More actions
ਫਰਮਾ:Infobox writer ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਉਸਨੂੰ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1] ਉਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ,[2] ਉਹਦੀਆਂ ਰਚਨਾਵਾਂ ਹਿੰਦੀ[3], ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ।
ਜੀਵਨ
ਸੰਧੂ ਦਾ ਜਨਮ ਸਰਕਾਰੀ ਰਿਕਾਰਡ ਮੁਤਾਬਿਕ 10 ਸਤੰਬਰ 1945 ਨੂੰ (ਅਸਲ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ) ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ ਪੰਜ ਭੈਣ-ਭਰਾ ਹਨ। ਤਿੰਨ ਭੈਣਾਂ ਅਤੇ ਦੋ ਭਰਾ। ਵਰਿਆਮ ਸਿੰਘ ਸੰਧੂ ਸਭ ਤੋਂ ਵੱਡਾ, ਪਲੇਠੀ ਦਾ ਪੁੱਤਰ ਹੈ। ਉਸਦੇ ਨਾਨਕੇ ਔਲਖ ਜੱਟ ਹਨ।[4] ਬੀ.ਏ., ਬੀ.ਐੱਡ. ਕਰ ਕੇ ਉਹ ਸਕੂਲ ਅਧਿਆਪਕ ਬਣ ਗਿਆ। ਨੌਕਰੀ ਦੇ ਨਾਲ਼-ਨਾਲ਼ ਉਸ ਨੇ ਐਮ.ਏ, ਐਮ.ਫਿਲ. ਕਰ ਲਈ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਜਾਣ ਪਿੱਛੋਂ ਪੀ ਐਚ ਡੀ ਵੀ ਕਰ ਲਈ। ਉਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਰਾਜਨੀਤਿਕ ਤੌਰ ਤੇ ਚੇਤੰਨ ਨਾ ਹੋਣ ਕਰਕੇ ਉਹ ਨਿਮਨ ਕਿਰਸਾਣੀ ਜਾਂ ਨਿਮਨ ਵਰਗਾਂ ਦੇ ਸੰਕਟਾ ਦੀ ਟੇਕ ਕਿਸਮਤ 'ਤੇ ਰੱਖਣ ਦੀ ਥਾਂ ਸਮਾਜਿਕ, ਰਾਜਨੀਤਿਕ, ਆਰਥਿਕ ਕਾਰਨਾ ਨੂੰ ਮਿਥਦਾ ਹੈ। ਉਹ ਸਮੱਸਿਆਵਾ ਦੀ ਡੂੰਘਾਈ ਵਿੱਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਕਵਿਤਾ ਤੋ ਬਾਅਦ ਉਸਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ। ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰ-ਚਿੱਤ ਹੋਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ। ਪਿਛਲੇ ਸਾਲਾਂ ਵਿੱਚ ਉਸ ਨੇ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰ ਕੇ ਵੀ ਕਈ ਪੁਸਤਕਾਂ ਲਿਖੀਆਂ ਹਨ।
ਰਚਨਾਵਾਂ
ਕਹਾਣੀ ਸੰਗ੍ਰਹਿ
- ਲੋਹੇ ਦੇ ਹੱਥ (1971)
- ਅੰਗ-ਸੰਗ (1979)
- ਭੱਜੀਆਂ ਬਾਹੀਂ (1987)
- ਚੌਥੀ ਕੂਟ (1998)
- ਤਿਲ-ਫੁੱਲ (2000)
- ਕਰਵਟ (ਸੰਪਾਦਿਤ)
- ਕਥਾ-ਧਾਰਾ (ਸੰਪਾਦਿਤ)
- ਚੋਣਵੀਆਂ ਕਹਾਣੀਆਂ
ਵਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ-ਸੰਗ੍ਰਹਿ ਲੋਹੇ ਦੇ ਹੱਥ ਛਪਿਆ। ਇਸ ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਹੈ। ਪੰਜਾਬ ਦੇ ਗ਼ਰੀਬ ਲੋਕਾਂ ਪ੍ਰਤੀ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਦਾ ਅਨੁਭਵ ਇਨ੍ਹਾਂ ਕਹਾਣੀਆਂ ਵਿੱਚ ਪ੍ਰਗਟਾਇਆ ਗਿਆ ਹੈ। ਉਸਦੇ ਦੂਸਰੇ ਕਹਾਣੀ-ਸੰਗ੍ਰਹਿ 'ਅੰਗ-ਸੰਗ' ਵਿਚਲੀਆ ਕਹਾਣੀਆਂ ਵੀ ਸਮਾਜਿਕ ਚੇਤਨਾ ਨੂੰ ਵਿਸ਼ਾ- ਵਸਤੂ ਬਣਾਉਦੀਆਂ ਹਨ। ਅਗਲੇ ਦੋ ਕਹਾਣੀ-ਸੰਗ੍ਰਹਿ 'ਭੱਜੀਆ ਬਾਹੀਂ' ਅਤੇ ਚੌਥੀ ਕੂਟ ਪੰਜਾਬ ਵਿੱਚ ਪੈਦਾ ਹੋਈ ਖਾੜਕੂ ਬਨਾਮ ਆਤੰਕਵਾਦੀ ਲਹਿਰ ਦੇ ਸਰੋਕਾਰਾਂ ਨਾਲ ਸੰਬੰਧਿਤ ਹਨ।
ਗ਼ੈਰ-ਗਲਪ
- ਸਾਹਿਤਕ ਸਵੈਜੀਵਨੀ
- ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ
- ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ)
- ਗ਼ਦਰ ਲਹਿਰ ਦੀ ਗਾਥਾ
