ਜਤਿੰਦਰ ਸ਼ਾਹ

ਭਾਰਤਪੀਡੀਆ ਤੋਂ

ਫਰਮਾ:Infobox musical artist ਜਤਿੰਦਰ ਸ਼ਾਹ ਇੱਕ ਭਾਰਤੀ ਸੰਗੀਤਕਾਰ[1][2] ਅਤੇ ਗਾਇਕ ਹੈ।[3] ਜਤਿੰਦਰ ਨੂੰ ਖਾਸ ਕਰਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ ਹੈ ਜਿਵੇਂ 'ਸੈਕੰਡ ਹਸਬੈਂਡ' ਅਤੇ 'ਦਿਲਵਾਲੀ ਜ਼ਾਲਿਮ ਗਰਲਫ਼ਰੈਂਡ' ਵਿੱਚ।[4] ਜਤਿੰਦਰ ਸ਼ਾਹ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੇ ਕਈ ਮਸ਼ਹੂਰ ਅਦਾਕਾਰਾਂ ਅਤੇ ਗਾਇਕਾਂ ਨਾਲ ਕੰਮ ਕਰ ਚੁੱਕਾ ਹੈ।

ਫ਼ਿਲਮਾਂ ਜਿਹਨਾਂ ਵਿੱਚ ਸੰਗੀਤਕਾਰ ਵਜੋਂ ਕੰਮ ਕੀਤਾ

ਹਵਾਲੇ

ਬਾਹਰੀ ਕੜੀਆਂ