Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸਿੱਖ ਗੁਰੂ

ਭਾਰਤਪੀਡੀਆ ਤੋਂ
1890 ਦਾ ਇੱਕ ਕਾਲਪਨਿਕ ਚਿੱਤਰ, ਜਿਸ ਵਿੱਚ ਦਸ ਗੁਰੂ ਸਹਿਬਾਨ ਅਤੇ ਹੋਰ ਸਿੱਖਾਂ ਦੀ ਤਸਵੀਰ ਨੂੰ ਦਰਸਾਇਆ ਗਿਆ ਹੈ | [1]

ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ।[2] ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।[3].

ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ

ਮੁੱਖ ਸਫ਼ਾ: ਗੁਰੂ

ਗੁਰੂ ਸ਼ਬਦ ਸੰਸਕ੍ਰਿਤ ਵਿੱਚ ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਹਰ ਜਾਂ ਮਾਸਟਰ ਲਈ ਹੁੰਦਾ ਹੈ।[4] ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'।[5] ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ।

ਭਾਈ ਵੀਰ ਸਿੰਘ ਜੀਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖਸ਼ਬਦ ਸੰਸਕ੍ਰਿਤਸ਼ਬਦ ਸ਼ਿਸ਼ਯ[6] ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।

ਜੀਵਨ ਬਿਓਰਾ

ਲੜੀ ਨੰ. ਨਾਂ ਗੁਰਗੱਦੀ ਪ੍ਰਕਾਸ਼ ਉਸਤਵ ਜੋਤੀ ਜੋਤ ਉਮਰ ਪਿਤਾ ਮਾਤਾ
ਗੁਰੂ ਨਾਨਕ ਦੇਵ ਜੀ 15 ਅਪ੍ਰੈਲ 1469 ੨੦ ਅਕਤੂਬਰ 1469 ੭ ਸਤੰਬਰ 1539 69 ਮਹਿਤਾ ਕਾਲੂ ਮਾਤਾ ਤ੍ਰਿਪਤਾ
ਗੁਰੂ ਅੰਗਦ ਦੇਵ 7 ਸਤੰਬਰ 1539 31 ਮਾਰਚ 1504 29 ਮਾਰਚ 1552 48 ਬਾਬਾ ਫੇਰੂ ਮੱਲ ਮਾਤਾ ਰਾਮੋ
ਗੁਰੂ ਅਮਰਦਾਸ 25 ਮਾਰਚ 1552 5 ਮਈ 1479 1 ਸਤੰਬਰ 1574 95 ਤੇਜਭਾਨ ਜੀ ਬਖਤ ਕੌਰ
ਗੁਰੂ ਰਾਮਦਾਸ 29 ਅਗਸਤ 1574 24 7 ਸਤੰਬਰ 1534 1 ਸਤੰਬਰ 1581 47 ਬਾਬਾ ਹਰੀਦਾਸ ਮਾਤਾ ਦਇਆ ਕੌਰ
ਗੁਰੂ ਅਰਜਨ ਦੇਵ 28 ਅਗਸਤ 1581 15 ਅਪ੍ਰੈਲ 1563 30 ਮਈ 1606 43 ਗੁਰੂ ਰਾਮਦਾਸ ਮਾਤਾ ਭਾਨੀ
ਗੁਰੂ ਹਰਗੋਬਿੰਦ 30 ਮਈ 1606 19 ਜੂਨ 1595 3 ਮਾਰਚ 1644 49 ਗੁਰੂ ਅਰਜਨ ਮਾਤਾ ਗੰਗਾ
ਗੁਰੂ ਹਰਿਰਾੲੇ 28 ਫ਼ਰਵਰੀ 1644 26 ਫ਼ਰਵਰੀ 1630 6 ਅਕਤੂਬਰ 1661 31 ਬਾਬਾ ਗੁਰਦਿੱਤਾ ਮਾਤਾ ਨਿਹਾਲ ਕੌਰ
ਗੁਰੂ ਹਰਿ ਕ੍ਰਿਸ਼ਨ 6 ਅਕਤੂਬਰ 1661 7 ਜੁਲਾਈ 1656 30 ਮਾਰਚ 1664 8 ਗੁਰੂ ਹਰਿਰਾਇ ਮਾਤਾ ਕ੍ਰਿਸ਼ਨ ਕੌਰ
ਗੁਰੂ ਤੇਗ ਬਹਾਦਰ 20 ਮਾਰਚ 1665 ੧ ਅਪ੍ਰੈਲ 1621 11 ਨਵੰਬਰ 1675 54 ਗੁਰੂ ਹਰਗੋਬਿੰਦ ਮਾਤਾ ਨਾਨਕੀ
੧੦ ਗੁਰੂ ਗੋਬਿੰਦ ਸਿੰਘ ਜੀ 11 ਨਵੰਬਰ 1675 22 ਦਸੰਬਰ 1666 6 ਅਕਤੂਬਰ 1708 42 ਗੁਰੂ ਤੇਗ ਬਹਾਦਰ ਮਾਤਾ ਗੁਜਰੀ
੧੧ ਗੁਰੂ ਗ੍ਰੰਥ ਸਾਹਿਬ ਜੀ 7 ਅਕਤੂਬਰ 1708 ਜੁਗੋ ਜੁਗ ਅਟਲ