- ਪਰਦੇਸੀ ਪੰਜਾਬ (ਸਫ਼ਰਨਾਮਾ)
- ਵਗਦੀ ਏ ਰਾਵੀ (ਸਫ਼ਰਨਾਮਾ)
- ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ (ਆਲੋਚਨਾ)
- ਨਾਵਲਕਾਰ ਸੋਹਣ ਸਿੰਘ ਸੀਤਲ-ਸਮਾਜ ਸ਼ਾਸਤਰੀ ਪਰਿਪੇਖ (ਆਲੋਚਨਾ)
- ਪੜ੍ਹਿਆ-ਵਾਚਿਆ (ਆਲੋਚਨਾ)
- ਗ਼ਦਰ ਲਹਿਰ ਦੀ ਗਾਥਾ (ਇਤਿਹਾਸ)
- ਗ਼ਦਰੀ ਜਰਨੈਲ-ਕਰਤਾਰ ਸਿੰਘ ਸਰਾਭਾ (ਇਤਿਹਾਸ)
- ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ (ਇਤਿਹਾਸ)
- ਗ਼ਦਰੀ ਬਾਬੇ ਕੌਣ ਸਨ? (ਇਤਿਹਾਸ)
ਇਨਾਮ
- 1979 ਹੀਰਾ ਸਿੰਘ ਦਰਦ ਇਨਾਮ
- 1980 ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ
- 1981 ਪੰਜਾਬ ਸਾਹਿਤ ਅਕਾਦਮੀ ਇਨਾਮ
- 1988 ਕੁਲਵੰਤ ਸਿੰਘ ਵਿਰਕ ਇਨਾਮ
- 1990 ਸੁਜਾਨ ਸਿੰਘ ਇਨਾਮ
- 1999 ਸਾਹਿਤ ਟਰੱਸਟ ਢੁੱਡੀਕੇ ਪੁਰਸਕਾਰ
- 2000 ਪਾਸ਼ ਯਾਦਗਾਰੀ ਪੁਰਸਕਾਰ
- 2000 ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
- 2000 ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ[5] (ਚੌਥੀ ਕੂਟ ਕਹਾਣੀ-ਸੰਗ੍ਰਹਿ ਨੂੰ)
- 2003 ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਭਾਸ਼ਾ ਵਿਭਾਗ)
- 2018 ਪੰਜਾਬ ਗੌਰਵ ਪੁਰਸਕਾਰ (ਪੰਜਾਬ ਆਰਟ ਕੌਂਸਲ)
ਵਰਿਆਮ ਸਿੰਘ ਸੰਧੂ ਬਾਰੇ
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ। {{#if:|({{{ਤਾਰੀਖ਼}}})}} |
{{#ifeq:|left|}}
6-0 -ਕੁਲਵੰਤ ਸਿੰਘ ਵਿਰਕ-ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ।
6-0-6ਡਾ ਅਤਰ ਸਿੰਘ -ਵਰਿਆਮ ਸੰਧੂ ਦਾ ਕਥਾ-ਜਗਤ ਧਰਤੀ ਤੇ ਵਿਛੇ ਅਜਿਹੇ ਨਿਰਮੁਖ, ਨਿਰਵਿਸ਼ੇਸ਼ ਲੋਕਾਂ ਦੀ ਮੂਕ ਪੀੜਾ ਦੇ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਜ਼ਿੰਦਗੀ ਨੇ ਮਨੁੱਖ ਹੋਣ ਦਾ ਅਵਸਰ ਹੀ ਨਹੀਂ ਦਿੱਤਾ। ਪਸ਼ੂਆਂ ਵਾਂਗ ਰਹਿਣਾ, ਜੀਣਾ ਤੇ ਉਹਨਾਂ ਵਾਂਗ ਵੱਢੂੰ ਖਾਊਂ ਕਰਨਾ ਇਹਨਾਂ ਬੰਦਿਆਂ ਦੇ ਹਿੱਸੇ ਆਇਆ ਹੈ। ਇਹਨਾਂ ਲੋਕਾਂ ਨੂੰ ਨਾ ਧਰਮ ਤੋਂ ਠਾਹਰ ਮਿਲਦੀ ਹੈ, ਨਾ ਕਿਸੇ ਨਵੇਂ ਯੁਗ ਦੇ ਸੁਪਨੇ ਤੋਂ। ਇਹਨਾਂ ਦਾ ਜੀਵਨ ਮੌਤ ਹੈ ਤੇ ਮੌਤ ਮੁਕਤੀ ਵਰਗੀ। ਵਰਿਆਮ ਸੰਧੂ ਨੇ ਆਪਣੇ ਸਮੇਂ ਦੇ ਸੱਚ ਨੂੰ ਉਸਦੇ ਸਭਿਆਚਾਰਕ ਦਿਖਲਾਵੇ ਤੋਂ ਮੁਕਤ ਰੂਪ ਵਿੱਚ ਨੰਗਾ ਚਿੱਟਾ ਵੇਖਿਆ ਹੈ ਅਤੇ ਫਿਰ ਬਿਨਾਂ ਕਿਸੇ ਪ੍ਰਕਾਰ ਦੀ ਉਪਭਾਵਕਤਾ ਦੇ, ਜਚਵੀਂ ਤੁਲਵੀਂ ਕਠੋਰਤਾ ਤੇ ਭਾਵੁਕ ਸੰਜਮ ਨਾਲ ਚਿਤਰਿਆ ਹੈ। ਵਰਿਆਮ ਸੰਧੂ ਨੂੰ ਪੜ੍ਹਨਾ ਆਪਣੀ ਹੋਂਦ ਦੇ ਅਰਥਾਂ ਨੂੰ ਮੁੜ ਕੇ ਵਾਚਣਾ ਹੈ।
6-0 ਰਘਬੀਰ ਸਿੰਘ ਸਿਰਜਣਾ-ਅੰਗ-ਸੰਗ ਵਿਚਲੀਆਂ ਕਹਾਣੀਆਂ ਦੀ ਪ੍ਰਕਾਸ਼ਨਾ ਨਾਲ ਦਿੱਖ, ਵੱਥ ਤੇ ਦ੍ਰਿਸ਼ਟੀ ਪੱਖੋਂ ਪੰਜਾਬੀ ਕਹਾਣੀ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਗਈ। …ਪੂੰਜੀਵਾਦੀ ਵਿਕਾਸ, ਲੋਕ-ਤੰਤ੍ਰੀ ਸਮਾਜ-ਵਿਵਸਥਾ ਦਾ ਵਾਸਤਵਿਕ ਚਰਿਤਰ, ਸਾਂਸਕ੍ਰਿਤਕ ਕੀਮਤਾਂ ਵਿੱਚ ਆ ਰਿਹਾ ਪਰਿਵਰਤਨ ਕਿਰਸਾਣੀ ਦੀਆਂ ਵਿਭਿੰਨ ਪਰਤਾਂ ਉੱਤੇ ਜਿਹੋ ਜਿਹਾ ਵੱਖਰਾ ਪ੍ਰਭਾਵ ਉਤਪੰਨ ਕਰਦਾ ਹੈ, ਵਰਿਆਮ ਸਿੰਘ ਸੰਧੂ ਨੇ ਉਸਨੂੰ ਆਪਣੇ ਪਾਤਰਾਂ ਦੀ ਨਿੱਜੀ ਹੋਣੀ ਦੇ ਪ੍ਰਸੰਗ ਵਿੱਚ ਜਿਸ ਪ੍ਰਬੀਨਤਾ ਨਾਲ ਪੇਸ਼ ਕੀਤਾ ਹੈ, ਉਹ ਅਜੇ ਤੱਕ ਸਾਡੇ ਕਿਸੇ ਵੀ ਕਲਾਕਾਰ ਦਾ ਭਾਗ ਨਹੀਂ ਬਣਿਆਂ।-
