More actions
ਫਰਮਾ:ਪੰਜ ਪਿਆਰੇ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਉ ਜੀ ਅਤੇ ਮਾਤਾ ਨਾਲ ਦੇਈ ਜੀ ਸਨ। ਆਪ ਜਗਨਨਾਥ ਦੇ ਵਾਸੀ ਸਨ ਅਤੇ ਝੀਵਰ ਜਾਤੀ ਦੇ ਸਨ। ਆਪ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ 1661 ਬਿ: ਜੇਠ 15 ਨੂੰ ਬਾਬਾ ਬਕਾਲਾ ਵਿਖੇ ਹੋਇਆ। ਆਪ 1705 ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।
{{#if:Khanda.svg | }}{{#if: }} | ਇਹ ਸਿੱਖੀ ਬਾਰੇ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। {{#if:ਫਰਮਾ:ਸਿੱਖੀ-ਅਧਾਰ
|
}}{{#if:
| |
{{#ifeq:|
| {{#if:ਸਿੱਖੀ ਅਧਾਰ|}} {{#if:|[[Category:{{{category1}}}]]}} {{#if:|[[Category:{{{category2}}}]]}}}} {{#if: | |{{#switch:ਫਰਮਾ:ਸਿੱਖੀ-ਅਧਾਰ |ਭਾਈ ਹਿੰਮਤ ਸਿੰਘ= ਫਰਮਾ:Asbox/templatepage |{{#titleparts:ਭਾਈ ਹਿੰਮਤ ਸਿੰਘ|1}}= |#default={{#ifeq:|Template | }} }} }}