ਗੁਰੂਕਾਲ ਦੀ ਸਮਾਂ-ਸੂਚੀ

<timeline> ImageSize = width:720 height:auto barincrement:35 PlotArea = left:120 bottom:90 top:20 right:0 Alignbars = late DateFormat = yyyy Period = from:1450 till:1708 TimeAxis = orientation:horizontal format:yyyy

Colors =

id:1 value:red legend:1469-1538
id:2 value:green legend:1504-1552
id:3 value:orange legend:1479-1574
id:4 value:darkblue legend:1534-1581
id:5 value:purple legend:1563-1606
id:6 value:yellow legend:1595-1644
id:7 value:claret legend:1630-1661
id:8 value:powderblue legend:1656-1663
id:9 value:magenta legend:1621-1675
id:10 value:blue legend:1666-1708

Legend = orientation:vertical position:bottom columns:4

ScaleMajor = increment:25 start:1450

BarData=

bar:nanak text: ਸ਼੍ਰੀ ਗੁਰੂ ਨਾਨਕ ਦੇਵ ਜੀ "
bar:angand text:"ਸ਼੍ਰੀ ਗੁਰੂ ਅੰਗਦ ਦੇਵ ਜੀ"
bar:amar text:"ਸ਼੍ਰੀ ਗੁਰੂ ਅਮਰ ਦਸ ਜੀ"
bar:ram text:"ਸ਼੍ਰੀ ਗੁਰੂ ਰਾਮ ਦਾਸ ਜੀ"
bar:arjun text:"ਸ਼੍ਰੀ ਗੁਰੂ ਅਰਜਨ ਦੇਵ ਜੀ"
bar:hargobind text:"ਸ਼੍ਰੀ ਗੁਰੂ ਹਰਗੋਬਿੰਦ ਜੀ"
bar:har text:"ਸ਼੍ਰੀ ਗੁਰੂ ਹਰ ਰਾਏ ਜੀ"
bar:hark text:"ਸ਼੍ਰੀ ਗੁਰੂ ਹਰਕ੍ਰਿਸ਼ਨ ਜੀ"
bar:tegh text:"ਸ਼੍ਰੀ ਗੁਰੂ ਤੇਗ ਬਹਾਦੁਰ ਜੀ"
bar:gobind text:"ਸ਼੍ਰੀ ਗੁਰੂ ਗੋਬਿੰਦ ਸਿੰਘ ਜੀ"

PlotData=

width:20 textcolor:black align:left anchor:from shift:(-25,-5)
bar:nanak from:1469 till:1510 color:1
bar:angand from:1504 till:1552 color:2
bar:amar from:1479 till:1574 color:3
bar:ram from:1534 till:1581 color:4
bar:arjun from:1563 till:1606 color:5
bar:hargobind from:1595 till:1644 color:6
bar:har from:1630 till:1661 color:7
bar:hark from:1656 till:1664 color:8
bar:tegh from:1621 till:1675 color:9
bar:gobind from:1666 till:1708 color:10

</timeline>

ਬੰਸਾਵਲੀ ਗੁਰੂ ਸਹਿਬਾਨ ਕੀ


ਹਵਾਲਾ ਸੂਚੀ

  1. Thursby, Gene R. (1992). The Sikhs. Leiden: E.J. Brill. ISBN 9004095543. OCLC 24430213. 
  2. Sen, Sailendra (2013). A Textbook of Medieval Indian History. Primus Books. pp. 186–187. ISBN 978-9-38060-734-4. 
  3. The Sikhs: faith, philosophy & folk. Lustre Press. ISBN 9788174360373. 
  4. Stefan Pertz (2013), The Guru in Me - Critical Perspectives on Management, GRIN Verlag, ਫਰਮਾ:ISBN, pages 2-3
  5. Singh, Veer (1964). Sri Guru Granth Kosh. p. 122. 
  6. World religions: from ancient history to the present. ISBN 978-0-87196-129-7. 

ਬਾਹਰੀ ਕੜੀ

ਪ੍ਰੋ ਸਤਬੀਰ ਸਿੰਘ ਕ੍ਰਿਤ ਜੀਵਨੀ ਦਸ ਗੁਰੂ ਸਾਹਿਬਾਂ ਦੀਆਂ ਪੁਸਤਕਾਂ ਪੜ੍ਹਣ ਤੇ ਡਾਊਨਲੋਡ ਕਰਨ ਦੀ ਸਾਈਟ


ਫਰਮਾ:Sikhism-stub