6-0 -ਡਾ ਜੋਗਿੰਦਰ ਸਿੰਘ ਰਾਹੀ-ਵਰਿਆਮ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਬੜੀ ਤੇਜ਼ੀ ਨਾਲ ਬੇਜ਼ਮੀਨ ਹੋ ਰਹੀ ਛੋਟੀ ਕਿਰਸਾਣੀ ਦੀਆਂ ਆਰਥਿਕ, ਭਾਈਚਾਰਕ, ਸਾਂਸਕ੍ਰਿਤਿਕ ਤੇ ਮਨੋਵਿਗਿਆਨਕ ਸਮੱਸਿਆਵਾਂ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਨੂੰ ਆਧੁਨਿਕ ਪੰਜਾਬ ਦੇ ਬਦਲਦੇ ਇਤਿਹਾਸਕ ਪਿਛੋਕੜ ਵਿੱਚ ਚਿਤਰਿਆ ਗਿਆ ਹੈ। ਇਸ ਰੂਪ ਵਿੱਚ ਇਨ੍ਹਾਂ ਦੀ ਹੈਸੀਅਤ ਇੱਕ ਪ੍ਰਕਾਰ ਦੇ ਇਤਿਹਾਸਕ ਦਸਤਾਵੇਜ਼ ਵਾਲੀ ਹੈ। ਛੋਟੀ ਕਿਰਸਾਣੀ ਦੇ ਸੰਕਟ ਨੂੰ ਜਿਸ ਪੱਧਰ ਉੱਤੇ ਵਰਿਆਮ ਸੰਧੂ ਨੇ ਚਿਤਰਿਆ ਹੈ, ਪੰਜਾਬੀ ਦੇ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਚਿਤਰਿਆ।
6-0 ਸੁਤਿੰਦਰ ਸਿੰਘ ਨੂਰ-ਬਹੁਪਰਤੀ ਕਹਾਣੀਆਂ ਵਿੱਚ ਸਭ ਤੋਂ ਵਿਸ਼ੇਸ਼ ਨਾਂ ਵਰਿਆਮ ਸੰਧੂ ਦਾ ਹੈ। ਉਸਦੀਆਂ ਕਹਾਣੀਆਂ ਨੇ ਨਾ ਕੇਵਲ ਪੰਜਾਬ ਦੇ ਸੰਕਟ ਦੀ ਜਟਿਲਤਾ ਨੂੰ ਹੀ ਪੇਸ਼ ਨਹੀਂ ਕੀਤਾ, ਸਗੋਂ ਇਸ ਜਟਿਲਤਾ ਨਾਲ ਕਹਾਣੀ ਦੀ ਸਮੁੱਚੀ ਸੰਰਚਨਾ ਜਾਂ ਰੂਪਾਕਾਰ ਵਿੱਚ ਜੋ ਤਬਦੀਲੀ ਵਾਪਰਨੀ ਚਾਹੀਦੀ ਸੀ, ਉਸਦੀਆਂ ਕਹਾਣੀਆਂ ਪੰਜਾਬੀ ਕਹਾਣੀ ਦੇ ਵਿਕਾਸ ਦੀਆਂ ਵੀ ਸੂਚਕ ਸਿੱਧ ਹੋਈਆਂ ਹਨ। ਕਦੇ ਸਾਹਿਤਕਾਰਾਂ ਨੇ ਗੋਗੋਲ ਬਾਰੇ ਆਖਿਆ ਸੀ ਕਿ ਸਾਰੇ ਉਸਦੇ ਓਵਰਕੋਟ ਦੀ ਜੇਬ ਵਿੱਚ ਆ ਜਾਂਦੇ ਹਨ ਤੇ ਵਰਿਆਮ ਸੰਧੂ ਬਾਰੇ ਵੀ ਇਹ ਆਖਿਆ ਜਾ ਸਕਦਾ ਹੈ ਕਿ ਪੰਜਾਬ ਸਮੱਸਿਆ ਬਾਰੇ ਲਿਖੀਆਂ ਬਾਕੀ ਕਹਾਣੀਆਂ ਉਸਦੀ ਕਹਾਣੀ ਦੀ ਜੇਬ ਵਿੱਚ ਆ ਜਾਂਦੀਆਂ ਹਨ।-
6-0 -ਡਾ ਟੀ ਆਰ ਵਿਨੋਦ-ਵਰਿਆਮ ਸੰਧੂ ਪੰਜਾਬੀ ਦਾ ਪਹਿਲਾ ਕਹਾਣੀਕਾਰ ਹੈ ਜਿਸਨੇ ਪੰਜਾਬ ਦੀ ਕਿਰਸਾਣੀ ਦੇ ਇਤਿਹਾਸਕ ਯਥਾਰਥ ਦੀ ਪੇਸ਼ਕਾਰੀ ਲਈ ਲੰਮੀ ਕਹਾਣੀ ਦੀ ਵਿਧਾ ਨੂੰ ਮਾਧਿਅਮ ਬਣਾਇਆ ਹੈ। ਉਸਦੀ ਕਹਾਣੀ ਕਲਾ ਦੀ ਪ੍ਰਾਪਤੀ ਇਸ ਗੱਲ ਵਿੱਚ ਹੈ ਕਿ ਉਹ ਕਹਾਣੀ ਵਿੱਚ ਲੋੜੀਂਦੇ ਵੇਰਵੇ ਇਸਤਰ੍ਹਾਂ ਬੁਣਦਾ ਹੈ ਕਿ ਉਹ ਕੇਂਦਰੀ ਸਥਿਤੀ ਦੇ ਵਿਭਿੰਨ ਪਾਸਾਰ ਹੋਣ ਕਾਰਨ ਉਸਦੇ ਇੱਕ ਲਾਜ਼ਮੀ ਹਿੱਸੇ ਵਜੋਂ ਉਭਰਦੇ ਹਨ। ਇਉਂ ਕਹਾਣੀ ਵਿੱਚ ਖਿੰਡਾਉ ਵੀ ਪੈਦਾ ਨਹੀਂ ਹੁੰਦਾ ਅਤੇ ਯਥਾਰਥ ਵੀ ਆਪਣੀ ਸਮੁੱਚਤਾ ਵਿੱਚ ਉੱਘੜ ਆਉਂਦਾ ਹੈ।
6-0-ਗੁਰਬਚਨ - ਵਰਿਆਮ ਸੰਧੂ ਦੀਆਂ ਕਹਾਣੀਆਂ ਦਾ ਕਮਾਲ ਹੈ ਕਿ ਉਨ੍ਹਾਂ ਵਿਚਲੇ ਮੁੱਖ ਪਾਤਰ ਸਾਡੇ ਸਮਿਆਂ ਦੀ ਟੈਕਸਟ ਹਨ। ਕੋਈ ਟੈਕਸਟ ਅੱਗੋਂ ਆਪਣੇ ਪ੍ਰਸੰਗਾਂ ਕਰਕੇ ਮਹੱਤਵ ਵਿੱਚ ਆਉਂਦੀ ਹੈ। ਵਰਿਆਮ ਦੀ ਕਹਾਣੀ ਇਹਨਾਂ ਪ੍ਰਸੰਗਾਂ ਦੀ ਤਹਿ ਤੱਕ ਪਹੁੰਚਦੀ ਹੈ। ਇਹ ਪ੍ਰਸੰਗ ਕਿਵੇਂ ਪਾਤਰ ਦੇ ਵਜੂਦ ਨੂੰ ਤੋੜਦੇ ਹਨ ਇਹ ਉਸ ਦੀਆਂ 'ਅੰਗ-ਸੰਗ' ਦੀਆਂ ਕਹਾਣੀਆਂ ਤੋਂ ਇੱਕ ਸੱਚ ਦੇ ਦਸਤਾਵੇਜ਼ ਵਾਂਗ ਪ੍ਰਗਟ ਹੁੰਦਾ ਹੈ। ਇਹ ਨਿਰ੍ਹਾ ਸਾਡੇ ਸਮਕਾਲੀ ਯਥਾਰਥ ਨੂੰ ਹੀ ਪ੍ਰਗਟ ਨਹੀਂ ਕਰਦੀਆਂ, ਸਗੋਂ ਇਹ ਦੱਸਦੀਆਂ ਹਨ ਕਿ ਇਹੋ ਜਿਹੇ ਯਥਾਰਥ ਨੇ ਮਨੁੱਖ ਨੂੰ ਕਿਹੋ ਜਿਹਾ ਬਣਾ ਦਿੱਤਾ ਹੈ। ਜਦੋਂ ਮੈਂ ਕਹਿੰਦਾ ਹਾਂ ਕਿ ਵਰਿਆਮ ਸੰਧੂ ਦੀਆਂ ਕਹਾਣੀਆਂ ਦਾ ਸੱਚ ਕਿਸੇ ਵੀ ਤਕਨੀਕੀ ਜੁਗਤ ਤੋਂ ਉਚੇਰਾ ਹੈ ਤਾਂ ਇਸਦਾ ਭਾਵ ਇਹ ਹੈ ਕਿ ਇਸ ਸੱਚ ਨੂੰ ਅਜੇ ਤੱਕ ਇਸਤਰ੍ਹਾਂ ਪ੍ਰਗਟ ਨਹੀਂ ਕੀਤਾ ਗਿਆ ਤੇ ਇਸਨੂੰ ਸਿਰਫ਼ ਵਰਿਆਮ ਹੀ ਕਰ ਸਕਦਾ ਸੀ।
