More actions
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਫਰਮਾ:Infobox writer ਜਸਵਿੰਦਰ ਕੌਰ ਇੱਕ ਭਾਰਤੀ ਪੰਜਾਬੀ ਕਵਿੱਤਰੀ ਤੇ ਕਹਾਣੀਕਾਰ ਹੈ।
ਮੁੱਢਲਾ ਜੀਵਨ
ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।
ਫ਼ਿਲਮਾਂ
- 2020 ਸ਼ਾਰਟ ਪੰਜਾਬੀ ਫ਼ਿਲਮ 'ਮਾਂ ਦਾ ਖ਼ਤ'
- 2020 ਸ਼ਾਰਟ ਪੰਜਾਬੀ ਫ਼ਿਲਮ 'ਸੈਕੰਡ ਹੈਡ ਗਰਲ'
- 2020 ਸ਼ਾਰਟ ਪੰਜਾਬੀ ਫ਼ਿਲਮ 'ਅਨਪੜ੍ਹ'
ਗੀਤ
- 2021 ਗੁਰਪ੍ਰੀਤ ਚੱਠਾ 'ਰੁਮਾਲ'
ਦੋ ਸ਼ਬਦ
- 2018 ਸੂਹੇ ਅੱਖਰ 'ਮੱਖੀਆਂ'
ਸਿੱਖਿਆ
ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ, ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਪ੍ਰਾਪਤ ਕੀਤੀ।[1] ਉਸਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ, ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ।
ਰਚਨਾਵਾਂ
- (2015) ਸਵੀਨਾ ਯਾਂਦਾਂ ਦਾ ਸਰਮਾਇਆ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2019) ਮੈਂ ਸਾਊ ਕੁੜੀ ਨਹੀਂ ਹਾਂ (ਪੰਜਵਾਂ ਐਡੀਸ਼ਨ)
- (2019) ਬੀਜ਼ ਬਿਰਖ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2021) ਮਿੱਟੀ ਦੇ ਬੋਲ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਸ਼ਬਦਾਂ ਦੀ ਜਾਦੂਗਰ ਜਸਵਿੰਦਰ ਕੌਰ ਉਰਫ਼ ਬਰਾੜ ਜੈਸੀ". ਰੋਜ਼ਾਨਾ ਪੰਜਾਬ ਟਾਇਮਜ਼. 20 Feb. Check date values in:
|date=
(help)
ਬਾਹਰੀ ਕੜੀਆਂ
- ਫੇਸਬੁੱਕ ਪੇਜ
- ਇੰਸਟਾਗ੍ਰਾਮ
- ਫੇਸਬੁੱਕ ਨਿੱਜੀ ਖਾਤਾ
- ਟਵਿੱਟਰ
- ਲੇਖਕ ਬਾਰੇ{{#switch:¬
|¬= |SUBST=
}}{{#if:
|[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}]
}}