ਲਹੌਰੀਏ

ਭਾਰਤਪੀਡੀਆ ਤੋਂ

ਫਰਮਾ:Infobox film

ਲਹੌਰੀਏ (ਅੰਗ੍ਰੇਜ਼ੀ:Lahoriye) ਇੱਕ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਨਿਰਦੇਸ਼ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ ਅਤੇ ਸਰਦਾਰ ਸੋਹੀ ਹਨ। ਇਹ ਫ਼ਿਲਮ ਸੰਸਾਰ ਭਰ ਵਿੱਚ 12 ਮਈ 2017 ਨੂੰ ਰਲੀਜ ਹੋਈ ਸੀ।[1]

ਕਾਸਟ

ਗੀਤਾਂ ਦੀ ਸੂਚੀ

ਲੜੀ ਨੰਬਰ ਨਾਂਮ ਗਾਇਕ ਗੀਤਕਾਰ ਸੰਗੀਤ
1. ਅੱਖਰ ਅਮਰਿੰਦਰ ਗਿੱਲ ਸੁਰਿੰਦਰ ਸਾਧਪੁਰੀ ਜਤਿੰਦਰ ਸ਼ਾਹ
2. ਚੁੰਨੀ ਅਮਰਿੰਦਰ ਗਿੱਲ ਪ੍ਰੀਤ ਮੰਗਤ ਜਤਿੰਦਰ ਸ਼ਾਹ
3. ਜੀਓਨਦਿਆਂ ਚ ਅਮਰਿੰਦਰ ਗਿੱਲ ਫਤਿਹ ਸ਼ੇਰਗਿੱਲ ਜਤਿੰਦਰ ਸ਼ਾਹ
4. ਪਾਣੀ ਰਾਵੀ ਦਾ ਅਮਰਿੰਦਰ ਗਿੱਲ ਅਤੇ ਨੇਹਾ ਭਾਸ਼ਿਨ ਹਰਮਨ ਜੀਤ ਜਤਿੰਦਰ ਸ਼ਾਹ
5. ਜੰਝਾਂ ਗੁਰਪ੍ਰੀਤ ਮਾਨ ਮਾਨ ਹੁੰਦਲ ਜਤਿੰਦਰ ਸ਼ਾਹ

ਹਵਾਲੇ