6-0ਡਾ ਸਾਧੂ ਸਿੰਘ -ਸੰਧੂ ਕਿਸਾਨੀ ਦੇ ਵਿਭਿੰਨ ਵਰਗਾਂ ਦੇ ਯਥਾਰਥ ਨੂੰ ਚਿਤਰਨ ਸਮੇਂ ਏਸ ਹੱਦ ਤੱਕ ਨਿਪਟ ਯਥਾਰਥਵਾਦੀ ਹੈ ਕਿ ਉਹ ਲੋਕਾਚਾਰ, ਸਦਾਚਾਰ, ਧਰਮ, ਸਰਕਾਰ, ਦੇਸ਼ ਭਗਤੀ ਤੇ ਆਪਣੇ ਪਿਓ ਤੱਕ ਦਾ ਲਿਹਾਜ ਨਹੀਂ ਕਰਦਾ, ਪਰ ਵਰਿਆਮ ਸੰਧੂ ਉੱਤੇ ਇਹ ਦੋਸ਼ ਨਹੀਂ ਲਾਇਆ ਜਾ ਸਕਦਾ ਕਿ 'ਜਟਊਪੁਣੇ' ਦੀ ਮੌਤ ਉੱਤੇ ਕੀਰਨੇ ਦੀ ਹੂਕ ਉਸਦੀਆਂ ਕਹਾਣੀਆਂ ਵਿਚੋਂ ਸੁਣੀਂਦੀ ਹੈ। ਸਗੋਂ ਮੇਰਾ ਵਿਚਾਰ ਤਾਂ ਹੈ ਕਿ ਵਰਿਆਮ ਦੀ ਵਿਲੱਖਣਤਾ ਹੈ ਹੀ ਇਸ ਤੱਥ ਵਿੱਚ ਕਿ ਉਹ ਆਪਣੇ ਤੋਂ ਪੂਰਵਲੇ ਸਾਰੇ ਹੀ ਪ੍ਰਗਤੀਵਾਦੀ ਯਥਾਰਥਵਾਦੀ ਜਾਂ ਮਾਨਵਵਾਦੀ ਜਾਣੇ ਜਾਂਦੇ ਕਥਾਕਾਰਾਂ ਦੇ ਟਾਕਰੇ ਇਸ ਜਟਊਪੁਣੇ ਤੋਂ ਮੁਕਤ ਹੋ ਕੇ ਜੱਟ ਕਿਰਸਾਣੀ ਦੇ ਆਰਥਕ, ਸਮਾਜਕ ਤੇ ਸਭਿਆਚਾਰਕ ਸੱਚ ਨੂੰ ਉਭਾਰਦਾ ਹੈ। ਜੇ ਜਟਊਪੁਣੇ ਦਾ ਕੋਈ ਅੰਸ਼ ਵਰਿਆਮ ਦੀਆਂ ਕਹਾਣੀਆਂ ਵਿਚੋਂ ਲੱਭਣਾ ਹੀ ਹੈ ਤਾਂ ਉਹ ਇਸ ਤੱਥ ਵਿੱਚ ਹੀ ਹੈ ਕਿ ਨਿਮਨ ਕਿਰਸਾਣੀ ਵਿਚਲੇ ਉਸਦੇ ਬਹੁਤ ਸਾਰੇ ਪਾਤਰ ਮੰਦਹਾਲੀ ਦੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਰੋਂਦੂ ਜਿਹੇ ਨਜ਼ਰ ਨਹੀਂ ਆਉਂਦੇ।-
6-0 ਕੇਸਰ ਸਿੰਘ ਕੇਸਰ-ਵਰਿਆਮ ਸਿੰਘ ਸੰਧੂ ਦੀ ਕਹਾਣੀ ਇਕੱਲੇ-ਦੁਕੱਲੇ ਪਾਤਰ ਜਾਂ ਇੱਕ ਇਕੱਲੀਕਾਰੀ ਅਨੋਖੀ ਘਟਨਾ ਦੀ ਕਹਾਣੀ ਨਹੀਂ ਹੁੰਦੀ, ਸਗੋਂ ਪੰਜਾਬ ਦੀ ਪੂਰੀ ਦੀ ਪੂਰੀ ਕਲਚਰ, ਵਿਸ਼ੇਸ਼ ਤੌਰ ਤੇ, ਪੰਜਾਬ ਦੀ ਅਤਿ ਗਰੀਬ ਤੇ ਮੰਝਲੀ ਕਿਸਾਨੀ ਦੀ ਕਲਚਰ ਹੈ, ਜਿਹੜੀ ਅਜੋਕੀ ਭਾਰਤੀ ਬੁਰਜੂਆ ਸੰਸਕ੍ਰਿਤੀ ਤੇ ਰਾਜਨੀਤੀ ਦੇ ਸ਼ਿਕੰਜੇ ਤੋਂ ਆਜ਼ਾਦ ਹੋਣ ਲਈ ਇੱਕ ਚੇਤੰਨ ਵਿਦਰੋਹ ਦੇ ਰਾਹੇ ਪੈ ਚੁੱਕੀ ਹੈ। ਇਹ ਕਹਾਣੀਆਂ ਸਾਧਾਰਨ ਮਨੁੱਖਾਂ ਦੀ ਸਧਾਰਨਤਾ ਜਾਂ ਲਘੂ ਮਾਨਵਾਂ ਦੀਆਂ ਨਹੀਂ ਸਗੋਂ 'ਲੋਹੇ ਦੇ ਹੱਥਾਂ' ਵਾਲੇ 'ਮਹਾਂ-ਮਾਨਵਾਂ' ਦੀਆਂ ਹਨ, ਉਨ੍ਹਾਂ ਦੇ ਅਸਾਧਾਰਣ ਸਿਰੜ੍ਹ, ਸਬਰ, ਅਣਖ ਤੇ ਰੋਹ ਦੀਆਂ ਕਹਾਣੀਆਂ ਹਨ।-
6-0ਡਾ ਗੁਰਲਾਲ ਸਿੰਘ -ਸੰਧੂ ਦੀ ਬਿਰਤਾਂਤ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਕਿਸੇ ਗੱਲ ਨੂੰ ਅਨੇਕਾਂ ਪੱਧਰਾਂ ਤੇ ਫ਼ੈਲਾਅ ਦੇਣ ਵਿੱਚ ਹੈ। ਇਕੋ ਗੱਲ ਦੀਆਂ ਕਈ ਪੱਧਰਾਂ, ਕਈ ਪਸਾਰ ਹੁੰਦੇ ਹਨ। ਉਸਦੀ ਦ੍ਰਿਸ਼ਟੀ ਵਿਭਿਨ ਸਥਾਨਾਂ, ਵਿਭਿੰਨ ਕਾਲਾਂ, ਵਿਭਿੰਨ ਧਿਰਾਂ, ਵਿਭਿੰਨ ਰਿਸ਼ਤਿਆਂ ਵਿੱਚ ਫ਼ੈਲਦੀ ਹੈ। ਸੰਧੂ ਵਰਤਮਾਨ ਨਾਲ ਭੂਤ ਤੇ ਭਵਿੱਖ ਨੂੰ, ਵਾਸਤਵਿਕਤਾ ਨਾਲ ਸੁਪਨੇ ਨੂੰ, ਭੌਤਿਕ ਨਾਲ ਮਾਨਸਿਕ ਨੂੰ, ਵਿਅਕਤੀ ਨਾਲ ਸਮੂਹ ਨੂੰ, ਨਿੱਜ ਨਾਲ ਪਰ ਨੂੰ, ਪਾਜ਼ੇਟਿਵ ਨਾਲ ਨੈਗੇਟਿਵ ਨੂੰ, ਕਾਰਜ ਨਾਲ ਕਾਰਨ ਨੂੰ, ਵਿਚਾਰ ਨਾਲ ਘਟਨਾ ਨੂੰ, ਵਿਚਾਰ ਨਾਲ ਭਾਵ ਨੂੰ, ਸ਼ੱਕ ਨਾਲ ਵਿਸ਼ਵਾਸ ਨੂੰ, ਹਾਸੇ ਨਾਲ ਕਟਾਖ਼ਸ਼ ਨੂੰ, ਤਰਕ ਨਾਲ ਅਤਰਕ ਨੂੰ ਮੇਲ ਕੇ ਤਨਾਉਸ਼ੀਲ ਸੰਤੁਲਨ ਪੈਦਾ ਕਰਦਾ ਹੈ, ਜਿਸ ਨਾਲ ਯਥਾਰਥ ਪ੍ਰਤੱਖਣ ਵਿੱਚ ਧਿਰਾਂ ਦਾ ਨਿਖੇੜਾ ਸਰਲ ਨਾ ਰਹਿ ਕੇ ਗਤੀਸ਼ੀਲ ਤੇ ਜਟਿਲ ਰੂਪ ਗ੍ਰਹਿਣ ਕਰ ਜਾਂਦਾ ਹੈ, ਜੋ ਸੰਧੂ ਦੀ ਬ੍ਰਿਤਾਂਤ-ਦ੍ਰਿਸ਼ਟੀ ਦੇ ਯਥਾਰਥਕ ਹੋਣ ਦੀ ਗਵਾਹੀ ਭਰਦਾ ਹੈ।-
