘੇ ਸੰਗੀਤਕਾਰ ਹੰਸਰਾਜ ਬਹਿਲ ਨੇ[1] ਤਿਆਰ ਕੀਤਾ ਅਤੇ ਪਦਮ ਪ੍ਰਕਾਸ਼ ਮਹੇਸ਼ਵਰੀ ਇਸ ਦੇ ਪ੍ਰੋਡਿਊਸਰ ਹਨ।
ਇਸ ਫ਼ਿਲਮ ਨੇ ਨੈਸ਼ਨਲ ਇਨਾਮ ਹਾਸਲ ਕੀਤਾ[1][2] ਅਤੇ ਦੂਰਦਰਸ਼ਨ ’ਤੇ ਕਈ ਵਾਰ ਵਖਾਈ ਜਾ ਚੁੱਕੀ ਹੈ।
ਇਹ ਵੀ ਵੇਖੋ
ਹਵਾਲੇ
- ↑ 1.0 1.1 1.2 "M.M. Billoo Mehra". mazhar.dk. Retrieved ਨਵੰਬਰ 18, 2012. Check date values in:
|access-date=(help); External link in|publisher=(help) - ↑ "Punjabi Movies". IndianChild.com. Retrieved ਨਵੰਬਰ 18, 2012. Check date values in:
|access-date=(help); External link in|publisher=(help)