More actions
ਫਰਮਾ:Infobox film ਕੌਡੇ ਸ਼ਾਹ 1953 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਐੱਸ ਪੀ ਬਕਸ਼ੀ (ਸ਼ਾਂਤੀ ਪ੍ਰਕਾਸ਼ ਬਕਸ਼ੀ) ਸਨ। ਇਹ ਫ਼ਿਲਮ ਇੱਕ ਵੱਡੀ ਹਿੱਟ ਸੀ।[1] ਦਲਜੀਤ, ਸ਼ਿਆਮਾ, ਮਿਸ ਮੰਜੂ, ਠਾਕੁਰ ਰਮੇਸ਼ ਨਾਗਪਾਲ, ਚਾਂਦ ਬੁਰਕੇ, ਜਸਵੰਤ ਅਤੇ ਖ਼ੈਰਾਤੀ ਇਸ ਦੇ ਮੁੱਖ ਸਿਤਾਰੇ ਹਨ। ਇਸ ਦਾ ਸੰਗੀਤ ਸਰਦੂਲ ਸਿੰਘ ਕਵਾਤਰਾ ਨੇ ਬਣਾਇਆ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਸ਼ਮਸ਼ਾਦ ਬੇਗਮ ਅਤੇ ਰਾਜਕੁਮਾਰੀ ਸਨ। ਫ਼ਿਲਮ ਦੇ ਗੀਤ ਬਹੁਤ ਮਸ਼ਹੂਰ ਹੋਏ।[1]
ਇਹ ਵੀ ਵੇਖੋ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 "Folk music was his forte". ਦ ਟ੍ਰਿਬਿਊਨ. ਦਸੰਬਰ 14, 2008. Retrieved ਨਵੰਬਰ 27, 2012. Check date values in:
|access-date=, |date=
(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