6-0 ਗੁਰਦਿਆਲ ਸਿੰਘ-ਹੁਣੇ ਤੇਰੀ ਕਹਾਣੀ "ਭੱਜੀਆਂ ਬਾਹੀਂ" ਪੜ੍ਹੀ। ਏਡੀ ਵਧੀਆ ਕਹਾਣੀ ਲਿਖਣ ਲਈ ਮੇਰੀ ਮੁਬਾਰਕ ਕਬੂਲ ਕਰੀਂ। 'ਕੇਵਲ' ਤੇਰਾ ਅਭੁੱਲ ਪਾਤਰ ਹੈ, ਚਾਹੇ ਤੂੰ ਉਸਨੂੰ ਪੰਜਾਬੀਆਂ ਦਾ (ਜਾਂ ਪੰਜਾਬ ਦਾ) ਚਿੰਨ੍ਹ ਬਣਾਉਣ ਦਾ ਯਤਨ ਕੀਤਾ ਹੈ ਜਾਂ ਨਾ; ਉਹ ਹਰ ਹਾਲਤ ਵਿੱਚ ਅਭੁੱਲ ਪਾਤਰ ਹੈ। ਜਦੋਂ ਉਹ ਚਰਨ ਦਾਸ ਦੇ ਘਰ ਵਿੱਚ ਆ ਕੇ ਮੰਜੇ ਤੇ ਲੇਟਦਾ ਤੇ ਅੱਥਰੂ ਵਗਾਉਂਦਾ ਹੈ, ਕਾਂਤਾ ਉਸਨੂੰ ਦਿਲਾਸਾ ਦਿੰਦੀ ਹੈ, ਤੇ ਫੇਰ ਉਹ ਪੱਪੂ ਨੂੰ ਹਿੱਕ 'ਤੇ ਲਿਟਾ ਕੇ ਆਪਣੇ ਅੱਥਰੂ ਰੋਕਣ ਦਾ ਯਤਨ ਕਰਦਾ ਹੈ ਓਤੇ ਯਤਨ ਕਰਦਿਆਂ ਵੀ ਮੈਂ ਭਾਵੁਕ ਹੋਣੋਂ ਨਹੀਂ ਰਹਿ ਸਕਿਆ। ਅੱਥਰੂ ਆ ਗਏ।-
6-0 -ਅਜਮੇਰ ਸਿੰਘ ਔਲਖ-ਮੈਂ ਆਲੋਚਕ ਨਹੀਂ, ਪਤਾ ਨਹੀਂ ਲੱਗ ਰਿਹਾ ਕਿ ਕਹਾਣੀ 'ਭੱਜੀਆਂ ਬਾਹੀਂ' ਦੀ ਸਿਫ਼ਤ ਕਿਵੇਂ ਕਰਾਂ? ਚੱਜ ਨਾਲ ਇਹ ਵੀ ਨਹੀਂ ਪਤਾ ਕਿ ਕਹਾਣੀ ਵਿਚਲੀ ਕਿਹੜੀ 'ਸ਼ੈਅ' ਨੇ ਏਨਾ ਬੇਚੈਨ ਕੀਤਾ ਹੈ। ਬੱਸ ਅਹਿਸਾਸ ਹੀ ਦੱਸ ਰਿਹੈ ਬਈ ਕਹਾਣੀ ਅੰਦਰ ਕੋਈ ਛੁਪੀ ਹੋਈ 'ਸ਼ਕਤੀ'ਹੈ ਜੋ ਦਿਲ-ਦਿਮਾਗ ਨੂੰ ਝੰਜੋੜੇ ਮਾਰ ਰਹੀ ਹੈ। ਬੱਸ ਇਹੋ ਕਹਿ ਕੇ ਗੱਲ ਖ਼ਤਮ ਕਰਦਾ ਹਾਂ, ਜੇ '' ਕੋਈ ਕਮਿਊਨਿਸਟ ਲੀਡਰ ਇਸ ਵਿਸ਼ੇ ਉਤੇ ਦੋ ਸੌ ਭਾਸ਼ਣ ਦੇਵੇ ਜਾਂ ਕੋਈ ਬੁੱਧੀਮਾਨ ਸੌ ਆਰਟੀਕਲ ਲਿਖੇ ਤਾਂ ਵੀ ਉਹ ਕੁਝ ਮਹਿਸੂਸ ਨਹੀਂ ਕਰਵਾ ਸਕਦੇ ਜੋ ਤੇਰੀ ਇਕੱਲੀ ਇਸ ਕਹਾਣੀ ਨੇ ਕਰਵਾ ਦਿੱਤਾ ਹੈ।
6-0 ਪਾਸ਼-ਤੇਰੀ ਐਨੀ ਮਹਾਨ ਕਹਾਣੀ ਪੜ੍ਹ ਕੇ ਸਾਹਿਤ ਦੀ ਸਮਰੱਥਾ ਦਾ ਸਹੀ ਅਰਥਾਂ ਵਿੱਚ ਚਾਨਣ ਹੋ ਗਿਆ। ਸੱਚੀ ਗੱਲ ਦੱਸਾਂ? ਤੂੰ ਕਈ ਵਾਰ ਆਪਣੇ ਸੁਭਾਅ ਮੁਤਾਬਕ ਹੱਸਦਾ ਹੋਇਆ ਕਹਿੰਦਾ ਹੁੰਦਾ ਸੈਂ ਕਿ ਕਵਿਤਾ ਕੁਝ ਵੀ ਹੋਵੇ ਇਸਨੂੰ ਕਹਾਣੀ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ। ਉਦੋਂ ਤੇਰੀ ਇਸ ਗੱਲ ਨੂੰ ਮੈਂ ਐਉਂ ਲੈਂਦਾ ਸੀ ਕਿ ਤੇਰੀ ਆਪਣੀ ਜਾਨ ਮੁਤਾਬਕ ਤਾਂ ਤੂੰ ਇਹ ਕਹਿੰਦਾ ਚੰਗਾ ਵੀ ਲੱਗਦਾ ਏਂ ਤੇ ਇਸਦਾ ਹੱਕਦਾਰ ਵੀ ਏਂ, ਪਰ ਅਸਲ ਵਿੱਚ ਇਸ ਗੱਲ ਨੂੰ ਜਨਰਲਾਈਜ਼ ਕੀਤਾ ਜਾ ਸਕਦਾ ਤੇ ਸ਼ਾਇਦ ਇਹ ਤਦ ਹੀ ਕਾਫ਼ੀ ਸੱਚੀ ਵੀ ਜਾਪਦੀ ਏ ਕਿਉਂਕਿ ਪੰਜਾਬੀ ਵਿੱਚ ਕੋਈ ਬਹੁਤ ਉਚੀ ਕਵਿਤਾ ਹੈ ਵੀ ਨਹੀਂ, ਪਰ 'ਭੱਜੀਆਂ ਬਾਹੀਂ' ਪੜ੍ਹ ਕੇ ਮੈਂ ਹੱਥ ਖੜੇ ਕਰਨ ਵਾਲੀ ਸਥਿਤੀ 'ਚ ਹੋ ਗਿਆਂ। ਯਾਰ ਸੱਚ ਮੰਨੀ; ਏਥੇ ਆਪਣੀ ਢਾਣੀ ਦੇ ਅੰਦਰ ਤੇ ਬਾਹਰ ਵੀ ਕਦੇ ਏਨੀ ਜਨਤਾ ਨੂੰ ਏਨੀ ਵਾਰ ਕਿਸੇ ਸਾਹਿਤਕ ਰਚਨਾ ਦਾ ਪਾਠ ਕਰਦਿਆਂ ਨਹੀਂ ਵੇਖਿਆ।-
6-0 ਜੋਗਿੰਦਰ ਕੈਰੋਂ'-ਵਾਪਸੀ' ਕਹਾਣੀ ਪੜ੍ਹਨ ਤੋਂ ਬਾਅਦ ਇੰਜ ਲੱਗਿਆ ਜਿਵੇਂ ਪਹਿਲੀ ਵਾਰ ਪੰਜਾਬ ਦੀ ਕਹਾਣੀ ਲਿਖੀ ਗਈ ਹੋਵੇ। ਪੰਜਾਬੀ ਕਹਾਣੀ ਦਾ ਜੇਕਰ ਕੋਈ ਮਾਡਲ ਤਿਆਰ ਕਰਨਾ ਹੋਵੇ ਤਾਂ ਇਸ ਕਹਾਣੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ।-
6-0 ਰਵਿੰਦਰ ਰਵੀ-ਵਰਿਆਮ ਸੰਧੂ ਦੀ ਕਹਾਣੀ 'ਵਾਪਸੀ' ਪੰਜਾਬੀ ਦੀ ਹੀ ਨਹੀਂ ਸਗੋਂ ਵਿਸ਼ਵ ਕਹਾਣੀ-ਸਾਹਿਤ ਦੀ ਇੱਕ ਉੱਤਮ ਪ੍ਰਾਪਤੀ ਹੈ। ਇਸ ਕਹਾਣੀ ਵਿੱਚ ਉਸਨੇ ਜੁਝਾਰ/ਨਕਸਲਾਈਟ ਲਹਿਰ ਤੇ ਦੋਬਾਰਾ ਝਾਤੀ ਮਾਰ ਕੇ ਇਸਦੀ ਪੁਨਰ-ਪਹਿਚਾਣ ਨੂੰ ਨਵੇਂ ਅਰਥਾਂ ਤੇ ਨਵੀਆਂ ਦਿਸ਼ਾਵਾਂ ਦਾ ਜੋ ਪ੍ਰਸੰਗ ਸਿਰਜਿਆ ਹੈ, ਉਹ ਨਿਸਚੈ ਹੀ ਸ਼ਲਾਘਾਯੋਗ ਹੈ। ਇਸੇ ਤਰ੍ਹਾਂ ਧਰਮ ਤੇ ਤਿਆਗ ਦੇ ਪ੍ਰਸੰਗ ਵਿੱਚ ਉਸਨੇ ਜ਼ਿੰਦਗੀ, ਲਗਾਓ, ਅਰਥਾਂ, ਰਿਸ਼ਤਿਆਂ ਤੇ ਆਦਰਸ਼ਾਂ ਦੀ ਪਹਿਚਾਣ ਨੂੰ ਇੱਕ ਕਰਮਸ਼ੀਲ ਦਿਸ਼ਾ ਦਿੱਤੀ ਹੈ। ਜ਼ਿੰਦਗੀ ਵਿੱਚ ਭਿੱਜ ਕੇ, ਜ਼ਿੰਦਗੀ ਨੂੰ ਨਾਲ ਲੈ ਕੇ ਹੀ ਕਿਸੇ ਸ਼ਾਂਤੀ, ਨਿਰਵਾਣ ਜਾਂ ਬਰਾਬਰਤਾ ਦੀ ਸੰਭਾਵਨਾ ਹੈ।-
6-0 ਥਾਪਣਾ ਮੈਂ ਸਾਰੇ ਲੇਖਕਾਂ ਨੂੰ ਦਿੱਤੀ ਹੈ, ਜੋ ਵੀ ਸਥਾਪਤ ਹੋਏ ਹਨ ਪਰ ਵਰਿਆਮ ਸੰਧੂ ਤੇ ਸੁਰਜੀਤ ਪਾਤਰ ਮੈਥੋਂ ਬਿਨਾਂ ਵੀ ਸਥਾਪਤ ਹੋਏ ਹਨ।-ਸੰਤ ਸਿੰਘ ਸੇਖੋਂ
6-0 ਰਾਮ ਸਰੂਪ ਅਣਖ਼ੀ-ਜਿਵੇਂ ਪੰਜਾਬੀ ਕਵਿਤਾ ਭਾਈ ਵੀਰ ਸਿੰਘ ਤੋਂ ਸ਼ੁਰੂ ਹੋ ਕੇ ਮੋਹਨ ਸਿੰਘ ਵਿੱਚ ਦੀ ਹੁੰਦੀ ਹੋਈ ਸ਼ਿਵ ਕੁਮਾਰ ਤੱਕ ਪਹੁੰਚੀ ਤੇ ਫਿਰ ਪਾਸ਼ ਉਸਦਾ ਸਿਖ਼ਰ ਸੀ, ਐਵੇਂ ਜਿਵੇਂ ਪੰਜਾਬੀ ਕਹਾਣੀ ਸੰਤ ਸਿੰਘ ਸੇਖੋਂ ਤੋਂ ਸ਼ੁਰੂ ਹੋ ਕੇ ਦੁੱਗਲ, ਵਿਰਕ ਵਿੱਚ ਦੀ ਹੁੰਦੀ ਹੋਈ ਸੰਤੋਖ ਸਿੰਘ ਧੀਰ, ਤੱਕ ਪਹੁੰਚੀ, ਵਰਿਆਮ ਸਿੰਘ ਸੰਧੂ ਉਸ ਪੰਜਾਬੀ ਕਹਾਣੀ ਦਾ ਸਿਖ਼ਰ ਹੈ।-
6-0 ਸੁਰਜੀਤ ਪਾਤਰ-ਵਰਿਆਮ ਸੰਧੂ ਦੀ ਕਹਾਣੀ 'ਮੈਂ ਹੁਣ ਠੀਕ ਠਾਕ ਹਾਂ'ਤੋਂ ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰੀ ਜਾ ਸਕਦੀ ਹੈ।-
6-0 ਹਰਭਜਨ ਹਲਵਾਰਵੀ-ਮੈਨੂੰ ਇਹ ਕਹਿਣਾ ਅਤਕਥਨੀ ਨਹੀਂ ਲੱਗਦਾ ਕਿ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਵਿੱਚ ਫਰਾਂਸੀਸੀ ਤੇ ਰੂਸੀ ਕਲਾਸਿਕੀ ਕਥਾ ਸਾਹਿਤ ਦੇ ਗੁਣਾਂ ਦੀ ਝਲਕ ਮਿਲਦੀ ਹੈ।-
6-0 ਪ੍ਰੇਮ ਪ੍ਰਕਾਸ਼-ਵਰਿਆਮ ਸੰਧੂ ਵੱਡਾ ਸ਼ੈਲੀਕਾਰ ਹੈ। ਅੱਜ ਦੀ ਕਹਾਣੀ ਵਿੱਚ ਉਹ ਅਗਾਂਹਵਧੂ ਲਹਿਰ ਦਾ ਵਿਸਥਾਰ ਹੈ। ਉਹਨੇ ਸਮਾਜਕ ਯਥਾਰਥ ਨੂੰ ਨਵੇਂ ਕੋਨ ਤੋਂ ਸਮਝਿਆ ਤੇ ਜ਼ਿੰਦਗੀ ਦੀਆਂ ਕਈ ਨਵੀਆਂ ਪਰਤਾਂ ਫਰੋਲੀਆਂ ਹਨ।-
6-0 ਗੁਰਬਚਨ ਸਿੰਘ ਭੁੱਲਰ-ਵਰਿਆਮ ਦੀ ਇੱਕ ਇੱਕ ਕਹਾਣੀ ਪਾਠਕਾਂ ਦਾ ਓਨਾ ਧਿਆਨ ਖਿੱਚਦੀ ਹੈ, ਜਿੰਨਾਂ ਬਹੁਤ ਸਾਰੇ ਲੇਖਕਾਂ ਦੀਆਂ ਪੂਰੀਆਂ ਪੁਸਤਕਾਂ ਨੂੰ ਵੀ ਨਸੀਬ ਨਹੀਂ ਹੁੰਦਾ।-
ਡਾ. ਜਸਵਿੰਦਰ ਕੌਰ ਅਨੁਸਾਰ-ਵਰਿਆਮ ਸਿੰਘ ਸੰਧੂ ਆਪਣੀ ਬਿਰਤਾਂਤਕ ਰਚਨਾ ਸਮੇਂ ਇਸੇ ਵਿਧੀ ਦੀ ਵਰਤੋਂ ਕਰਦਾ ਹੈ। ਉਦਾਹਰਣ ਵਜੋਂ ਉਸਦੀ ਕਹਾਣੀ 'ਪਰਛਾਵੇ' ਨੂੰ ਵੇਖਿਆ ਜਾ ਸਕਦਾ ਹੈ। ਇਸ ਕਹਾਣੀ ਵਿੱਚ ਉਹ ਜੀਵਨ ਬਿਰਤਾਂਤ ਦੇ ਨਾਲ਼ ਨਾਲ਼ ਸਾਹਸ ਕਰਮ ਬਿਰਤਾਂਤ, ਸਮਾਜਿਕ ਆਰੋਹਨ ਬਿਰਤਾਂਤ, ਨਾਟਕੀ ਬਿਰਤਾਂਤ, ਇਤਿਹਾਸਕ ਬਿਰਤਾਂਤ ਆਦਿ ਕਈ ਤਰ੍ਹਾਂ ਦੀਆ ਵੰਨਗੀਆ ਦੀ ਚਾਸ਼ਨੀ ਸੰਮਿਲਤ ਕਰ ਜਾਂਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਆਮ ਤੌਰ ਤੇ ਬੀਤ ਚੁੱਕੀ ਘਟਨਾ ਉੱਤੇ ਆਧਾਰਿਤ ਹੁੰਦੀ ਹੈ। ਇਸ ਲਈ ਇਸ ਦਾ ਬਿਰਤਾਂਤ ਭੂਤਕਾਲ ਵਿੱਚ ਹੀ ਚਲਦਾ ਹੈ। ਸਮੇਂ ਦੇ ਤਿੰਨਾਂ ਕਾਲਾਂ - ਵਰਤਮਾਨ ਕਾਲ, ਭੂਤ ਤੇ ਭਵਿੱਖ ਵਿਚੋਂ ਵਰਤਮਾਨ ਕਾਲ ਦਾ ਸਮਾਂ ਆਮ ਤੌਰ 'ਤੇ ਦੂਜੇ ਦੋਹਾਂ ਕਾਲਾਂ ਨਾਲੋਂ ਸੀਮਿਤ ਹੁੰਦਾ ਹੈ। ਭੂਤਕਾਲ ਤੇ ਭਵਿੱਖ ਬਹੁਤ ਵਿਸਤ੍ਰਿਤ ਹੁੰਦੇ ਹਨ ਤੇ ਇਨ੍ਹਾਂ ਦਾ ਜਿਨਾਂ ਮਰਜੀ ਵਿਸਥਾਰ ਕੀਤਾ ਜਾ ਸਕਦਾ ਹੈ। ਸੋ, ਕਹਾਣੀਕਾਰ ਆਮ ਤੌਰ ਤੇ ਇਨ੍ਹਾਂ ਵਿਸਤ੍ਰਿਤ ਕਾਲਾਂ ਨੂੰ ਵਿਥਾਰਦੇ ਹੋਏ ਕਿਸੇ ਘਟਨਾ ਨੂੰ ਅੱਗੇ ਲੈ ਆਉਦੇ ਹਨ ਤੇ ਕਿਸੇ ਨੂੰ ਪਿੱਛੇ। ਇਸ ਤਰ੍ਹਾਂ ਉਹ ਇੱਕ ਹੀ ਕਾਲ ਵਿੱਚ ਘਟੀਆ ਘਟਨਾਵਾਂ ਦੇ ਸਮੇਂ ਨੂੰ ਬਦਲ ਕੇ ਉਨਾ ਨੂੰ ਪੂਰਵ-ਪ੍ਰਸਤੁਤੀ ਵਿਧੀ ਰਾਹੀਂ ਬਿਆਨ ਕਰਕੇ ਕਹਾਣੀ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਦੇ ਹਨ। ਪੰਜਾਬੀ ਸਮਾਜ ਵਿੱਚ ਪੂੰਜੀਵਾਦੀ ਦੌਰ ਦੇ ਸਥਾਪਿਤ ਹੋਣ ਮਗਰੋ ਇਥੋਂ ਦੇ ਕਿਸਾਨੀ ਜੀਵਨ ਵਿੱਚ ਬੜੀ ਤੇਜ਼ੀ ਨਾਲ ਪਰਿਵਰਤਨ ਹੋਏ। ਇਥੋਂ ਦੀ ਅਮੀਰ ਕਿਰਸਾਣੀ ਨੇ ਸਰਮਾਏਦਾਰ ਵਜੋਂ ਉਭਰਨਾ ਤੇ ਨਿਮਨ ਕਿਸਾਨੀ ਅਸਥਿਰਤਾ ਦੀ ਸ਼ਿਕਾਰ ਹੋ ਗਈ। ਇਸਦਾ ਸਾਰਾ ਢਾਂਚਾ ਖੇਰੂੰ-ਖੇਰੂੰ ਹੋ ਗਿਆ ਅਤੇ ਇਸਦੀ ਆਪਣੀ ਹੋਂਦ ਵੀ ਖਤਰੇ ਵਿੱਚ ਪੈ ਗਈ। ਸਿੱਟੇ ਵਜੋਂ ਨਿਮਨ ਕਿਸਾਨੀ ਵਿੱਚ ਬਹੁਤ ਨਿਘਾਰ ਆ ਗਿਆ।{{ safesubst:#ifeq:|
|
{{#switch:¬
|¬= |SUBST=
}}{{#if:
|[[ {{#if:{{{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }}
}}
|from {{{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }}
}}
}}]]{{#if:{{{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }}
}}
|{{#ifexist: from {{{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }}
}}|
| }} }} }}{{#if:|}}{{#if: |[[ {{#if:{{{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }}

| }} }} }}{{#if:ਹਵਾਲਾ ਲੋੜੀਂਦਾ |[{{#if: |{{{pre-text}}} }}<span title="The time allocated for running scripts has expired.">ਹਵਾਲਾ ਲੋੜੀਂਦਾ{{#if: | {{{post-text}}} }}]|
}} {{#ifexpr:{{#if:|0|1}}+{{#ifeq:yes|yes|0|1}}
|{{#if:ਤੋਂ ਹਵਾਲਾ ਲੋੜੀਂਦਾ ਹੈ |{{#ifexist:Category:ਲੇਖ ਜਿਨ੍ਹਾਂ ਵਿੱਚ ਤੋਂ ਹਵਾਲਾ ਲੋੜੀਂਦਾ ਹੈ ||}} |[[Category:{{#if: ||ਲੇਖ}}]]}}{{#if: |[[Category:]]}}|}}
|{{subst:Unsubst|ਹਵਾਲਾ ਲੋੜੀਂਦਾ| name|¬|reason|¬| date|{{subst:CURRENTMONTHNAME}} {{subst:CURRENTYEAR}} }}
}}
ਡਾ. ਬਲਦੇਵ ਸਿੰਘ ਧਾਲੀਵਾਲ ਅਨੁਸਾਰ - ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਵਿੱਚ ਯਥਾਰਥਵਾਦ ਦੇ ਵਿਭਿੰਨ ਪਾਸਾਰ, ਜਿਵੇਂ ਮਨੋਰਥਵਾਦ, ਪ੍ਰਗਤੀਵਾਦ, ਯਥਾਰਥਵਾਦ ਆਦਿ ਮਿਲ ਜਾਂਦੇ ਹਨ ਪਰ ਉਹ ਇਨ੍ਹਾਂ ਦੀ ਅੱਤ ਤੋ ਮੁਕਤ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਵਿੱਚ ਸੰਤ ਸਿੰਘ ਸੇਖੋਂ ਵਾਂਗ ਬੌਧਿਕ ਅੰਸ਼ ਸ਼ਾਮਿਲ ਹੁੰਦਾ ਹੈ। ਪਰ ਸੰਤ ਸਿੰਘ ਸੇਖੋਂ ਆਮ ਕਰਕੇ ਸਿਧੇ ਲੇਖਕ - ਕਥਨਾ ਰਾਹੀ ਪਾਠਕ ਨੂੰ ਸੰਬੋਧਨ ਹੋਣ ਲੱਗ ਜਾਂਦਾ ਹੈ, ਜਦ ਕਿ ਸੰਧੂ ਦੀ ਕਹਾਣੀ ਦਾ ਬੌਧਿਕ ਅੰਸ਼ ਉਸ ਦੇ ਰਚਨਾ-ਵੇਰਵਿਆ ਵਿੱਚ ਸ਼ਾਮਿਲ ਹੁੰਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਉੱਤੇ ਕੁਲਵੰਤ ਸਿੰਘ ਵਿਰਕ ਦਾ ਪ੍ਰਭਾਵ ਬਹੁਤ ਗੂੜਾ ਹੈ। ਸੰਧੂ ਨੇ ਵਿਰਕ ਦੀਆ ਕਹਾਣੀਆਂ ਉੱਤੇ ਖੋਜ-ਕਾਰਜ ਵੀ ਕੀਤਾ ਹੈ। ਇਸ ਲਈ ਉਸਨੇ ਕੁਲਵੰਤ ਸਿੰਘ ਵਿਰਕ ਦੇ ਕਹਾਣੀ-ਲੱਛਣਾਂ ਨੂੰ ਸਿਰਫ਼ ਸਹਿਜ ਰੂਪ ਵਿੱਚ ਹੀ ਨਹੀਂ ਸਗੋ ਸੁਚੇਤ ਰੂਪ ਵਿੱਚ ਵੀ ਗ੍ਰਹਿਣ ਕੀਤਾ ਹੈ। ਵਰਿਆਮ ਸਿੰਘ ਸੰਧੂ ਦੀ ਪੂਰਵਕਾਲੀ, ਪ੍ਰਗਤੀਵਾਦੀ ਰਚਨਾ ਦ੍ਰਿਸ਼ਟੀ ਵਾਲ਼ੀ ਕਹਾਣੀ ਉੱਤੇ ਇਹ ਆਰੋਪ ਲਗਦਾ ਰਿਹਾ ਹੈ ਕਿ ਇਸ ਵਿੱਚ ਪ੍ਰਚਾਰ ਦੀ ਸੁਰ ਇੱਚੀ ਹੈ। ਵਰਿਆਮ ਸਿੰਘ ਸੰਧੂ ਦੀ ਨਵ-ਪ੍ਰਗਤੀਵਾਦੀ ਚੇਤਨਾ ਵਸਤੂ ਯਥਾਰਥ ਨਾਲ਼ ਇਕਸੁਰ ਹੋ ਕੇ ਹੀ ਪੇਸ਼ ਹੁੰਦੀ ਹੈ।{{ safesubst:#ifeq:|
|
{{#switch:¬
|¬=The time allocated for running scripts has expired.
|SUBST=
}}The time allocated for running scripts has expired.{{#if:ਹਵਾਲਾ ਲੋੜੀਂਦਾ
|[{{#if: |{{{pre-text}}} }}<span title="The time allocated for running scripts has expired.">ਹਵਾਲਾ ਲੋੜੀਂਦਾ{{#if: | {{{post-text}}} }}]|
}} {{#ifexpr:{{#if:|0|1}}+{{#ifeq:yes|yes|0|1}}
|{{#if:ਤੋਂ ਹਵਾਲਾ ਲੋੜੀਂਦਾ ਹੈ |{{#ifexist:Category:ਲੇਖ ਜਿਨ੍ਹਾਂ ਵਿੱਚ ਤੋਂ ਹਵਾਲਾ ਲੋੜੀਂਦਾ ਹੈ ||}} |[[Category:{{#if: ||ਲੇਖ}}]]}}{{#if: |[[Category:]]}}|}}
|{{subst:Unsubst|ਹਵਾਲਾ ਲੋੜੀਂਦਾ| name|¬|reason|¬| date|{{subst:CURRENTMONTHNAME}} {{subst:CURRENTYEAR}} }}
}}
ਡਾ. ਧਨਵੰਤ ਕੌਰ ਅਨੁਸਾਰ- ਵਰਿਆਮ ਸਿੰਘ ਸੰਧੂ ਦੀ ਕਹਾਣੀ ਸਮਕਾਲੀਨ ਪ੍ਰਾਸੰਗਿਕਤਾ ਨੇ ਉਸਨੂੰ ਇਸ ਦੌਰ ਦਾ ਸਭ ਤੋ ਵੱਧ ਚਰਚਿਤ ਕਹਾਣੀਕਾਰ ਬਣਾ ਦਿਤਾ ਹੈ। ਉਹ ਸਮਕਾਲੀ ਚੁਣੌਤੀਆ ਨੂੰ ਗੰਭੀਰਤਾ-ਪੂਰਵਕ ਮੁਖ਼ਾਤਿਬ ਹੋਇਆ ਹੈ ਅਤੇ ਆਪਣੀ ਸਿਰਜਣਾਤਮਕ ਕ੍ਰਿਆਤਮਕਤਾ ਦੇ ਨਿਰੰਤਰ ਊਰਧਵਮੁਖੀ ਵਿਕਾਸ ਦਾ ਪ੍ਰਮਾਣ ਪ੍ਰਸਤੁਤ ਕਰ ਸਕਿਆ ਹੈ। ਵਰਿਆਮ ਸਿੰਘ ਸੰਧੂ ਖੱਬੇ ਪੱਖੀ ਰਾਜਨੀਤਿਕ ਚੇਤਨਤਾ ਨਾਲ ਪ੍ਰਣਾਇਆ ਹੋਇਆ ਕਹਾਣੀਕਾਰ ਹੈ ਅਤੇ ਉਸਦੀ ਕਹਾਣੀ ਦਾ ਰਚਨਾ ਸੰਦਰਭ ਪੰਜਾਬ ਦੇ ਪਿੰਡਾਂ ਦੀ ਛੋਟੀ ਕਿਸਾਨੀ ਅਤੇ ਗ਼ੈਰ-ਕਿਸਾਨੀ ਕਿੱਤਿਆ ਨਾਲ਼ ਸੰਬੰਧ ਰੱਖਦੀ ਨਿਮਨ ਮੱਧ ਸ਼੍ਰੇਣੀ ਹੈ। ਉਹ ਇਸ ਸ਼੍ਰੇਣੀ ਦੇ ਜਮਾਤੀ ਵਿਰੋਧਾਂ ਵਿਤਕਰਿਆ, ਪਰਿਵਾਰਕ, ਭਾਈਚਾਰਕ ਟਕਰਾਵਾਂ, ਉਲਝਣਾ ਅਤੇ ਇਨ੍ਹਾਂ ਦੀ ਮਾਨਸਿਕਤਾ ਦੇ ਪ੍ਰਚੰਡ ਦਵੰਦਾ-ਦੁਬਿਧਾਵਾਂ ਨੂੰ ਨਿਰੋਲ ਸਮਾਜਿਕ ਸਭਿਆਚਾਰਕ ਆਰਥਿਕ ਸੰਦਰਭਾਂ ਵਿੱਚ ਨਜਿਠਣ ਦੀ ਥਾਂ ਰਾਜਨੀਤਿਕ ਪਰਿਪੇਖ ਵਿਚੋਂ ਵੀ ਗ੍ਰਹਿਣ ਕਰਦਾ ਹੈ। ਵਰਿਆਮ ਸਿੰਘ ਸੰਧੂ ਦੀਆ ਕਹਾਣੀਆਂ ਛੋਟੀ ਕਿਸਾਨੀ ਦੀ ਟੁੱਟ ਰਹੀ ਅਰਥ ਵਿਵਸਥਾ ਨੂੰ ਰੂਪਾਇਤ ਕਰਦਿਆਂ ਪੂੰਜੀਵਾਦੀ ਦੌਰ ਦੇ ਇੱਕ ਇਤਿਹਾਸਕ ਅਮਲ ਦਾ ਬੋਧ ਵੀ ਕਰਵਾਉਦੀਆਂ ਹਨ ਅਤੇ ਆਧੁਨਿਕ ਦੌਰ ਦੀ ਗੁੰਝਲਦਾਰ ਸਥਿਤੀ ਵਿੱਚ ਘਿਰੇ ਸਿੱਧੇ ਸਾਦੇ ਮਨੁੱਖ ਦੀ ਹੋਣੀ ਦਾ ਤਾਰਕਿਕ ਵਿਵੇਕ ਵੀ ਸਿਰਜ ਜਾਂਦੀਆਂ ਹਨ।{{ safesubst:#ifeq:|
|
{{#switch:¬
|¬=The time allocated for running scripts has expired.
|SUBST=
}}The time allocated for running scripts has expired.{{#if:ਹਵਾਲਾ ਲੋੜੀਂਦਾ
|[{{#if: |{{{pre-text}}} }}<span title="The time allocated for running scripts has expired.">ਹਵਾਲਾ ਲੋੜੀਂਦਾ{{#if: | {{{post-text}}} }}]|
}} {{#ifexpr:{{#if:|0|1}}+{{#ifeq:yes|yes|0|1}}
|{{#if:ਤੋਂ ਹਵਾਲਾ ਲੋੜੀਂਦਾ ਹੈ |{{#ifexist:Category:ਲੇਖ ਜਿਨ੍ਹਾਂ ਵਿੱਚ ਤੋਂ ਹਵਾਲਾ ਲੋੜੀਂਦਾ ਹੈ ||}} |[[Category:{{#if: ||ਲੇਖ}}]]}}{{#if: |[[Category:]]}}|}}
|{{subst:Unsubst|ਹਵਾਲਾ ਲੋੜੀਂਦਾ| name|¬|reason|¬| date|{{subst:CURRENTMONTHNAME}} {{subst:CURRENTYEAR}} }}
}}
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ The time allocated for running scripts has expired.
- ↑ The time allocated for running scripts has expired.
- ↑ श्रेष्ठ कहानियां / वरियाम सिंह संधू
- ↑ http://www.parvasi.com/index.php?option=com_content&task=view&id=10130&Itemid=95
- ↑ http://hindu.com/2001/02/21/stories/0221000z.htm
6 ਵਰਿਆਮ ਸਿੰਘ ਸੰਧੂ ਦੀਆਂ 'ਸੰਗਮ ਪਬਲੀਕੇਸ਼ਨਜ਼' ਵੱਲੋਂ ਛਪੀਆਂ ਪੁਸਤਕਾਂ (ਤਿਲ-ਫੁੱਲ ਤੇ ਹੋਰ ਕਹਾਣੀਆਂ, ਚੌਥੀ ਕੂਟ, ਭੱਜੀਆਂ ਬਾਹੀਂ, ਅੰਗ-ਸੰਗ) ਦੇ ਟਾਈਟਲ-ਪੇਜਾਂ ਦੇ ਪਿਛਲੇ ਸਫ਼ਿਆਂ 'ਤੇ ਪ੍ਕਾਸ਼ਕ ਵੱਲੋਂ ਛਾਪੀਆਂ ਟਿੱਪਣੀਆਂ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
ਬਾਹਰੀ ਲਿੰਕ
- ਪੰਜਾਬੀ ਕਵਿਤਾ ਉੱਤੇ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ
- ਪੰਜਾਬੀ ਪੀਡੀਆਂ ਉੱਤੇ ਵਰਿਆਮ ਸਿੰਘ ਸੰਧੂ ਬਾਰੇ